By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਟੱਪੇ -ਸਰਬਜੀਤ ਧੀਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਟੱਪੇ -ਸਰਬਜੀਤ ਧੀਰ
ਕਾਵਿ-ਸ਼ਾਰ

ਟੱਪੇ -ਸਰਬਜੀਤ ਧੀਰ

ckitadmin
Last updated: October 19, 2025 5:25 pm
ckitadmin
Published: June 19, 2012
Share
SHARE
ਲਿਖਤ ਨੂੰ ਇੱਥੇ ਸੁਣੋ

*    ਤੇਰੇ ਸਾਹਾਂ ਵਿੱਚ ਸਾਹ ਬਣ ਘੁਲਜਾਂ
ਸਾਹਾਂ ਸੰਗ ਰਹਿਣ ਵਾਲੀਏ ।

*  ਕਾਹਤੋਂ ਭਾਲਦਾ ਫਿਰੇਂ ਜੋਗ ਰਾਂਝਣਾ
ਹੀਰ ਤੇਰੇ ਧੁਰ ਵਸਦੀ ।

*   ਰੂਹੋਂ ਸੱਖਣੇ ਕਲਬੂਤ ਦੋ ਬੰਨ੍ਹਤੇ
ਰੂਹਾਂ ਕਿਤੇ ਹੋਰ ਵਸੀਆਂ

*   ਉਹਦੇ ਰੰਗ ਵਿੱਚ ਰੂਹ ਜਦੋਂ ਰੰਗ ਲਈ
ਰੰਗ ਸਭੇ ਆਪੇਂ ਖਿੜ੍ਹ ਪਏ ।

 

*   ਹੱਸ ਅੰਬਰਾਂ ਸਵਾਗਤ ਕੀਤਾ
ਆਲ੍ਹਣੇ ‘ਚੋਂ ਪੈਰ ਪੁੱਟਿਆ ।

ਈ-ਮੇਲ:  sarbjitdhir210@gmail.com
ਗ਼ਜ਼ਲ – ਕਾਫ਼ਿਰ ਦਿਲ
ਮਲਕੀਅਤ ਸਿੰਘ “ਸੁਹਲ’ ਦੀਆਂ ਦੋ ਕਾਵਿ-ਰਚਨਾਵਾਂ
ਖੱਟਣ ਗਿਆ, ਕਮਾਉਣ ਗਿਆ… – ਸ਼ਹਿਜ਼ਾਦ ਅਸਲਮ
ਚਮਕੌਰ ਦੀਆਂ ਦੋ ਕਵਿਤਾਵਾਂ
ਗ਼ਜ਼ਲ – ਆਰ.ਬੀ.ਸੋਹਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਦਰਦ -ਜਿੰਦਰ

ckitadmin
ckitadmin
August 22, 2014
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਨਿਘਾਰ -ਸਰੂਪ ਸਿੰਘ ਸਹਾਰਨ ਮਾਜਰਾ
ਆਮ ਆਦਮੀ ਦੇ ਸਿਵੇ ‘ਤੇ – ਮਨਦੀਪ ਸੁੱਜੋਂ
ਦੇਵੀ ਅਤੇ ਸਾਧ ਬਣਕੇ ਲੋਕਾਂ ਨੂੰ ਗੁੰਮਰਾਹ ਕਰਕੇ ਠੱਗਣ ਵਾਲੇ ਜੋੜੇ ਦਾ ਤਰਕਸ਼ੀਲਾਂ ਵਲੋਂ ਪਰਦਾਫਾਸ਼
ਮਾਣ-ਸਨਮਾਨ, ਵਡੇਰੀ ਜ਼ਿੰਮੇਵਾਰੀ ਦਾ ਅਹਿਦ -ਨਰਾਇਣ ਦੱਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?