By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਗ਼ਜ਼ਲ -ਮਨਦੀਪ ਗਿੱਲ ਧੜਾਕ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਗ਼ਜ਼ਲ -ਮਨਦੀਪ ਗਿੱਲ ਧੜਾਕ
ਕਾਵਿ-ਸ਼ਾਰ

ਗ਼ਜ਼ਲ -ਮਨਦੀਪ ਗਿੱਲ ਧੜਾਕ

ckitadmin
Last updated: September 6, 2025 4:31 pm
ckitadmin
Published: April 8, 2016
Share
SHARE
ਲਿਖਤ ਨੂੰ ਇੱਥੇ ਸੁਣੋ

ਸ਼ੀਸ਼ੇ ਤਾਂ ਓਹੀ ਨੇ ਪਰ ਯਾਰੋ ਚਿਹਰੇ ਬਦਲ ਗਏ,
ਹਾਕਮ ਦੀਆਂ ਚਾਲਾ ਉਹੀ ਨੇ ਮੋਹਰੇ ਬਦਲ ਗਏ।ਜੜ੍ਹੋ ਹਿਲੀ ਹੈ ਵਿਰਾਸਤ,ਪੱਛਮ ਦੀ ਚੱਲੀ ਹਨ੍ਹੇਰੀ,
ਖਾਣਾਂ,ਪਹਿਰਾਵਾਂ,ਪਰਿਵਾਰ ਤੇ ਬਨ੍ਹੇਰੇ ਬਦਲ ਗਏ।

ਮੈਂ ਅੱਜ ਵੀ  ਸੱਚ ਦੇ ਰਾਹਵਾਂ ਦੀ ਧੂੜ ਫੱਕਦਾ ਹਾਂ,
ਪਰ ਸੁਣਿਆਂ ਸੱਜਣਾਂ!ਰਾਹ ਹੁਣ ਤੇਰੇ ਬਦਲ ਗਏ।

ਕਦੇ ਉਹ ਵੀ ਸਮਾਂ ਸੀ ਜਦੋਂ ਸੱਚੀ ਸੋਹ ਨ ਖਾਂਦੇ ਸੀ,
ਰਹੇ ਨਾ ਰਿਸ਼ਤੇ ਉਹ,ਰਿਸ਼ਤੇ ਤੇਰੇ ਮੇਰੇ ਬਦਲ ਗਏ।

ਸਮਾਂ ਸੀ ਉਹ ਸੱਜਣਾਂ ਜਦੋਂ ਹਨੇਰਿਆਂ ਤੋਂ ਡਰਦੇ ਸੀ,
ਤੇ ਹੁਣ ਜ਼ਿੰਦਗੀ ਬਦਲੀ ਤੇ ਉਹ ਹਨੇਰੇ ਬਦਲ ਗਏ।

 

 

ਕੀਹਨੂੰ ਪੁੱਛੀਏ ਸੱਜਣਾਂ ਵੇ! ਸੱਚ ਦੇ, ਸੱਚੇ ਸਿਰਨਾਵੇਂ,
ਗੁੰਗੇ ਹੋਏ ਨੇ ਫਰਿਸ਼ਤੇ ਤੇ ਰਾਹ ਦਸੇਰੇ ਬਦਲ ਗਏ।ਭੁੱਲਣ ਵਾਲਿਆਂ ਚ ਨਾਮ ਕੀ ਲੈਣਾ ਮਨਦੀਪ ਤੇਰਾ!
ਯਾਦ ਰੱਖਣ ਵਾਲੇ ਤਾਂ ਹੋਰ ਵੀ ਬਥੇਰੇ ਬਦਲ ਗਏ।
                                    
                                     ਸੰਪਰਕ: +91 99881 11134

ਆਰ.ਬੀ.ਸੋਹਲ ਦੀਆਂ ਕੁਝ ਰਚਨਾਵਾਂ
ਅਸੀਂ ਤੇ ਉਹ- ਜਸਵੀਰ ਕੌਰ ਮੰਗੂਵਾਲ
ਮੇਰਾ ਸਕੂਲ – ਸਤਗੁਰ ਸਿੰਘ ‘ਬਹਾਦਰਪੁਰ’
ਸੁਆਣੀਆਂ -ਗੁਰਪ੍ਰੀਤ ਸਿੰਘ ਰੰਗੀਲਪੁਰ
ਕਵਿਤਾ-ਕੁਵਿਤਾ –ਨਿਰਮਲ ਦੱਤ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਗ਼ਰੀਬ ਦੀ ਕਵਿਤਾ – ਵਰਗਿਸ ਸਲਾਮਤ

ckitadmin
ckitadmin
January 20, 2015
ਕੀ ਸ਼ਾਇਰੀ ਤਬਦੀਲੀ ਲਿਆ ਸਕਦੀ ਹੈ? -ਡਾਕਟਰ ਮੁਬਾਰਕ ਅਲੀ
ਕਦੋਂ ਚੜ੍ਹੇਗਾ ਪੰਜਾਬ ਦਿਆ ਸੂਰਜਾ ਦੁਨੀਆਂ ’ਤੇ ਫੇਰ ਮੁੜ ਕੇ … – ਗੁਰਪ੍ਰੀਤ ਸਿੰਘ ਖੋਖਰ
ਖੱਟਣ ਗਿਆ, ਕਮਾਉਣ ਗਿਆ… – ਸ਼ਹਿਜ਼ਾਦ ਅਸਲਮ
ਸਮਾਜਿਕ ਅਵਸਥਾ ਨੂੰ ਕੇਵਲ ਲੋਕ ਬਦਲਦੇ ਹਨ – ਹਰਜਿੰਦਰ ਸਿੰਘ ਗੁਲਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?