By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੇਸ਼ਾਵਰ ‘ਚ ਕਤਲ ਹੋਏ ਬੱਚਿਆਂ ਦੇ ਨਾਮ -ਉਲਫ਼ਤ ਬਾਜਵਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਪੇਸ਼ਾਵਰ ‘ਚ ਕਤਲ ਹੋਏ ਬੱਚਿਆਂ ਦੇ ਨਾਮ -ਉਲਫ਼ਤ ਬਾਜਵਾ
ਕਾਵਿ-ਸ਼ਾਰ

ਪੇਸ਼ਾਵਰ ‘ਚ ਕਤਲ ਹੋਏ ਬੱਚਿਆਂ ਦੇ ਨਾਮ -ਉਲਫ਼ਤ ਬਾਜਵਾ

Suhi Saver
Last updated: May 7, 2026 6:02 am
Suhi Saver
Published: December 20, 2014
Share
SHARE
ਲਿਖਤ ਨੂੰ ਇੱਥੇ ਸੁਣੋ

ਜੋ ਅੱਤਿਆਚਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ
ਜੋ ਨਰ ਸੰਘਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ

ਚਿਣੇ ਦੀਵਾਰ ਵਿਚ ਬੱਚਿਆਂ ਦਾ ਗ਼ਮ ਵੀ ਸੀ ਬੜਾ ਦਿਲ ਨੂੰ
ਜੋ ਗ਼ਮ ਇਸ ਵਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ

ਬੁਰਾ ਹੋਵੇ ਸਿਆਸਤ ਦਾ ਨਾ ਬਖ਼ਸ਼ੇ ਬਾਲ ਵੀ ਜਿਸ ਨੇ
ਜੋ ਕੋਝਾ ਵਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ

ਲਹੂ ਪੀਂਦਾ ਰਿਹਾ ਹੈ ਆਦਮੀ ਦਾ ਆਦਮੀ ਐਪਰ
ਜੋ ਅੱਜ ਖੂੰਖਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ

ਪਸ਼ੂ ਨਾਲੋਂ ਵੀ ਕੋਝੀ ਹੋ ਗਈ ਕਰਤੂਤ ਮਾਨਸ ਦੀ
ਜੋ ਅੱਜ ਕਿਰਦਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ

ਜਨੂੰਨ ਏਨਾ ਹੈ ਮਜ਼੍ਹਬਾਂ ਦਾ ਕਿ ਦੁਨੀਆਂ ਹੋ ਗਈ ਪਾਗਲ
ਜੋ ਭੂਤ ਅਸਵਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ

ਸੁਣੇ ਜਾਂਦੇ ਨਹੀਂ ਰੋਣੇ ਗਮਾਂ ਮਾਰੀ ਲੁਕਾਈ ਦੇ
ਜੋ ਦਿਲ ਬੇਜ਼ਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ

ਚਰਨਜੀਤ ਸਿੰਘ ਪੰਨੂ ਦੀਆਂ ਦੋ ਰਚਨਾਵਾਂ
ਆਦਮੀ – ਹਰਜਿੰਦਰ ਸਿੰਘ ਗੁਲਪੁਰ
ਮਾਹੀਆ ਢੋਲ ਸਿਪਾਹੀਆ -ਐੱਸ ਸੁਰਿੰਦਰ
ਜ਼ਿੰਦਗੀ – ਮਨਦੀਪ ਗਿੱਲ ਧੜਾਕ
ਉਹ ਆਉਣਗੇ – ਰਾਜੇਸ਼ ਜੋਸ਼ੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਸਟੇਟ ਦੇ ਮੂੰਹ ’ਤੇ ਕਰਾਰਾ ਥੱਪੜ ਫ਼ਿਲਮ “ਪਾਨ ਸਿੰਘ ਤੋਮਰ” – ਬਿੰਦਰਪਾਲ ਫਤਿਹ

ckitadmin
ckitadmin
April 26, 2012
ਪੀਪਾ -ਗੁਰਪ੍ਰੀਤ ਸਿੰਘ ਰੰਗੀਲਪੁਰ
ਸਿੱਖ ਵਿਦਵਾਨ ਭੰਬਲਭੂਸੇ ਦਾ ਸ਼ਿਕਾਰ ਜਾਂ ਬੇਈਮਾਨ?
ਦੇਸ਼ ਦੀ ਏਕਤਾ ਲਈ ਫਿਰਕਾਪ੍ਰਸਤ ਤਾਕਤਾਂ ਦਾ ਡਟਵਾਂ ਵਿਰੋਧ ਜ਼ਰੂਰੀ -ਇੰਦਰਜੀਤ ਸਿੰਘ
ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. . . – ਜਸਪ੍ਰੀਤ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?