By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਤਜਰਬਾ – ਮਨਦੀਪ ਗਿੱਲ ਧੜਾਕ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਤਜਰਬਾ – ਮਨਦੀਪ ਗਿੱਲ ਧੜਾਕ
ਕਾਵਿ-ਸ਼ਾਰ

ਤਜਰਬਾ – ਮਨਦੀਪ ਗਿੱਲ ਧੜਾਕ

ckitadmin
Last updated: September 1, 2025 7:58 am
ckitadmin
Published: September 25, 2016
Share
SHARE
ਲਿਖਤ ਨੂੰ ਇੱਥੇ ਸੁਣੋ

ਠੋਕਰਾਂ ਖਾ ਕੇ  ਬੰਦਾ ਬੜਾ ਹੀ ਕੁਝ ਹੈ ਸਿੱਖਦਾ ,
ਡਿੱਗਦਾ ਹੈ ਮੁੱਧੇ ਮੂੰਹ ਜੋ ਨਾ ਕਦੇ ਵੀ ਸੰਭਲਦਾ ।ਦੁੱਖ ਸੁੱਖ  ਹੁੰਦੇ ਨੇ ਪੱਤਝੜ  ਤੇ ਬਹਾਰਾਂ ਵਾਗੂ ,
ਸਹਿ ਜਾਵੇ ਜੋ, ਅੱਤ ਨੂੰ ਉਹ ਹੈ ਹੀਰਾ ਬਣਦਾ ।

ਵਕਤ ਨੂੰ ਬਦਲੋ  ਜਾਂ ਵਕਤ ਦੇ ਨਾਲ ਬਦਲੋ ,
ਬੀਤੇ ਨੂੰ ਰੋਣ ਵਾਲਾ ਅੱਗੇ ਨਾ ਕਦੇ ਵੀ ਵੱਧਦਾ।

ਨਾ ਬਣੋ ਗੁੜ ਤੋਂ ਮਿੱਠਾ ਨਾ ਹੀ ਅੱਕ ਤੋਂ ਕੌੜਾ ,
ਮਿੱਠੇ ਨੂੰ ਹਰ ਕੋਈ ਖਾਵੇਂ, ਕੋੜੇ ਨੂੰ ਹੈ ਥੁੱਕਦਾ।

ਸਿਆਣੇ ਆਖਣ  ਚਾਦਰ  ਦੇਖ ਕੇ ਪੈਰ ਪਸਾਰੋ ,
ਆਸਮਾਨ ਤੇ ਥੁੱਕਿਆ ਵੀ ਖ਼ੁਦ ਤੇ ਹੈ ਡਿੱਗਦਾ ।

ਕੰਮ ਕਰਨ ਤੇ ਹੀ ਗਿੱਲ  ਤਜਰਬਾ ਹੈ ਮਿਲਦਾ ,
ਕੰਬਲ ਵੀ ਭਾਰੀ ਹੋਵੇਂ ਜਿਉਂ-ਜਿਉਂ ਇਹ ਭਿੱਜਦਾ ।

 

 

ਈ-ਮੇਲ: mandeepdharak@gmail.com
ਇੱਕ ਨਾਮ ਮੇਰਾ ਏ . . . -ਸਵਰਨਜੀਤ ਸਿੰਘ
ਵਿਨੋਦ ਮਿੱਤਲ ਦੀਆਂ ਕੁਝ ਕਵਿਤਾਵਾਂ
ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ
ਕਿੱਥੇ ਹੈ ਅੱਜ ਦੀ ਰਾਤ ਦਾ ਚੰਦ -ਸਵਰਾਜਬੀਰ
ਜਦੋਂ ਫਾਸੀਵਾਦੀ ਮਜ਼ਬੂਤ ਹੋ ਰਹੇ ਸਨ – ਬ੍ਰਤੋਲਤ ਬ੍ਰੈਖਤ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਭਾਰਤ ‘ਚ ਆਰਥਿਕ ਸੁਧਾਰਾਂ ਦਾ ਲਾਭ ਵਿਦੇਸ਼ੀਆਂ ਨੂੰ ਜ਼ਿਆਦਾ ਮਿਲ਼ਿਆ -ਡਾ. ਸ. ਸ. ਛੀਨਾ

ckitadmin
ckitadmin
August 2, 2013
ਭਾਰਤ ਤੇ ਚੀਨ ਦਰਮਿਆਨ ਨਿੱਘੇ ਸਬੰਧ ਦੋਹਾਂ ਮੁਲਕਾਂ ਲਈ ਲਾਭਕਾਰੀ – ਸੀਤਾਰਾਮ ਯੇਚੁਰੀ
ਕੀ ਅਮਰੀਕਾ ਅਫ਼ਗਾਨਿਸਤਾਨ ਦੀ ਜੰਗ ਹਾਰ ਚੁੱਕਿਆ ਹੈ? – ਜੋਗਿੰਦਰ ਬਾਠ ਹੌਲੈਂਡ
ਸਲਾਹ ਚਿੜੀ ਦੀ
ਮਾਂ – ਰਵਿੰਦਰ ਸ਼ਰਮਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?