By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਫੌਜਾਂ ਪੰਜਾਬ ਦੀਆਂ – ਹਰਜਿੰਦਰ ਗੁਲਪੁਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਫੌਜਾਂ ਪੰਜਾਬ ਦੀਆਂ – ਹਰਜਿੰਦਰ ਗੁਲਪੁਰ
ਕਾਵਿ-ਸ਼ਾਰ

ਫੌਜਾਂ ਪੰਜਾਬ ਦੀਆਂ – ਹਰਜਿੰਦਰ ਗੁਲਪੁਰ

ckitadmin
Last updated: September 6, 2025 4:42 pm
ckitadmin
Published: March 22, 2016
Share
SHARE
ਲਿਖਤ ਨੂੰ ਇੱਥੇ ਸੁਣੋ

ਪੁੱਤ ਖਾਣੀ ਨਹਿਰ ਉੱਤੇ, ਸਿਵੇ ਫੇਰ ਬਾਲਣੇ ਲਈ,
ਖਿੱਚ ਲਈਆਂ ਹੁਣ ਫਿਰ ਲੀਡਰਾਂ ਤਿਆਰੀਆਂ।ਉੰਗਲੀ ਨੂੰ ਲਹੂ ਲਾਕੇ ਬਣਨੇ ‘ਸ਼ਹੀਦ’ ਸਾਰੇ,
ਨਹਿਰ ਪੂਰਨੇ ਲਈ ਕਹਿੰਦੇ ਤੇਗਾਂ ਅਸੀਂ ਮਾਰੀਆਂ।

ਬਲਦੀ ਦੇ ਬੁੱਥੇ ‘ਚ ਪੰਜਾਬ ਫੇਰ ਦੇ ਦੇਣਾ,
ਕੁਰਸੀ ਦੇ ਭੁੱਖੇ ਰਾਜਨੀਤੀ ਦੇ ਵਪਾਰੀਆਂ।

ਰੰਗਲਾ ਪੰਜਾਬ ਫੇਰ ਲਹੂ ਵਿੱਚ ਡੋਬ ਦੇਣਾ,
ਖੇਡ ਖੇਡ ਵਿੱਚ ਇਹਨਾਂ ਚਾਤਰ ਲਲਾਰੀਆਂ।

ਹੱਥਾਂ ਹੇਠ ਸਾੰਭ ਲਈਆਂ,ਖਾਸ ਖਾਸ ਖੋਟੀਆਂ,
ਅੱਖੀਂ ਘੱਟਾ ਪਾਉਣ ਲਈ ਨਰਦਾਂ ਖਿਲਾਰੀਆਂ।

ਉਨ ਲਾਹੁਣ ਸਮੇਂ ਰੁੱਸੇ ਇੱਜੜ ਮਨਾ ਲੈਂਦੇ,
ਵਾਰ ਵਾਰ ‘ਭੇਡਾਂ’ ਇਹਨਾਂ ਹੱਥਾਂ ਉੱਤੇ ਚਾਰੀਆਂ।

ਬੋਹਲਾਂ ਦੇ ਵਿਚਾਲੇ ਰੋਵੇ ਯਾਦ ਕਰ ਫਸਲਾਂ ਨੂੰ,
ਪੁੱਤਾਂ ਵਾਂਗ ਪਾਲੀਆਂ ਜੋ ਜਾਨ ਤੋਂ ਪਿਆਰੀਆਂ।

 

 

ਆਗੂਆਂ ਦੇ ਚੱਟੇ ਹੋਏ ਰੁੱਖ ਹਰੇ ਹੁੰਦੇ ਨੀ।
ਜਿਹਨਾਂ ਪਿੱਛੇ ਲੱਗ ਕਈ ਤੋੜ ਲੈਂਦੇ ਯਾਰੀਆਂ।ਪਾਣੀਆਂ ਦੇ ਨਾਲ ਕਹਿੰਦੇ ਅੱਗਾਂ ਹੁਣ ਲਾਣੀਆਂ,
ਵੈਦਾਂ ਬਿਨਾਂ ਦੂਰ ਨਾਲੇ ਕਰਾਂਗੇ ਬੀਮਾਰੀਆਂ।

ਪੰਜ ਸਾਲ ਤੱਕ ਨੇਤਾ ਸਾਰੇ ਬੰਨ ਬੰਨ ਰੱਖਦੇ ਨੇ।
ਖੋਹਲ ਦਿੰਦੇ ਚੋਣਾਂ ਸਮੇਂ ਸਾਰੀਆਂ ਪਟਾਰੀਆਂ,

ਕੰਮ ਸਾਰੇ ਪੁੱਠੇ ਕੀਤੇ ਵੱਡੇ ਜਰਨੈਲਾਂ ਨੇ,
ਫੌਜਾਂ ਪੰਜਾਬ ਦੀਆਂ ਤਾਹੀਉਂ  ਸਦਾ ਹਾਰੀਆਂ।

ਸੰਪਰਕ: +91 98722 38981

ਸੱਸੀ –ਬਿੰਦਰ ਜਾਨ-ਏ-ਸਾਹਿਤ
ਉਡੀਕ – ਜਸਮੇਰ ਸਿੰਘ ਲਾਲ
ਅੰਤਿਮ ਅਰਦਾਸ -ਰੁਪਿੰਦਰ ਸੰਧੂ
ਗ਼ਜ਼ਲ – ਆਰ.ਬੀ. ਸੋਹਲ
ਮੈਂ ਪੁੱਛਦਾ ਹਾਂ ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ –ਡਾ. ਅਮਰਜੀਤ ਟਾਂਡਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਮੋਦੀ ਮਾਡਲ ਦੀ ਅਸਲੀਅਤ -ਪ੍ਰੋ. ਮਨਜੀਤ ਸਿੰਘ

ckitadmin
ckitadmin
October 25, 2014
ਪੁਸਤਕ: ਹਿੰਦੂ ਸਾਮਰਾਜਵਾਦ ਦਾ ਇਤਿਹਾਸ
ਛਾਇਆ ਹਾਲੇ ਵੀ ਹਨੇਰ – ਰਮਨਜੀਤ ਸਿੰਘ ‘ਬੈਂਸ’
ਮੋਦੀ ਸਰਕਾਰ ਦਾ ਭੂਮੀ ਗ੍ਰਹਿਣ ਆਰਡੀਨੈਂਸ – ਮੋਹਨ ਸਿੰਘ
ਬਾਲ ਦਿਵਸ ਬਨਾਮ ਬੱਚਿਆਂ ਦੀ ਦੁਰਦਸ਼ਾ – ਗੁਰਪ੍ਰੀਤ ਸਿੰਘ ਰੰਗੀਲਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?