By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਗ਼ਜ਼ਲ –ਰਣਜੀਤ ਖੋਖਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਗ਼ਜ਼ਲ –ਰਣਜੀਤ ਖੋਖਰ
ਕਾਵਿ-ਸ਼ਾਰ

ਗ਼ਜ਼ਲ –ਰਣਜੀਤ ਖੋਖਰ

ckitadmin
Last updated: September 4, 2025 9:08 am
ckitadmin
Published: May 27, 2016
Share
SHARE
ਲਿਖਤ ਨੂੰ ਇੱਥੇ ਸੁਣੋ

ਹੱਸ ਲੈ, ਨੱਚ ਲੈ, ਗਾ ਲੈ, ਮੇਲਾ ਚਾਰ ਦਿਨਾਂ ਦਾ।
ਰੁੱਸਿਆ ਯਾਰ ਮਨਾ ਲੈ, ਮੇਲਾ ਚਾਰ ਦਿਨਾਂ ਦਾ।

ਜਾਤਾਂ ਪਾਤਾਂ ਨੂੰ ਛੱਡ ਮਾਲਕ ਸਭ ਦਾ ਇੱਕੋ,
ਮਾੜੀ ਸੋਚ ਮੁਕਾ ਲੈ, ਮੇਲਾ ਚਾਰ ਦਿਨਾਂ ਦਾ।

ਥਾਂ ਥਾਂ ਯਾਰੀ ਲਾਉਣਾ ਹੁੰਦਾ ਠੀਕ ਨਹੀ ਹੈ,
ਇਕੋ ਮੀਤ ਬਣਾ ਲੈ, ਮੇਲਾ ਚਾਰ ਦਿਨਾਂ ਦਾ।

ਮੇਰੀ ਮੇਰੀ ਕਰਦਾ ਜੱਗੋਂ ਤੁਰ ਜਾਵੇਂਗਾ,
ਇਸ਼ਕੀ ਜੋਤ ਜਗਾ ਲੈ, ਮੇਲਾ ਚਾਰ ਦਿਨਾਂ ਦਾ।

ਠੱਗਾਂ ਪਿੱਛੇ ਲੱਗ ਕੇ ਨਾ ਤੂੰ ਜੀਵਨ ਰੋਲੀਂ,
ਸੱਚਾ ਨਾਮ ਕਮਾ ਲੈ, ਮੇਲਾ ਚਾਰ ਦਿਨਾਂ ਦਾ।

ਰੋਣਾ ਧੋਣਾ ਛੱਡ ਸਵੀ’ਖਿੜ ਫੁੱਲਾਂ ਵਾਂਗੂੰ,
ਨੈਣੀਂ ਕਜਲਾ ਪਾ ਲੈ, ਮੇਲਾ ਚਾਰ ਦਿਨਾਂ ਦਾ

ਅੰਬਰਾਂ ਨੂੰ ਕਲੀ -ਹਰਜਿੰਦਰ ਸਿੰਘ ਗੁਲਪੁਰ
ਰਾਹੀ -ਆਲਮ
ਆ ਬੇਲੀਆ – ਮਲਕੀਅਤ ‘ਸੁਹਲ’
ਘਰ ਹੁੰਦਾ ਸੀ ਇੱਕ -ਡਾ. ਅਮਰਜੀਤ ਟਾਂਡਾ
ਮਿੱਟੀ ਨਾਲੋਂ ਟੁੱਟ ਕੇ – ਬਲਜਿੰਦਰ ਮਾਨ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਵਿਸ਼ਵ ਵਪਾਰ ਸੰਸਥਾ ਬਨਾਮ ਉੱਚੇਰੀ ਸਿੱਖਿਆ – ਕੰਵਲਜੀਤ ਖੰਨਾ

ckitadmin
ckitadmin
August 5, 2015
ਧਾਰਮਿਕ ਟੱਪੇ -ਐੱਸ. ਸੁਰਿੰਦਰ ਇਟਲੀ
ਮਨਰੇਗਾ ਸਕੀਮ ਤਹਿਤ ਖਰਚੇ ਕਰੌੜਾ ਰੁਪਏ ’ਚ ਲੱਖਾਂ ਦਾ ਘਪਲਾ
ਓਹ ਪੰਜਾਬ – ਮਨਦੀਪ ਗਿੱਲ ਧੜਾਕ
ਸ਼ਾਇਦ ਰੰਮੀ ਮੰਨ ਜਾਏ -ਅਜਮੇਰ ਸਿੱਧੂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?