By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਜਨਤਾ ਨੂੰ ਉਲਝਾਉਣਾ ਹੈ – ਹਰਦੀਪ ਬਿਰਦੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਜਨਤਾ ਨੂੰ ਉਲਝਾਉਣਾ ਹੈ – ਹਰਦੀਪ ਬਿਰਦੀ
ਕਾਵਿ-ਸ਼ਾਰ

ਜਨਤਾ ਨੂੰ ਉਲਝਾਉਣਾ ਹੈ – ਹਰਦੀਪ ਬਿਰਦੀ

ckitadmin
Last updated: September 1, 2025 7:26 am
ckitadmin
Published: October 6, 2016
Share
SHARE
ਲਿਖਤ ਨੂੰ ਇੱਥੇ ਸੁਣੋ

ਚਲੋ ਕੋਈ ਲੱਭੋ ਮਸਲਾ ਜਨਤਾ ਨੂੰ ਉਲਝਾਉਣਾ ਹੈ
ਉਠਾਉਂਦੇ ਜੋ ਸਿਰ ਬਹੁਤਾ ਉਹਨਾਂ ਨੂੰ ਭਜਾਉਣਾ ਹੈ
 
ਆ ਜਾਂਦੇ ਨਿੱਤ ਨਵੀਂ ਮੰਗਾ ਲੈ ਵਿਹਲੇ ਕਿਸੇ ਥਾਂ ਦੇ
ਦੇ ਨਵਾਂ ਮਸਲਾ ਇਹਨਾਂ ਨੂੰ ਕੰਮ ਫੇਰ ਲਾਉਣਾ ਹੈ
 
ਕਿਹਦੀ ਕਿਹਦੀ ਸੁਣੀਏ ਹਰ ਕੋਈ ਸੁਣਾਵੇ ਆਣ
ਲਾ ਟੇਪਾਂ ਇਹਨਾਂ ਦੇ ਮੂੰਹ ਚੁੱਪ ਹੀ ਕਰਾਉਣਾ ਹੈ
 
ਅਸੀਂ ਆਵਦੇ ਬੰਦਿਆਂ ਨੂੰ ਫਾਇਦੇ ਦੇਣੇ ਸਭ ਨੇ
ਉਹਨਾਂ ਨੇ ਹੀ ਆਖਿਰ ਪੱਲੇ ਸਾਡੇ ਕੁਝ  ਪਾਉਣਾ ਹੈ
 
ਜਨਤਾ ਨਾ ਰੱਜੀ ਇਹਨਾਂ ਨੂੰ ਖਜ਼ਾਨਾ ਚਾਹੇ ਦੇਦੋ
ਪਿਛ ਲੱਗੂ ਲੋਕਾਂ ਨੂੰ ਹੋਰ ਵੀ ਸਿਰ ਤੇ ਬਿਠਾਉਣਾ ਹੈ
 
ਚਿੰਗਮ ਵਾਂਗ ਚੱਬ ਛੱਬ ਮਸਲਾ ਥੱਕ ਜਾਵੇ ਜਨਤਾ
ਇਹੋ ਜਿਹੇ ਮਸਲੇ ਚ ਧਿਆਨ ਆਪਾਂ ਲਾਉਣਾ ਹੈ
 

 

 

ਨਾ ਪੁੱਛੇ ਕੋਈ ਸਾਡੇ ਕੀਤੇ ਹੋਏ ਕੰਮ ਬਾਰੇ ਹੁਣ ਫੇਰ
ਸ਼ਾਂਤੀ ਦੇ ਨਾਲ ਐਸਾ ਤੁਸੀਂ ਡੰਡਾ ਵਰਾਉਣਾ ਹੈ
 
ਸੰਪਰਕ: +91 90416 00900
ਬਲਜਿੰਦਰ ਮਾਨ ਦੇ ਤਿੰਨ ਗੀਤ
ਹਨੇਰਿਆਂ ਵਿਚ – ਹਰਜਿੰਦਰ ਸਿੰਘ ਗੁਲਪੁਰ
ਤੜਫ਼ ਭੈਣ ਦੀ
ਮੇਰੀ ਆਵਾਜ਼ – ਮਨਦੀਪ ਸੁੱਜੋਂ
ਇਲਮ – ਗੁਰਮੀਤ ਮੱਕੜ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਗਿੱਦੜ ਦਾ ਗੂੰਹ ਪਹਾੜ ਨੀ ਚਾੜੀ ਦਾ ਯਾਰੋ… -ਬੇਅੰਤ

ckitadmin
ckitadmin
May 8, 2020
ਤਿੜਕ ਰਿਹਾ ਅਕਾਲੀ-ਭਾਜਪਾ ਗੱਠਜੋੜ- ਮੁਖਤਿਆਰ ਪੂਹਲਾ
ਵਰਗ ਸੰਘਰਸ਼ ਦੀ ਪ੍ਰਕਿਰਿਆ ਦੌਰਾਨ ਹੀ ਜਾਤੀ ਅੰਤ ਸੰਭਵ : ਕਬੀਰ ਕਲਾ ਮੰਚ
ਕੋਰੋਨਾ ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ
ਆਜ਼ਾਦੀ ਦਾ ਪਰਵਾਨਾ ਕੈਪਟਨ ਅਮਰੀਕ ਸਿੰਘ – ਰਘਬੀਰ ਬਲਾਸਪੁਰੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?