By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਅੰਤਿਮ ਅਰਦਾਸ -ਰੁਪਿੰਦਰ ਸੰਧੂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਅੰਤਿਮ ਅਰਦਾਸ -ਰੁਪਿੰਦਰ ਸੰਧੂ
ਕਾਵਿ-ਸ਼ਾਰ

ਅੰਤਿਮ ਅਰਦਾਸ -ਰੁਪਿੰਦਰ ਸੰਧੂ

Suhi Saver
Last updated: May 7, 2026 6:01 am
Suhi Saver
Published: July 19, 2016
Share
SHARE
ਲਿਖਤ ਨੂੰ ਇੱਥੇ ਸੁਣੋ

ਜੇ ਹੋ ਸਕੇ ਤਾਂ  ਰੋਕਣਾ ਚਾਹਾਂਗੀ
ਓਹ ਹਰ ਖਵਾਇਸ਼
ਜੋ  ਭਟਕਾ ਰਹੀ ਹੋਵੇ ਮੈਨੂੰ
ਆਪਣੀ ਮੰਜ਼ਿਲ ਦੀ ਤਲਾਸ਼ ਤੋਂ …ਜੇ ਮੁਮਕਿਨ ਹੁੰਦਾ ਤਾਂ  ਰੋਕ ਲੈਂਦੀ
ਓਹ ਸਾਰੇ ਸੁਨਹਰੀ ਪਲ
ਜੋ ਮੇਰੇ ਸਿਰਫ ਮੇਰੇ ਲਈ ਸੀ …

ਜੇ ਮੋਕਾ ਮਿਲੇ ਤਾਂ ਰੋਕ ਲਵਾਂ ਓਹ ਇੱਛਾਵਾਂ
ਜੋ ਅਧੂਰੇਪਨ ਦਾ ਰੋਣਾ ਰੋਂਦੀਆਂ ਨੇ
ਮੇਰੇ ਆਤਮ-ਵਿਸ਼ਵਾਸ ਦੀ ਤਿੜਕਣ
ਖਿਲਾਰ ਗਈ ਮੇਰੀ ਧੁਰ ਆਤਮਾ ਨੂੰ …

ਮੁਮਕਿਨ ਹੁੰਦਾ ਤਾਂ ਮੋੜ ਦੇਵਾਂ ਮੈਂ
ਪਰਵਰਿਸ਼ ਦਾ ਕਰਜ਼ਾ
ਲਾਹ ਸੁਟਾਂ ਮੈਂ  ਜ਼ਿੰਮੇਵਾਰੀਆਂ ਦਾ ਬੋਝਾ …

 

 

ਮੈਂ ਜਿੱਥੇ ਤੱਕ ਪਹੁੰਚੀ ਹਾਂ
ਇਸ ਨੂੰ ਅਰਥੀ ਬਣਾ ਕੇ ,ਮੈਂ ਕਰਨਾ ਚਾਹੁੰਦੀ ਹਾਂ
ਆਪਣੀ ਅੰਤਿਮ-ਅਰਦਾਸ
ਤਾਂ ਜੋ ਪਿਛੇ ਨਾ ਰਹੇ
ਕਿਸੇ ਵਾਸਤੇ ਮੇਰੇ ਪ੍ਰਤੀ
ਕੋਈ ਜ਼ਿੰਮੇਵਾਰੀ ,ਕੋਈ ਫਿਕਰ ,ਕੋਈ ਏਹਸਾਸ
ਮੇਰੇ ਕਰਮਾਂ  ਦਾ ਵਿਸ਼ਲੇਸ਼ਣ …ਨਾ ਕਿਸੇ ਸੁਣੀ ਹੋਣੀ ,ਨਾ ਸੋਚੀ ਹੋਣੀ
ਪਰ ਮੈਂ ਕਰਨਾ ਚਾਹੁੰਦੀ ਹਾਂ
ਆਪਣੇ ਹਥੀਂ
ਆਪਣੀ ਅੰਤਿਮ-ਅਰਦਾਸ …

ਇੰਦਰਾ ਅਵਾਸ ਯੋਜਨਾ -ਸ਼ਿਵ ਕੁਮਾਰ ਬਾਵਾ
ਰਮੇਸ਼ ਸੇਠੀ ਬਾਦਲ ਦੀਆਂ ਕੁਝ ਰਚਨਾਵਾਂ
ਆ ਗਈ ਬਸੰਤ ਵੇ – ਮਲਕੀਅਤ ‘ਸੁਹਲ’
ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ
ਜਿਹਾਦ ਦੀ ਅੱਗ – ਕਰਨ ਬਰਾੜ ਹਰੀ ਕੇ ਕਲਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਸੂਚਨਾ-ਤਕਨਾਲੋਜੀ

ਪੰਜਾਬੀ ਭਾਸ਼ਾ ਦੇ ਵਿਕਾਸ ‘ਚ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ -ਸੀ. ਪੀ. ਕੰਬੋਜ

ckitadmin
ckitadmin
September 3, 2012
ਕੋਈ ਨ੍ਹੀਂ ਸੁਣਦਾ ਭੁੱਖਾਂ ਮਿਟਾਉਣ ਵਾਲੇ ਦਾ ਦਰਦ – ਰਵਿੰਦਰ ਸ਼ਰਮਾ
…ਤੇ ਉਸ ਹਾਦਸੇ ਨੇ ਬਦਲਿਆ ਟੀਚਾ – ਰਵਿੰਦਰ ਸ਼ਰਮਾ
McDonals, Apple ਸਣੇ ਵੱਖ-ਵੱਖ ਅਮਰੀਕੀ ਬਰਾਂਡਾਂ ਖਿਲਾਫ਼ ਉੱਠੀ ਵਿਰੋਧ ਦੀ ਆਵਾਜ਼
ਭਾਗਵਾਨੇ! ਚੱਲ ਵਾਪਸ ਪਿੰਡ ਚੱਲੀਏ। – ਕਰਨ ਬਰਾੜ ਹਰੀ ਕੇ ਕਲਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?