By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਗ਼ਜ਼ਲ – ਆਰ.ਬੀ.ਸੋਹਲ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਗ਼ਜ਼ਲ – ਆਰ.ਬੀ.ਸੋਹਲ
ਕਾਵਿ-ਸ਼ਾਰ

ਗ਼ਜ਼ਲ – ਆਰ.ਬੀ.ਸੋਹਲ

ckitadmin
Last updated: September 6, 2025 4:36 pm
ckitadmin
Published: April 1, 2016
Share
SHARE
ਲਿਖਤ ਨੂੰ ਇੱਥੇ ਸੁਣੋ

ਪਿਆਰ   ਤੇਰੇ   ਨਾਲ   ਮੈਨੂੰ,  ਬੇਪਨਾਹ   ਐ    ਜ਼ਿੰਦਗੀ ।
ਦੂਰ  ਨਾ  ਜਾ  ਪਾਸ  ਆ  ਕੇ,  ਗਲ  ਲਗਾ  ਐ  ਜ਼ਿੰਦਗੀ ।
ਯਾਦ  ਕਰ   ਉਂਗਲੀ  ਫੜਾ  ਕੇ,  ਤੂੰ   ਸਿਖਾਇਆ  ਤੋਰਨਾ,
ਹੁਣ   ਕਿਸੇ  ਵੀ  ਮੋੜ  ਤੇ  ਨਾ, ਹੱਥ  ਛੁਡਾ  ਐ  ਜ਼ਿੰਦਗੀ ।

ਪਿਆਰ  ਬੀਜਣ  ਵਾਸਤੇ  ਦਿਲ,  ਨਾ  ਕਦੇ  ਬੰਜਰ   ਰਹੇ,
ਰਹਿਮ  ਕਰ  ਜਰਖੇਜ਼   ਇਸਨੂੰ, ਹੀ  ਬਣਾ  ਐ  ਜ਼ਿੰਦਗੀ ।

ਹਰ  ਪੜਾਅ  ਤੇ  ਮੰਜਿਲਾਂ  ਦਾ , ਮੈਂ  ਪਤਾ  ਪੁੱਛਦਾ  ਰਿਹਾ,
ਮਿਲ ਨਾ  ਪਾਇਆ ਥੋਹ ਪਤਾ ਪਰ, ਤੂੰ ਵਿਖਾ ਐ  ਜ਼ਿੰਦਗੀ ।

ਸੋਚਿਆ  ਤੂੰ   ਜਿਸਮ  ਦਾ  ਹੀ, ਸਫਰ  ਮੈਂ   ਕਰਦਾ  ਰਹਾਂ,
ਬਣ  ਨਾ  ਤੂੰ  ਅਨਭੋਲ  ਐਵੇਂ,  ਰੂਹ  ਮਿਲਾ  ਐ  ਜ਼ਿੰਦਗੀ ।

ਕੌਲ  ਸ਼ਿੱਦਤ   ਨਾਲ   ਸਾਰੇ,  ਮੈਂ   ਨਿਭਾਉਂਦਾ  ਹੀ  ਰਿਹਾ,
ਆਪਣੇ   ਇਕਰਾਰ   ਪਰ  ਤੂੰ,  ਵੀ   ਨਿਭਾ  ਐ  ਜ਼ਿੰਦਗੀ ।

ਆਸ   ਦੇ   ਦੀਪਕ   ਨਿਰਾਸ਼ਾ,  ਨਾ   ਬੁਝਾਵੇ  ਹੁਣ  ਕਦੇ,
ਬਣ  ਕੇ  ਹਰ  ਦਿਨ  ਤੂੰ  ਦੀਵਾਲੀ,ਜਗਮਗਾ ਐ ਜ਼ਿੰਦਗੀ ।

 

 

 

ਸੋਚ  ਹੁਣ  ਬਸ  ਗਮ  ਹੀ ਮੇਰੇ, ਘਰ  ਕਿਓਂ  ਆਉਂਦੇ ਰਹੇ,
ਬਣ  ਕੇ  ਤੂੰ  ਹਮਸਫਰ  ਖੁਸ਼ੀਆਂ, ਵੀ ਲਿਆ ਐ ਜ਼ਿੰਦਗੀ ।
 
ਆਦਮੀ  ‘ਚੋਂ   ਚੇਤਨਾ   ਦੀ,  ਲਾਟ   ਬੁਝਦੀ   ਜਾ  ਰਹੀ,
ਏਸ  ਦੀਵੇ  ਵਿਚ  ਤੂੰ   ਮੁੜ  ਕੇ,  ਤੇਲ  ਪਾ  ਐ  ਜ਼ਿੰਦਗੀ ।
ਐ ਕਵਿਤਾ -ਜਨਮੇਜਾ
ਜਗਤਾਰ ਸਿੰਘ ਭਾਈਰੂਪਾ ਦੀਆਂ ਕੁਝ ਨਜ਼ਮਾਂ
ਕਿਰਤ ਨੂੰ ਸਲਾਮ -ਕਰਮਜੀਤ ਸਕਰੁੱਲਾਂਪੁਰੀ
ਦੀਵਾਲੀ –ਐੱਸ. ਸੁਰਿੰਦਰ ਇਟਲੀ
ਕੀ ਅਸੀਂ ਸੱਚ ਵਿੱਚ ਅਜ਼ਾਦ ਹੋ ਗਏ? – ਸਰੁੱਚੀ ਕੰਬੋਜ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਦਹਿਸ਼ਤ ਤੇ ਧਮਕਾਉਣ ਦੀ ਸਿਆਸਤ -ਸੀਤਾਰਾਮ ਯੇਚੁਰੀ

ckitadmin
ckitadmin
July 7, 2014
ਹਾਕਮਾਂ ਦੀ ਇਨਸਾਫ਼ ਸਮੇਤ ਲੋਕ ਮਸਲਿਆਂ ਦੇ ਨਿਪਟਾਰੇ ਲਈ ਫ਼ੌਜਾਂ ਉੱਪਰ ਟੇਕ – ਪਿ੍ਰਤਪਾਲ ਮੰਡੀ ਕਲਾਂ
ਕੀਟਾਂ ਅੰਦਰ ਕੀਟ -ਗੁਰਮੇਲ ਬੀਰੋਕੇ
ਸਵਾਇਨ ਫਲੂ ਦੀ ਪਛਾਣ ਅਤੇ ਬਚਾਓ
ਜਦ ਸਾਲ 40ਵਾਂ ਚੜ੍ਹਦਾ ਹੈ -ਡਾ. ਸੰਦੀਪ ਜੁਨੇਜਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?