By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਭਾਰਤ ਮਹਾਨ –ਬਿੰਦਰ ਜਾਨ-ਏ-ਸਾਹਿਤ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਭਾਰਤ ਮਹਾਨ –ਬਿੰਦਰ ਜਾਨ-ਏ-ਸਾਹਿਤ
ਕਾਵਿ-ਸ਼ਾਰ

ਭਾਰਤ ਮਹਾਨ –ਬਿੰਦਰ ਜਾਨ-ਏ-ਸਾਹਿਤ

ckitadmin
Last updated: September 1, 2025 11:07 am
ckitadmin
Published: July 17, 2016
Share
SHARE
ਲਿਖਤ ਨੂੰ ਇੱਥੇ ਸੁਣੋ

ਮੇਰਾ ਭਾਰਤ ਦੇਸ਼ ਮਹਾਨ ਹੈ
ਜੱਗ ਤੋਂ ਵੱਖਰੀ ਹੈ ਗੱਲ ਬਾਤਜਿੱਥੇ ਇਨਸਾਂ ਵੱਸਦੇ ਘੱਟ ਨੇ
ਜਿੱਥੇ ਵੱਸਣ ਧਰਮ ਤੇ ਜਾਤ

ਜਿੱਥੇ ਚੋਰ ਚਲਾਉਂਦੇ ਚੋਧਰਾਂ
ਜਿੱਥੇ ਕਿਰਤ ਤੇ ਹੁੰਦਾ ਘਾਤ

ਜਿੱਥੇ ਸੁੱਤੀ ਗਰੀਬੀ ਸੜਕ ’ਤੇ
ਜਿੱਥੇ ਰੋਜ਼ ਰੁਲਾਉਂਦੀ ਰਾਤ

ਜਿੱਥੇ ਦਾਜ ਲੈਣ ਲਈ ਕੁੱਖ ਤੋਂ
ਜਿੱਥੇ ਮੌਤ ਲੈ ਆਈ ਬਰਾਤ

 

 

ਜਿੱਥੇ ਔਰਤਾਂ ਲਈ ਅੰਧਕਾਰ ਹੈ
ਜਿੱਥੇ ਮਰਦਾ ਲਈ ਪਰਭਾਤਜਿੱਥੇ ਮਜਦੂਰਾਂ ਲਈ ਠੋਕਰਾਂ
ਜਿੱਥੇ ਰਾਜਿਆਂ ਲਈ ਸੋਗਾਤ

ਜਿੱਥੇ ਝੂਠ ਦੇ ਹੱਥੀਂ ਰਾਜ ਹੈ
ਜਿੱਥੇ ਸੱਚ ਨੂੰ ਮਿਲਦੀ ਮਾਤ

ਜਾਨ ਸੱਚ ਕਹੇ ਸਰਕਾਰ ਨੂੰ
ਕਦੇ ਮਾਰੋ ਇਸ ਵੱਲ ਝਾਤ

ਈ-ਮੇਲ: binderjann999@gmail.com

ਗ਼ਜ਼ਲ – ਕਾਫ਼ਿਰ ਦਿਲ
ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ
ਗ਼ਜ਼ਲ – ਸੁਖਵਿੰਦਰ ਸਿੰਘ ਲੋਟੇ
ਗ਼ਜ਼ਲ -ਐੱਸ ਸੁਰਿੰਦਰ
ਕੱਲ੍ਹ- ਡਾ. ਅਮਰਜੀਤ ਟਾਂਡਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕੁਝ ਕਾਵਿ-ਰਚਨਾਵਾਂ

ckitadmin
ckitadmin
January 20, 2015
‘ਸਿਰਜਣਾ’ ਦਾ ਸਫ਼ਰ -ਜਸਵੀਰ ਸਮਰ
ਗ਼ਜ਼ਲ -ਸੁਖਜੀਤ ਬਰਾੜ ਘੋਲੀਆ
ਧਰਮ ਅਧਾਰਿਤ ਜਨਗਣਨਾ ਤੇ ਅਖਬਾਰਾਂ ਦੀ ਕਵਰੇਜ
ਭਾਰਤ ਲਈ ਜਸੂਸੀ ਕਰਨ ਵਾਲੇ ਦੇਸ਼ ਭਗਤ ਸੁਰਿੰਦਰਪਾਲ ਮਹਿੰਮੀ ਦੀ ਆਰਥਿਕ ਮੰਦਹਾਲੀ ਕਾਰਨ ਹਾਲਤ ਤਰਸਯੋਗ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?