By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਵਿਸਾਖੀ -ਮਨਦੀਪ ਗਿੱਲ ਧੜਾਕ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਵਿਸਾਖੀ -ਮਨਦੀਪ ਗਿੱਲ ਧੜਾਕ
ਕਾਵਿ-ਸ਼ਾਰ

ਵਿਸਾਖੀ -ਮਨਦੀਪ ਗਿੱਲ ਧੜਾਕ

ckitadmin
Last updated: September 6, 2025 4:25 pm
ckitadmin
Published: April 14, 2016
Share
SHARE
ਲਿਖਤ ਨੂੰ ਇੱਥੇ ਸੁਣੋ

ਚੜ੍ਹਿਆ ਵਿਸਾਖ ਮਹੀਨਾ ,ਮਨਾਓ  ਵਿਸਾਖੀ  ਨੂੰ ,
ਯਾਦ ਕਰੋ ਇਸ ਨਾਲ ਜੁੜੀ ਹਰ ਇੱਕ ਸਾਖ਼ੀ ਨੂੰ ।ਜ਼ਮੀਨ ਨਾਲ ਜੁੜ੍ਹੇ ਲੋਕਾਂ ਦਾ ਇਹ ਤਿੱਥ-ਤਿਉਹਾਰ ਹੈ,
ਖੇਤੋਂ  ਘਰ  ਆਉਦੀ  ਸੋਨ  ਰੰਗੀ  ਜਿਹੀ  ਬਹਾਰ ਹੈ ।

ਪੁਰਾਤਨ ਕਾਲ ਤੋਂ ਹੀ ਕਰਦੇ ਸਭ ਇਤਜ਼ਾਰ  ਹੈ ,
ਕਿਰਸਾਨਾਂ, ਮਜ਼ਦੂਰਾਂ ਲਈ ਰੋਟੀ ਤੇ  ਵਪਾਰ ਹੈ ।

ਨੱਚਦਾ-ਟੱਪਦਾ ਹਰ ਕੋਈ ਖੁਸ਼ੀ ਮਨਾਉਂਦਾ ਹੈ,
ਰੋਣਕ ਮੇਲਿਆਂ ਦੀ ਤੇ  ਜਾ  ਕੇ  ਵਧਾਉਂਦਾ ਹੈ ।

ਦਸ਼ਮੇਸ਼ ਪਿਤਾ ਨੇ  ਇਸੇ  ਦਿਨ ਪੰਥ ਸਜਾਇਆ ਸੀ ,
ਆਪੇ ਗੂਰੁ ਆਪੇ ਚੇਲਾ ਨਵਾਂ ਅਧਾਇ ਚਲਾਇਆ ਸੀ।

ਸਿੱਖਾਂ ਨੂੰ ਦਿੱਤੀ ਸੀ ਨਿਵੇਕਲੀ ਤੇ ਅਨੌਖੀ ਪਹਿਚਾਨ ,
ਬਖ਼ਸ਼ੇ ਕੰਕਾਰ ਕੱਛ ,ਕੜਾ, ਕੇਸ, ਕੰਘਾਂ ਤੇ ਕਿਰਪਾਨ ।

ਸਿੱਖ ਧਰਮ  ‘ਚ ਜ਼ਾਤ-ਪਾਤ  ਨੂੰ ਮਿੱਟਾ  ਦਿੱਤਾ ਸੀ ,
ਚਿੜੀਆ ਨੂੰ ਬਾਜ਼ ਵਿਰੁੱਧ ਲੜਨਾ ਸਿਖਾ ਦਿੱਤਾ ਸੀ ।

 

 

ਜ਼ਾਲਮ ਅੰਗਰੇਜ਼ਾਂ ਨੇ ਇਸੇ  ਦਿਨ ਕਹਿਰ ਕਮਾਇਆ ਸੀ,
ਜਨਰਲ  ਡਾਇਰ ਨੇ ਵੀ  ਭੈੜਾ ਹੁਕਮ  ਸੁਣਾਇਆ  ਸੀ । 

ਰੋਇਆ ਸੀ ਪੱਤਾ-ਪੱਤਾ ਉਸ ਵਕਤ ਜਲ੍ਹਿਆਂ ਵਾਲੇ ਬਾਗ਼ ਦਾ ,
ਬਾਅਦ ‘ਚ ਗੋਲ ਹੋਇਆ ਬਿਸਤਰਾ ਅਗਰੇਜ਼ ਰਾਜ-ਭਾਗ ਦਾ । 

‘ਮਨਦੀਪ’ ਮਨਾਓ ਵਿਸਾਖੀ ਭੁੱਲ ਕੇ ਭੇਦ-ਭਾਵ ਨੂੰ,
ਕਰੋ ਖੁਸ਼ਹਾਲ  ਆਪਣੇ ਮੁਲਕ ਤੇ ਦੇਸ ਪੰਜਾਬ ਨੂੰ।ਈ-ਮੇਲ: mandeepdharak@gmail.com

ਗੁਰਨਾਮ ਗਿੱਲ ਦੀਆਂ ਦੋ ਰਚਨਾਵਾਂ
ਬਿੰਦਰ ਜਾਨ ਏ ਸਾਹਿਤ ਦੀਆਂ ਕੁਝ ਰਚਨਾਵਾਂ
ਮਾਰੇ ਸਨ ਸੂਰਮੇ – ਹਰਜਿੰਦਰ ਸਿੰਘ ਗੁਲਪੁਰ
ਸੈਲਫ਼ਾਂ ’ਤੇ ਪਈਆਂ ਕਿਤਾਬਾਂ -ਡਾ. ਅਮਰਜੀਤ ਟਾਂਡਾ
ਜਗਤਾਰ ਸਿੰਘ ਭਾਈਰੂਪਾ ਦੀਆਂ ਕੁਝ ਨਜ਼ਮਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਝੂਠ – ਗੋਬਿੰਦਰ ਸਿੰਘ ‘ਬਰੜ੍ਹਵਾਲ’

ckitadmin
ckitadmin
October 5, 2019
ਮਨੋਜ ਕੁਮਾਰ ਦਾ ਦੇਸ਼ ਪ੍ਰੇਮ! –ਅਰੁਣਦੀਪ
ਪੰਜਾਬ ਦੀ ਭਸੂੜੀ, 2019 ਦੀ ਦੂਰੀ – ਪਰਮ ਪੜਤੇਵਾਲਾ
ਮਨਰੇਗਾ ਸਕੀਮ ਤਹਿਤ ਖਰਚੇ ਕਰੌੜਾ ਰੁਪਏ ’ਚ ਲੱਖਾਂ ਦਾ ਘਪਲਾ
ਰਵੇਲ ਸਿੰਘ ਇਟਲੀ ਦੀਆਂ ਪੰਜ ਕਵਿਤਾਵਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?