By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਗ਼ਜ਼ਲ – ਆਰ.ਬੀ.ਸੋਹਲ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਗ਼ਜ਼ਲ – ਆਰ.ਬੀ.ਸੋਹਲ
ਕਾਵਿ-ਸ਼ਾਰ

ਗ਼ਜ਼ਲ – ਆਰ.ਬੀ.ਸੋਹਲ

ckitadmin
Last updated: September 4, 2025 6:56 am
ckitadmin
Published: July 3, 2016
Share
SHARE
ਲਿਖਤ ਨੂੰ ਇੱਥੇ ਸੁਣੋ

ਦਰਦ ਦਿਲ ਦਾ ਵਧ ਰਿਹਾ ਹੈ, ਦਿਲਲਗੀ ਦੇ ਨਾਲ ਨਾਲ ।
ਬੇਬਸੀ ਵੀ ਪਲ ਰਹੀ ਹੈ, ਬੇਖੁਦੀ ਦੇ ਨਾਲ ਨਾਲ ।

ਕਰ ਰਿਹਾ ਏਂ ਦਿਲਬਰਾ ਤੂੰ,ਬਣ ਕੇ ਨਸ਼ਤਰ ਦਿਲ ਤੇ ਵਾਰ,
ਇੰਝ ਦਾ ਮੰਜਰ ਹੈ ਤੇਰੀ, ਦੋਸਤੀ ਦੇ ਨਾਲ ਨਾਲ ।

ਖੌਫ਼ ਦਿਲ ਚੋਂ ਮੌਤ ਦਾ ਕੱਢ ,ਜਿੰਦਗੀ ਤੇ ਰੱਖ ਯਕੀਨ,
ਮੌਤ ਤਾਂ ਚਲਦੀ ਰਹੇਗੀ. ਜਿੰਦਗੀ ਦੇ ਨਾਲ ਨਾਲ ।

ਉਹ ਬੜੇ ਮਾਸੂਮ ਬਣਕੇ, ਭਾਲਦੇ ਨੇ ਮਦਦਗਾਰ,
ਲੁਟ ਰਹੇ ਪਰ ਚਿਹਰਿਆਂ ਦੀ, ਸਾਦਗੀ ਦੇ ਨਾਲ ਨਾਲ ।

ਆਦਮੀ ਦੀ ਹਰ ਸਹੂਲਤ, ਵਾਸਤੇ ਹੈ ਇੰਤਜ਼ਾਮ,
ਹੈ ਨੇ ਮੈਖਾਨੇ ਤੇ ਮੰਦਿਰ, ਹਰ ਗਲੀ ਦੇ ਨਾਲ ਨਾਲ ।

ਚਾਨਣੀ ਦਾ ਮੁੱਲ ਨਾ ਪੈਂਦਾ, ਨ੍ਹੇਰਿਆਂ ਦੇ ਵੀ ਬਗੈਰ,
ਸਫ਼ਰ ਨ੍ਹੇਰੇ ਦਾ ਜਰੂਰੀ, ਰੌਸ਼ਨੀ ਦੇ ਨਾਲ ਨਾਲ ।

ਬਸ ਨਸੀਹਤ ਦੇਣ ਖਾਤਿਰ, ਲਿਖ ਰਿਹਾ ਗਜ਼ਲਾਂ ਤੂੰ ਸੋਹਲ,
ਅਮਲ ਵੀ ਪਰ ਹੈ ਜਰੂਰੀ, ਸ਼ਾਇਰੀ ਦੇ ਨਾਲ ਨਾਲ ।

ਈ-ਮੇਲ: rbsohal@gmail.com

ਅਜ਼ਲ ਤੋਂ ਆਈ ਆਵਾਜ਼ – ਜਸਮੇਰ ਸਿੰਘ ਲਾਲ
ਐ ਕਵਿਤਾ -ਜਨਮੇਜਾ
ਪਾਬਲੋ ਨੈਰੂਦਾ ਦੀਆਂ ਦੋ ਰਚਨਾਵਾਂ
ਪਰਜਿੰਦਰ ਕਲੇਰ ਦੀਆਂ ਚਾਰ ਰਚਨਾਵਾਂ
ਬਲਕਰਨ ਕੋਟ ਸ਼ਮੀਰ ਦੀ ਇੱਕ ਕਾਵਿ ਰਚਨਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਘਰ-ਘਰ ਰੁਜ਼ਗਾਰ : ਹਵਾ ‘ਚ ਤਲਵਾਰਬਾਜ਼ੀ -ਅਰੁਣਦੀਪ

ckitadmin
ckitadmin
July 5, 2017
ਮੋਦੀ ਦੇ ਨਮੋ ਗੁਬਾਰੇ ਦੀ ਡੋਰ ਨੂੰ ਪੇਚਾ ਪਾਇਆ ਕੇਜਰੀਵਾਲ ਦੇ ਸਵਾਲਾਂ ਨੇ -ਪ੍ਰਿੰ. ਬਲਕਾਰ ਸਿੰਘ ਬਾਜਵਾ
ਹਰ ਵਰ੍ਹੇ ਆਉਂਦੈ ਸਾਉਣ, ਪਰ ਤੀਆਂ ਲਾਵੇ ਕੌਣ? -ਰਵਿੰਦਰ ਸ਼ਰਮਾ
ਵਿਦੇਸ਼ਾਂ ’ਚ ਅਕਸ ਸੁਧਾਰਦਿਆਂ ਖੁਦ ਲਈ ਕਲੇਸ਼ ਖੜ੍ਹਾ ਕਰ ਲਿਆ ਪੰਜਾਬ ਸਰਕਾਰ ਨੇ! -ਉਜਾਗਰ ਸਿੰਘ
ਦਮਨਕਾਰੀ ਕਾਨੂੰਨ ਦਾ ਡਟਵਾਂ ਵਿਰੋਧ ਕਰੋ – ਕੰਵਲਜੀਤ ਖੰਨਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?