By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਜਤਿੰਦਰ ਸਿੰਘ ਫੁੱਲ ਦੀਆਂ ਕੁਝ ਕਵਿਤਾਵਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਜਤਿੰਦਰ ਸਿੰਘ ਫੁੱਲ ਦੀਆਂ ਕੁਝ ਕਵਿਤਾਵਾਂ
ਕਾਵਿ-ਸ਼ਾਰ

ਜਤਿੰਦਰ ਸਿੰਘ ਫੁੱਲ ਦੀਆਂ ਕੁਝ ਕਵਿਤਾਵਾਂ

ckitadmin
Last updated: October 19, 2025 5:52 pm
ckitadmin
Published: October 2, 2012
Share
SHARE
ਲਿਖਤ ਨੂੰ ਇੱਥੇ ਸੁਣੋ

ਹੱਲ ਕਰਨੀ ਪੈਂਦੀ ,
ਤਾਂ ਪਤਾ ਫੇਰ ਹੀ ਲੱਗਦਾ ਏ ,

ਮੁਹੱਬਤ ਪਾਉਣੀ ਤਾਂ ਬੜੀ ਸੌਖੀ ,
ਪਰ ਆਖ਼ਰੀ ਸਾਹ ਤੱਕ  ਨਿਭਾਉਣੀ ਔਖੀ  ,
ਜਦ ਕੰਡਿਆਂ ‘ਤੇ ਚੱਲਣਾ  ਪੈਂਦਾ  ,
ਨਾਲ ਦੁਨੀਆਂ ਦੇ  ਲੜਣਾ  ਪੈਂਦਾ ,
ਤਾਂ ਪਤਾ ਫੇਰ ਹੀ ਲੱਗਦਾ ਏ ,

ਦੇਸ਼ ਕੌਮ ਲਈ ਮਰ ਜਾਵਾਂਗੇ ਕਹਿਣਾ ਸੌਖਾ ,
ਪਰ ਮਰਨਾ ਤਾਂ ਏ ਬੜਾ ਔਖਾ ,
ਜਦ ਸਿਰ ਤਲੀ  ਟਿਕਾਉਣਾ ਪੈਂਦਾ ,
ਹਿੱਕ ਤਾਣ ਦੁਸ਼ਮਣ ਮੁਹਰੇ ਖਲੋਣਾ ਪੈਂਦਾ ,
ਤਾਂ ਪਤਾ ਫੇਰ ਹੀ ਲੱਗਦਾ ਏ ,


ਐਸ਼ ਮਾਂ ਪਿਓ ਦੇ ਸਿਰ ’ਤੇ ਕਰਣੀ ਸੌਖੀ ,
ਪਰ ਖੁਦ ਦੀ ਕਮਾਈ ਉਡਾਉਣੀ ਔਖੀ ,
ਜਦ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ,
ਪੈਸਾ ਖੁਦ ਨੂੰ ਕਮਾਉਣਾ ਪੈਂਦਾ ,
ਤਾਂ ਪਤਾ ਫੇਰ ਹੀ ਲੱਗਦਾ ਏ ,
‘ਫੁੱਲ’ ਫੇਰ ਹੀ ਲੱਗਦਾ ਏ

 

 

***

ਮੈਂ ਸੋਚਿਆ ਕਿ ਕਿਉਂ ਨਾ ,
ਨੀਲਾਮ ਕਰੀਏ ਏ  ਜ਼ਿੰਦਗੀ ,
ਚੁਰਾਹੇ ਵਿੱਚ  ਖੜ ,
ਖੁੱਲ੍ਹੇ-ਆਮ ਕਰੀਏ ਏ ਜ਼ਿੰਦਗੀ ,
ਜੱਗ  ਚੰਦਰੇ ਦੇ ਵਿੱਚ ,
ਸ਼ਰੇਆਮ  ਕਰੀਏ ਏ ਜ਼ਿੰਦਗੀ ,
ਖਾਲੀ ਤੋਹ  ਭਰਿਆ ਹੋਇਆ ,
ਜਾਮ ਕਰੀਏ ਏ ਜ਼ਿੰਦਗੀ ,

ਪਰ ਅਫ਼ਸੋਸ

ਕੋਈ ਗਾਹਕ ਹੀ ਨਾ ਆਇਆ ,
ਮੁੱਲ ਪਾਉਣ ਲਈ ,
ਖੋਟੇ  ਹੀ ਸਿੱਕੇ ਦੇ ,
ਤੁੱਲ ਪਾਉਣ ਲਈ ,

ਤੇ ਕੋਈ ਆਉਂਦਾ ਵੀ ਕਿਉਂ ?

ਕਿਉਂਕਿ ਜੱਗ ਉੱਤੇ ਸੀ ‘ਗੀ ,
ਬੇਨਾਮ ਏਹੇ ਜ਼ਿੰਦਗੀ ,
ਸੀ ਸਿਰਨਾਵਿਆਂ   ਦੇ ਵਿੱਚ  ,
ਗੁਮਨਾਮ ਏਹ ਜ਼ਿੰਦਗੀ ,

ਜ਼ਿੰਦਗੀ ਏ ਚੜ੍ਹਦਾ ਹੋਇਆ ,
ਸੂਰਜ ਨਹੀਂ ਸੀ  ‘ਫੁੱਲ’  ਦੀ ,
ਸਗੋਂ ਸੀ ’ਗੀ ਢੱਲਦੀ ਹੋਈ,
ਸ਼ਾਮ  ਏਹ ਜ਼ਿੰਦਗੀ

ਅਜ਼ਾਦੀ -ਐੱਸ ਸੁਰਿੰਦਰ
ਕ੍ਰਿਸ਼ਨ ਬੇਤਾਬ ਦੀ ਇੱਕ ਕਵਿਤਾ
ਨਗਾਂ ਰਾਸ਼ੀਆਂ ਦਾ ਸੱਚ –ਯਸ਼ੂ ਜਾਨ
ਕਾਲ਼ੀ ਡਾਂਗ – ਗੁਰਮੇਲ ਬੀਰੋਕੇ
ਧਰਮ – ਮਨਦੀਪ ਸੁੱਜੌ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਉਡੀਕ – ਜਸਮੇਰ ਸਿੰਘ ਲਾਲ

ckitadmin
ckitadmin
May 19, 2012
ਕਵਿਤਾ -ਨੀਲੂ ਹਰਸ਼
ਅਮਰੀਕਾ ਵੱਲੋਂ ਵੱਡੀ ਪੱਧਰ ’ਤੇ ਕੀਤੀ ਜਾਸੂਸੀ ਦੇ ਅਰਥ – ਜੇਮਜ਼ ਪੀਟਰਜ਼
ਜ਼ਿੰਦਾ ਲਾਸ਼ਾਂ – ਮਨਵੀਰ ਪੋਇਟ
ਫ਼ਰਜ਼ਾਂ ’ਤੇ ਪਹਿਰਾ ਦੇ ਕੇ ਹੀ ਅਸੀਂ ਦੇਸ਼ ਨੂੰ ਮਜ਼ਬੂਤ ਬਣਾ ਸਕਦੇ ਹਾਂ – ਵਰਗਿਸ ਸਲਾਮਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?