By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਅੱਖੀਆਂ ਤੋਂ ਦੂਰ ਵੇ ਸੱਜਣਾਂ -ਮਨਦੀਪ ਗਿੱਲ ਧੜਾਕ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਅੱਖੀਆਂ ਤੋਂ ਦੂਰ ਵੇ ਸੱਜਣਾਂ -ਮਨਦੀਪ ਗਿੱਲ ਧੜਾਕ
ਕਾਵਿ-ਸ਼ਾਰ

ਅੱਖੀਆਂ ਤੋਂ ਦੂਰ ਵੇ ਸੱਜਣਾਂ -ਮਨਦੀਪ ਗਿੱਲ ਧੜਾਕ

Suhi Saver
Last updated: May 7, 2026 6:01 am
Suhi Saver
Published: August 10, 2016
Share
SHARE
ਲਿਖਤ ਨੂੰ ਇੱਥੇ ਸੁਣੋ

ਕਿਣ – ਮਿਣ ਪੈਂਦੀ ਕਣੀਆਂ ਦੀ ਭੂਰ ਸੱਜਣਾਂ ,
ਰਹਿੰਦਾ ਹੈ ਕਿਉਂ ਅੱਖੀਆਂ ਤੋਂ ਦੂਰ ਵੇ ਸੱਜਣਾਂ ।

ਸਾਉਣ ਮਹੀਨਾਂ  ਔਖਾ ਜੀਣਾ ਤੇਰ ਬਿਨ ਸੱਜਣਾਂ ,
ਕਿਹੜੀ ਗੱਲੋ ਰਹਿਣਾ ਹੈ ਤੂੰ ਮਗਰੂਰ ਵੇ ਸੱਜਣਾਂ ।

ਨੱਚਣ-ਟੱਪਣ ਰਲ-ਮਿਲ ਕੁੜੀਆਂ ਗਿੱਧਾ ਪਾਵਣ
ਨਾ ਤੂੰ ਡਰਾ ਵੱਟਕੇ ਅੱਖੀਆਂ ਦੀ ਘੂਰ ਵੇ ਸੱਜਣਾਂ ।

ਚਾਰੇ ਪਾਸੇ ਛਾਈ  ਹਰਿਆਲੀ ਹੀ ਹਰਿਆਲੀ  ,
ਮੋਰਾਂ ਦੇ ਨੱਚਦੇ ਨੇ ਜੰਗਲਾਂ ‘ਚ ਪੂਰ ਵੇ ਸੱਜਣਾਂ ।

ਕਾਲੇ-ਕਾਲੇ ਬੱਦਲਾਂ ਨੇ ਅੰਬਰ ਤੇ ਰੌਣਕ ਲਾਈ ,
ਪੌਣ ਵੀ ਲਗਦੀ ਨਸ਼ੇ ‘ਚ ਹੋਈ ਚੂਰ ਵੇ ਸੱਜਣਾਂ।

ਟੋਭੇ,ਛੱਪੜ ਤੇ ਤਲਾਬ ਵੀ ਨਾ ਹੁਣ ਰਹੇ ਤ੍ਰਿਹਾਏ ,
ਕਦੋਂ ਪਵੇਗਾ ਸਾਡੀਆਂ ਆਸਾਂ ਨੂੰ ਬੂਰ ਵੇ ਸੱਜਣਾਂ ।

ਗਿੱਲ ਸਾਉਣ ਮਹੀਨਾ ਹਰ  ਕੋਈ ਖੁਸ਼ੀਆਂ ਮਾਣੇ  ,
ਖਾਣ ਲੋਕੀ ਖੀਰ-ਪੂੜੇ,ਲੱਡੂ ਮੋਤੀ-ਚੂਰ ਵੇ ਸੱਜਣਾਂ ।

ਪੰਜਾਬ ਸਿੰਘ -ਵਰਿੰਦਰ ਖੁਰਾਨਾ
ਰਵੇਲ ਸਿੰਘ ਇਟਲੀ ਦੀਆਂ ਪੰਜ ਕਵਿਤਾਵਾਂ
ਮੇਰਾ ਪਿੰਡ -ਪਵਨ ਕੁਮਾਰ ਇਟਲੀ
ਬਾਬਲ ਮੈਂ ਤੇਰੀ ਬੇਟੜੀ –ਮਲਕੀਅਤ ਸਿੰਘ ਸੰਧੂ
ਯਥਾਰਥ –ਨਿਰਮਲ ਦੱਤ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਦਿਲ ਕਰਦਾ ਹੈ -ਡਾ. ਅਮਰਜੀਤ ਟਾਂਡਾ

Suhi Saver
Suhi Saver
July 12, 2016
ਆਈ ਐਸ : ਬੀਜੀ ਫਸਲ ਕੱਟ ਰਹੇ ਨੇ ਪੱਛਮੀ ਮੁਲਕ -ਯੋਹਨਾਨ ਚੇਮਰਾਪੱਲੀ
ਅਜਮੇਰ ਸਿੰਘ ਦੀਆਂ ਵਿਵਾਦਤ ਪੁਸਤਕਾਂ: ਸਿੱਖ ਇਤਿਹਾਸਕਾਰੀ ਦੇ ਸਿਆਸੀ ਪ੍ਰਸੰਗ -ਸ਼ਬਦੀਸ਼
ਲੋੜ ਹੈ ਅੰਤਰ ਝਾਤ ਮਾਰਨ ਦੀ -ਭੁਪਿੰਦਰ ਸਿੰਘ ਬੋਪਾਰਾਏ
ਖੁਦਕੁਸ਼ੀ ਪੱਟੀਆਂ: ਜਿੱਥੇ ਬਲ਼ਦੇ ਖੇਤ ਚਿਖ਼ਾ ਬਣਦੇ ਹਨ – ਪਾਵੇਲ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?