By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਈਰਖਾ – ਸੁਨੀਲ ਬਟਾਲੇ ਵਾਲਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਈਰਖਾ – ਸੁਨੀਲ ਬਟਾਲੇ ਵਾਲਾ
ਕਾਵਿ-ਸ਼ਾਰ

ਈਰਖਾ – ਸੁਨੀਲ ਬਟਾਲੇ ਵਾਲਾ

Suhi Saver
Last updated: May 7, 2026 6:01 am
Suhi Saver
Published: September 1, 2018
Share
SHARE
ਲਿਖਤ ਨੂੰ ਇੱਥੇ ਸੁਣੋ

ਆਪਣਾ ਆਪ ਹੀ ਜਾਨਣਾ
    ਦੂਜਾ ਨਾਂ ਪਹਿਚਾਨਣਾ।    ਆਪਣਾ ਮਤਲਬ ਕਢਣਾ
    ਦੂਜੇ ਨੂੰ ਇਕੱਲਾ ਛੱਡਣਾ ।   ਥੋਪਨਾਂ ਆਪਣੀ ਗੱਲ ਨੂੰ
   ਛੱਡ ਕੇ ਹਰ ਹੱਲ ਨੂੰ।

  ਰੱਬ ਰੱਖਣਾ ਵਿੱਚ ਵਿਚਾਰ ਦੇ
  ਸ਼ੈਤਾਨ ਵਸਦਾ ਵਿੱਚ ਵਿਹਾਰ ਦੇ।

ਗੱਲ ਕਰਦੀ ਕਾਦਰ ਯਾਰ ਦੀ
 ਪਰ ਦੁਸ਼ਮਨ ਹੈ ਇਹ ਪਿਆਰ ਦੀ।

 

 

ਇਹਨੂੰ ਆਪਣਾ ਆਪ ਹੈ ਲੱਭਦਾ
ਦੂਜਾ ਨਾ ਇਸਨੂੰ ਫੱਬਦਾ । ਕਰਵਾਉਣਾ ਚਾਹੁੰਦੀ ਹੈ ਗੁਲਾਮੀ
ਨੀਅਤ ਰੱਖਦੀ ਹੈ ਕਰਨੀ ਬਦਨਾਮੀ । ਇਹ ਦੂਜਾ ਪੱਖ ਨਾ ਵੇਖਦੀ
 ਹੈ ਤਪਸ਼ ਨਫਰਤ ਦੀ ਸੇਕਦੀ।

ਖੁਦ ਤਾਂ ਰਹਿੰਦੀ ਹੈ ਨਿਰਾਸ਼
ਦੇਂਦੀ ਦੂਜੇ ਨੂੰ ਵੀ ਨਿਰਾਸ਼ਾ ।

ਕਹੇ ਸੁਨੀਲ ਬਟਾਲੇ ਵਾਲਾ
ਇਹੀ ਈਰਖਾ ਦੀ ਪਰਿਭਾਸ਼ਾ ।

                                                ਸੰਪਰਕ: +91 9814843555

ਆਤਮ ਹੱਤਿਆ -ਜਸਪ੍ਰੀਤ ਸਿੰਘ
ਸੱਟ ਜਨਤਾ ਦੀ -ਅਮਰਿੰਦਰ ਤਾਲਿਬ
ਬਾਲ ਗੀਤ -ਬਲਜਿੰਦਰ ਮਾਨ
ਸੁੱਕੇ ਬੁੱਲ੍ਹ ਉਹਦੇ ਚਿਹਰੇ ’ਤੇ- ਮਲਕੀਤ ਸਿੰਘ ਸੰਧੂ
ਪਿਸ਼ਾਵਰ ਚਰਚ ਵਿਚ ਬੰਬ ਧਮਾਕੇ ਤੇ ਮੇਰਾ ਸੁਫ਼ਨਾ – ਨੁਜ਼ਹਤ ਅੱਬਾਸ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਨੌਜਵਾਨ ਗੱਭਰੂਆਂ ਨੂੰ ਨਿਗਲ ਗਿਆ ਕਰਜ਼ੇ ਦਾ ਦੈਂਤ – ਬਲਜਿੰਦਰ ਕੋਟਭਾਰਾ

ckitadmin
ckitadmin
June 4, 2012
ਬਤੌਰ ਮੁੱਖ ਮੰਤਰੀ, ਕੇਜਰੀਵਾਲ ਦੀ ਕਾਰਗੁਜ਼ਾਰੀ ਤੋਂ ਪਰੇਸ਼ਾਨ ਹੈ ਮੋਦੀ ਸਰਕਾਰ ! – ਹਰਜਿੰਦਰ ਸਿੰਘ ਗੁਲਪੁਰ
ਬਾਲ ਗੀਤ -ਬਲਜਿੰਦਰ ਮਾਨ
ਇੱਕ ਕੁੰਡਲ ਧਾਰੀ ਜੋਗੜਾ – ਨਿਵੇਦਿਤਾ
ਪੰਜਾਬ ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਪੰਜਾਬੀਆਂ ਨੇ ਕਸ਼ਮੀਰੀਆਂ ਦੇ ਹੱਕ `ਚ ਆਵਾਜ਼ ਬੁਲੰਦ ਕੀਤੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?