By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਅੰਨਦਾਤੇ – ਮਨਦੀਪ ਗਿੱਲ ਧੜਾਕ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਅੰਨਦਾਤੇ – ਮਨਦੀਪ ਗਿੱਲ ਧੜਾਕ
ਕਾਵਿ-ਸ਼ਾਰ

ਅੰਨਦਾਤੇ – ਮਨਦੀਪ ਗਿੱਲ ਧੜਾਕ

ckitadmin
Last updated: September 12, 2025 7:31 am
ckitadmin
Published: April 11, 2016
Share
SHARE
ਲਿਖਤ ਨੂੰ ਇੱਥੇ ਸੁਣੋ

ਕਦੇ ਕੋਈ  ਬੀਮਾਰੀ ਤੇ  ਕਦੇ ਆਵੇ ਮੱਛਰ ਚਿੱਟਾ,
ਕਦੇ ਔੜ  ਲਗੇ ਤੇ  ਕਦੇ  ਲੱਗ ਜਾਵੇ ਯਾਰੋ ਡੋਬਾਕੈਸੀ ਕਿਸਮਤ ਕਿਰਸਾਨ ਦੀ ਤੂੰ ? ਲਿਖੀ ਓ  ਰੱਬਾ,
ਕਦੇ ਰੁਲ਼ਦਾ ਮੰਡੀਆਂ ਵਿੱਚ ਕਦੇ ਰੋਕੇ ਰੇਲ ਦਾ ਡੱਬਾ

ਟਾਇਮ ਤੇ ਮਿਲੇ ਨਾ ਡਾਇਆ,ਨਾ ਹੀ ਯੂਰੀਆਂ ਮਿਲਦਾ ,
ਕਦੇ ਨਕਲੀ ਦਵਾਈ ਤੇ ਕਦੇ  ਰੌਣਾ ਨਕਲੀ ਬੀਜ ਦਾ

ਹੱਡ ਭੰਨਵੀ ਮਿਹਨਤ ਦਾ ਮੁੱਲ ਸਰਕਾਰ ਵੀ ਨਾ ਦਿੰਦੀ,
ਆਖਰ ਤੇ ਆ ਕੇ ਮਾਰ ਯਾਰੋ ਕੁਦਰਤ ਦੀ ਵੀ ਹੈ ਪੈਦੀ

ਫੋਕੀ ਸ਼ਾਨ ਲਈ  ਕਰੇ, ਇਹ ਜਿਆਦਾ ਲੋਕ ਵਿਖਾਵਾ,
ਪੈਲੀ ਗਹਿਣੇ ਧਰ-ਧਰ ਤੇਰੀ ਜਾਵੇ ਹਰ  ਮੁਕਾਲਾਵਾਂ

ਚਲੇ ਘਰ ਦਾ ਖਰਚਾ,ਚੜ੍ਹੀ ਜਾਵੇ ਸ਼ਾਹੂਕਾਰ ਦਾ ਕਰਜ਼ਾ,
ਪੇਸ ਕੋਈ ਨਾ ਚੱਲੇ ਫਿਰ ਇਹ ਖ਼ੁਦਕੁਸ਼ੀਆਂ ਭੀ ਕਰਦਾ

 

 

ਪਤਾ ਨਹੀਂ ਉਹ ਕਿਹੜੇ ਜੱਟ ਨੇ ਜੋ ਗੀਤਾਂ ‘ਚ ਦਿਖ ਦੇ,
ਇਨ੍ਹਾਂ ਨੂੰ ਸੁਣ-ਸੁਣ ਪੁੱਤ ਜੱਟਾਂ ਦੇ ਹੁਣ ਜਾਣ ਵਿਗੜਦੇ

ਅੱਧੀ ਕੁ ਜਵਾਨੀ ਤਾਂ ਹੁਣ ਭੈੜੇ ਨਸ਼ਿਆਂ ਨੇ ਵੀ ਖਾ ਲਈ,
ਵੇਖ ਬੇਰੁਜ਼ਗਾਰੀ ਬਾਕੀ ਵਿਦੇਸ਼ਾਂ  ਨੂੰ ਜਾਣ ਲਈ ਕਾਹਲੀ 

ਧੋਖੇਬਾਜ਼ ਏਜੰਟਾ ਕੋਲੋਂ  ਕਈ ਤਾਂ  ਜਾਂਦੇ ਨੇ ਫਿਰ ਠੱਗੇ,
ਬਾਹਰ ਪਹੁੰਚ ਕੇ ਕਰਨ ਗ਼ੁਲਾਮੀ ਤੇ ਖਾਈ ਜਾਣ ਧੱਕੇ

ਬਾਂਹ ਇਨ੍ਹਾਂ ਦੀ ਆ ਕੇ ,ਮਨਦੀਪ ਕੋਈ ਤਾਂ ਹੁਣ ਫੜ੍ਹੇ ,
ਦੁੱਖ: ਸੁੱਖ ‘ਚ ਆ ਕੇ ਅੰਨਦਾਤੇ ਨਾਲ ਮੋਢਾ ਲਾ ਖੜ੍ਹੇ
                   
                     ਸੰਪਰਕ: +91 99881 11134

ਗ਼ਜ਼ਲ – ਬਲਜੀਤ ਸਿੰਘ ਰੈਨਾ
ਕਵਿਤਾ-ਕੁਵਿਤਾ –ਨਿਰਮਲ ਦੱਤ
ਤੇਰੇ ਬਿਨਾਂ ਲਗਦਾ ਨਾ ਜੀਅ -ਬਲਜਿੰਦਰ ਮਾਨ
ਬਾਪੂ ਦਾ ਫ਼ਿਕਰ -ਸਿੰਮੀਪ੍ਰੀਤ ਕੌਰ
ਭੁੱਖ -ਜਸਵੀਰ ਮੰਗੂਵਾਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਹੜ੍ਹ ਤੇ ਜ਼ਿੰਦਗੀ ਦੇ ਗੋਤੇ

ckitadmin
ckitadmin
September 6, 2019
ਅਮਰੀਕਾ ਵੱਲੋਂ ਵੱਡੀ ਪੱਧਰ ’ਤੇ ਕੀਤੀ ਜਾਸੂਸੀ ਦੇ ਅਰਥ – ਜੇਮਜ਼ ਪੀਟਰਜ਼
ਕੀ ਅਸੀਂ ਸੱਚ ਵਿੱਚ ਅਜ਼ਾਦ ਹੋ ਗਏ? – ਸਰੁੱਚੀ ਕੰਬੋਜ
ਦਿੱਲੀ ਘੇਰਨ ਦੀ ਤਿਆਰੀ ਕਿਵੇਂ ਕਰ ਰਹੇ ਹਨ ਪੰਜਾਬ ਦੇ ਕਿਸਾਨ ?
ਸੰਵਿਧਾਨ, ਹੋਰ ਕਾਨੂੰਨ ਅਤੇ ਰਾਜ ਭਾਸ਼ਾ -ਮਿੱਤਰ ਸੈਨ ਮੀਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?