By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਬੁਢਲਾਡਾ ਹਲਕੇ ਦੇ ਦਰਜਨ ਭਰ ਸਕੂਲਾਂ ਨੂੰ ਚਲਾ ਰਿਹੈ ਮਹਿਜ ਇੱਕ ਅਧਿਆਪਕ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਬੁਢਲਾਡਾ ਹਲਕੇ ਦੇ ਦਰਜਨ ਭਰ ਸਕੂਲਾਂ ਨੂੰ ਚਲਾ ਰਿਹੈ ਮਹਿਜ ਇੱਕ ਅਧਿਆਪਕ
ਖ਼ਬਰਸਾਰ

ਬੁਢਲਾਡਾ ਹਲਕੇ ਦੇ ਦਰਜਨ ਭਰ ਸਕੂਲਾਂ ਨੂੰ ਚਲਾ ਰਿਹੈ ਮਹਿਜ ਇੱਕ ਅਧਿਆਪਕ

ckitadmin
Last updated: August 26, 2025 10:12 am
ckitadmin
Published: September 2, 2015
Share
SHARE
ਲਿਖਤ ਨੂੰ ਇੱਥੇ ਸੁਣੋ

 ਜਸਪਾਲ ਸਿੰਘ ਜੱਸੀ


ਬੋਹਾ:  ਸੂਬੇ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਮੁਫਤ ਸਕੂਲ ਖੋਲਣ ਦਾ ਪੰਜਾਬ ਸਰਕਾਰ ਦਾ ਯਤਨ ਮਹਿਜ ਇੱਕ ‘ਢਕਵੰਜ’ ਕਿਹਾ ਜਾ ਸਕਦਾ ਹੈ।ਸਰਕਾਰੀ ਸਕੂਲਾਂ ਚ ਅਧਿਆਪਕਾਂ ਦੀ ਵੱਡੀ ਕਮੀ ਹੋਣ ਦੇ ਬਾਵਜੂਦ ਪ੍ਰਾਇਵੇਟ ਲੋਕਾਂ ਦੀ ਭਾਗੇਦਾਰੀ ਵਾਲੇ ਸਕੂਲਾਂ ਦਾ ਖੋਲਿਆ ਜਾਣਾ ਜਿੱਥੇ ਸਰਕਾਰੀ ਸਕੂਲਾਂ ਚ ਪੜ੍ਹਦੇ ਗਰੀਬ ਵਰਗਾਂ ਦੇ ਬੱਚਿਆਂ ਨੂੰ ਟੇਢੇ ਢੰਗ ਨਾਲ ਸਿੱਖਿਆ ਦੇ ਅਧਿਕਾਰ ਤੋਂ ਵਾਂਝੇ ਰੱਖਣ ਦਾ ਯਤਨ ਹੈ ਉਥੇ ਪ੍ਰਾਇਵੇਟ ਭਾਗੇਦਾਰੀ ਨਾਲ ‘ਸਕੂਲ’ ਚਲਾਉਣੇ, ਮਹਿੰਗੀ ਪ੍ਰਾਇਵੇਟ ਸਿੱਖਿਆ ਨੂੰ ਹੱਲਾਸ਼ੇਰੀ ਦੇਣਾ ਹੈ।ਜਿਸ ਦਾ ਇੱਕ ਹੋਰ ਸਬੂਤ ਪੰਜਾਬ ਸਰਕਾਰ ਦੁਆਰਾ ਸੂਬੇ ਚ ਸਿੱਖਿਆ ਦੇ ਅਧਿਕਾਰ ਕਾਨੂੰਨ 2009 (ਰਾਇਟ ਟੂ ਐਜੂਕੇਸ਼ਨ-2009) ਨੂੰ ਪੰਜਾਬ ਚ ‘ਲੰਗੜੀ’ ਹਾਲਤ ਚ ਲਾਗੂ ਕਰਨਾ ਹੈ।

 

 

ਸਿੱਖਿਆ ਦੇ ਅਧਿਕਾਰ ਕਾਨੂੰਨ ਮੁਤਾਬਕ ਸਕੂਲ ਚ ਘੱਟੋ-ਘੱਟ 2 ਅਧਿਆਪਕਾਂ ਦਾ ਹੋਣਾਂ ਲਾਜ਼ਮੀ ਹੈ ਅਤੇ ਕਿਸੇ ਵੀ ਹਾਲਤ ਚ 50 ਫੀਸਦੀ ਤੋ ਵੱਧ ਅਧਿਆਪਕਾਂ ਦੀ ਇੱਕ ਟਾਇਮ ਉਪਰ ਬਦਲੀ ਨਹੀ ਹੋ ਸਕਦੀ ਪਰ ਜੇ ਬੁਢਲਾਡਾ ਵਿਧਾਨ ਸਭਾ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਸਰਕਾਰੀ ਪ੍ਰਾਇਮਰੀ ਸਕੂਲ ਰਿਉਦ ਖੁਰਦ, ਸਰਕਾਰੀ ਪ੍ਰਾਇਮਰੀ ਸਕੂਲ ਸੰਦਲੀ,ਸਰਕਾਰੀ ਪ੍ਰਾਇਮਰੀ ਫਰੀਦਕੇ,ਸਰਕਾਰੀ ਪ੍ਰਾਇਮਰੀ ਸਕੂਲ ਚੱਕ ਅਲੀਸ਼ੇਰ,ਸਰਕਾਰੀ ਪ੍ਰਾਇਮਰੀ ਸਕੂਲ ਭਾਵਾ,ਸਰਕਾਰੀ ਪ੍ਰਾਇਮਰੀ ਸਕੂਲ ਸਸਪਾਲੀ,ਸਰਕਾਰੀ ਪ੍ਰਾਇਮਰੀ ਸਕੂਲ ਜੀਵਨ ਨਗਰ ਪਲਾਟ ਨੰ :2, ਅਜਿਹੇ ਸਕੂਲ ਹਨ ਜਿਨ੍ਹਾਂ ਨੂੰ ਕੇਵਲ ਤੇ ਕੇਵਲ ਇੱਕ ਹੀ ਅਧਿਆਪਕ ਚਲਾ ਰਿਹਾ ਹੈ।

ਇਥੇ ਹੀ ਬੱਸ ਨਹੀ ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਰਿਉਦ ਕਲਾਂ ਅਜਿਹਾ ਸਕੂਲ ਹੈ ਜਿੱਥੇ ਕੇਵਲ 2 ਅਧਿਆਪਕ ਸਨ ਜਿੰਨਾਂ ਨੂੰ ਜੂਨ 2015 ਦੌਰਾਨ ਬਦਲੀਆਂ ਕਰਕੇ ਹੋਰ ਸਕੂਲਾਂ ਚ ਭੇਜ ਦਿੱਤਾ ਹੈ।ਇਸੇ ਤਰ੍ਹਾਂ ਪਿੰਡ ਚੱਕ ਅਲੀਸ਼ੇਰ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਨੂੰ ਕੇਵਲ ਇੱਕ ਅਧਿਆਪਕ ਹੀ ਚਲਾ ਰਿਹਾ ਹੈ।

ਤਰਕਸ਼ੀਲ਼ ਸੱਭਿਆਚਾਰਕ ਸੁਸਾਇਟੀ ਆਫ ਕੈਨੇਡਾ ਵੱਲੋਂ ਐਬਸਫੋਰਡ ਵਿੱਚ ਇੱਕ ਹੋਰ ਸਫਲ ਪ੍ਰੋਗਰਾਮ
ਪਾਕਿਸਤਾਨ ਦੀ ਵੱਖੀ ’ਚ ਵਸਦੇ ਪਿੰਡ ਭਿਆਨਕ ਬਿਮਾਰੀਆਂ ਕਾਰਨ ਨਰਕ ਭੋਗਣ ਲਈ ਮਜਬੂਰ
ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਮਿਜਾਜ਼ ਨੂੰ ਪੜਦਿਆਂ -ਤਰਨਦੀਪ ਬਿਲਾਸਪੁਰ
ਕੋਰੋਨਾਵਾਇਰਸ ਨੇ ਪੰਜਾਬ ਦੇ ਸਮਾਜਿਕ ਤੇ ਭਾਈਚਾਰਕ ਤਾਣੇ-ਬਾਣੇ ਨੂੰ ਕੀਤਾ ਖੇਰੂੰ-ਖੇਰੂੰ
ਪੰਜਾਬੋ ਮਾਂ ਦੀ ਬੁੱਕਲ ਵਿੱਚ ਚਾਂਦਨੀ ਹਨੇਰ ਕਿਉਂ ਢੋਵੇ…
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਆਪਣੀ ਜਾਨ ਪ੍ਰਤੀ ਐਨੀ ਅਣਗਹਿਲੀ ਕਿਉਂ? – ਗੋਬਿੰਦਰ ਸਿੰਘ ਢੀਂਡਸਾ

ckitadmin
ckitadmin
October 24, 2018
ਕੰਪਿਊਟਰ ਤੇ ਯੋਗਾ -ਸੁਰਜੀਤ ਸਿੰਘ
ਸਮਾਰਟ ਫੋਨ ਦੇ ਜਾਲ ਵਿੱਚ ਫਸਿਆ ਮਨੁੱਖ -ਭੁਪਿੰਦਰ ਸਿੰਘ ਬੱਤਰਾ (ਡਾ.)
ਕਵਿਤਾ -ਜਸਵੰਤ ਧਾਪ
ਪੁਲਿਸ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਹਿਰਾਸਤ ਵਿੱਚ ਲਿਆ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?