By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸ਼ੂਗਰ: ਜਾਗਰੂਕਤਾ ਹੀ ਇਲਾਜ -ਵਿਕਰਮ ਸਿੰਘ ਸੰਗਰੂਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਸ਼ੂਗਰ: ਜਾਗਰੂਕਤਾ ਹੀ ਇਲਾਜ -ਵਿਕਰਮ ਸਿੰਘ ਸੰਗਰੂਰ
ਹੈਲਥ ਲਾਈਨ

ਸ਼ੂਗਰ: ਜਾਗਰੂਕਤਾ ਹੀ ਇਲਾਜ -ਵਿਕਰਮ ਸਿੰਘ ਸੰਗਰੂਰ

Suhi Saver
Last updated: May 7, 2026 6:02 am
Suhi Saver
Published: November 22, 2014
Share
SHARE
ਲਿਖਤ ਨੂੰ ਇੱਥੇ ਸੁਣੋ

ਖ਼ੂਨ ਵਿੱਚ ਸ਼ੱਕਰ ਦੇ ਵਾਧੇ ਨੂੰ ਸ਼ੂਗਰ, ਮਧੂਮੇਹ ਜਾਂ ਡਾਈਬਟੀਜ਼ ਕਿਹਾ ਜਾਂਦਾ ਹੈ।ਇਹ ਇੱਕ ਅਜਿਹਾ ਗੰਭੀਰ ਰੋਗ ਹੈ, ਜਿਸ ਤੋਂ ਦੁਨੀਆਂ ਭਰ ਵਿੱਚ ਕਰੀਬ 374 ਮਿਲੀਅਨ ਲੋਕ ਪ੍ਰਭਾਵਿਤ ਹਨ।ਇਸ ਗਿਣਤੀ ਵਿੱਚ ਭਾਰਤ ਚੀਨ ਪਿੱਛੋਂ ਦੂਜੇ ਨੰਬਰ ’ਤੇ ਆਉਂਦਾ ਹੈ।ਇਸ ਰੋਗ ਦਾ ਕੋਈ ਸਥਿਰ ਇਲਾਜ ਨਹੀਂ ਹੈ, ਸਿਰਫ ਇਸ ਰੋਗ ਪ੍ਰਤੀ ਜਾਗਰੂਕਤਾ ਹੀ ਇਸਦਾ ਇਲਾਜ ਹੈ।

ਸ਼ੂਗਰ ਰੋਗ ਹੋਣ ਦੇ ਕਾਰਨ

• ਪਰਿਵਾਰਕ ਇਤਿਹਾਸ ਵਿੱਚ ਕਿਸੇ ਨੂੰ ਪਹਿਲਾ ਤੋਂ ਇਸ ਬਿਮਾਰੀ ਦਾ ਹੋਣਾ।
• ਜ਼ਿਆਦਾ ਸਮੇਂ ਤੱਕ ਬੈਠਣ ਵਾਲਾ ਕੰਮ ਕਰਨਾ।
• ਸੈਰ/ਕਸਰਤ ਘੱਟ ਕਰਨਾ।
• ਸੰਤੁਲਿਤ ਅਤੇ ਸਮੇਂ ਸਿਰ ਭੋਜਨ ਨਾ ਖਾਣਾ ਅਤੇ ਜ਼ਿਆਦਾ ਮਿੱਠਾ, ਤਲਿਆ ਅਤੇ ਵਾਈ ਭੋਜਣ ਖਾਣਾ।
• ਸਰੀਰ ਦਾ ਜ਼ਿਆਦਾ ਵਜ਼ਨ ਹੋਣਾ।

 

 

ਸ਼ੂਗਰ ਰੋਗ ਦੇ ਲੱਛਣ

• ਵਾਰ-ਵਾਰ ਪਿਸ਼ਾਬ ਆਉਣਾ।
• ਵਾਰ-ਵਾਰ ਪਿਆਦ ਲੱਗਣਾ।
• ਥਕਾਵਟ ਅਤੇ ਕਮਜ਼ੋਰੀ ਹੋਣਾ।
• ਬਹੁਤ ਜ਼ਿਆਦਾ ਭੁੱਖ ਲੱਗਣੀ।
• ਜ਼ਖ਼ਮ ਦਾ ਦੇਰੀ ਨਾਲ ਠੀਕ ਹੋਣਾ।
• ਧੁੰਧਲਾ ਦਿਖਣਾ।
• ਹੱਥਾਂ ਪੈਰਾਂ ਦਾ ਸੁੰਨ੍ਹ ਹੋਣਾ।
• ਚਮੜੀ, ਪਿਸ਼ਾਬ ਨਾਲੀ ਦੇ ਵਿੱਚ ਵਾਰ-ਵਾਰ ਲਾਗ।ਇਨਫੈਕਸ਼ਨ ਦੀ ਬਿਮਾਰੀ ਹੋਣਾ।

ਸ਼ੂਗਰ ਰੋਗ ਤੋਂ ਹੋਣ ਵਾਲੇ ਨੁਕਸਾਨ

• ਅੰਨ੍ਹਾਪਣ।
• ਦਿਲ ਦਾ ਦੌਰਾ
• ਗੁਰਦਿਆਂ ਦਾ ਕੰਮ ਕਰਨਾ ਬੰਦ ਹੋਣਾ।
• ਸਰੀਰਿਕ ਅੰਗ ਕੱਟਣ ਦੀ ਨੌਬਤ।

ਸ਼ੂਗਰ ਰੋਗ ਤੋਂ ਬਚਾਓ

• ਘਿਓ, ਤੇਲ, ਮੈਦਾ ਅਤੇ ਚੀਨੀ ਦੀ ਵਰਤੋਂ ਨੂੰ ਘੱਟ ਕਰੋ।
• ਜ਼ਿਆਦਾ ਫਲ ਅਤੇ ਹਰੀ ਸਬਜ਼ੀਆਂ ਦਾ ਸੇਵਨ ਕਰੋ।
• ਰੋਜ਼ਾਨਾ ਅੱਧਾ ਘੰਟਾ ਸੈਰ/ਕਸਰਤ ਹਫਤੇ ਵਿੱਚ ਘੱਟੋ-ਘੱਟ ਪੰਜ ਦਿਨ ਕਰੋ।
• ਬੀੜੀ/ਸਿਗਰਟ/ਸ਼ਰਾਬ ਦੀ ਵਰਤੋਂ ਨਾ ਕਰੋ।
• ਆਪਣੇ ਸਰੀਰ ਦੇ ਵਜ਼ਨ ਨੂੰ ਸੰਤੁਲਿਤ ਰੱਖੋ।

ਕੰਢੀ ਦੇ ਲੋਕਾਂ ਲਈ ਖੁਸ਼ਹਾਲੀ ਹੋਈ ਦੁੱਖਾਂ ’ਚ ਤਬਦੀਲ
…ਜੇ ਹੋਵੇ ਟੈਨਸ਼ਨ -ਡਾ. ਸੰਦੀਪ ਗੋਇਲ
ਤਿੰਨ ਰੋਜ਼ਾ ਵਿੱਦਿਅਕ ਵਰਕਸ਼ਾਪ ਸਫਲਤਾਪੂਰਵਕ ਸਪੰਨ
ਟੀ.ਬੀ. ਪ੍ਰਤੀ ਸੁਚੇਤ ਹੋਣ ਦੀ ਲੋੜ -ਡਾ. ਅਜੇ ਯਾਦਵ
ਪੰਜਾਬੀ ਪੱਤਰਕਾਰੀ ਦਾ ਬਾਲ ਜਰਨੈਲ ਸੀ ਸਰਾਭਾ – ਰਣਦੀਪ ਸੰਗਤਪੁਰਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਲਿਖਣ ਦਾ ਕਾਰਜ ਬਿਲਕੁਲ ਸੌਖਾ ਨਹੀਂ -ਕੇਹਰ ਸ਼ਰੀਫ਼

ckitadmin
ckitadmin
May 15, 2012
ਪ੍ਰਧਾਨ ਮੰਤਰੀ ਸਟੀਵਨ ਹਾਰਪਰ ਦੇ ਕਾਰਜਕਾਲ ਦੇ ਦਸ ਸਾਲ – ਰਿਸ਼ੀ ਨਾਗਰ
ਪਿੰਡ ਸੁਭਾਨਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ 12 ਵਿਦਿਆਰਥੀਆਂ ਦਾ ਭਵਿੱਖ ਰੱਬ ਆਸਰੇ
ਲੋਕ ਹੱਸਦੇ ਨੂੰ ਦੇਖ਼ ਕੇ ਰੋਂਦੇ ਹਨ, ਰੋਂਦੇ ਨੂੰ ਹਸਾਉਂਦੇ ਹਨ – ਸਤਵਿੰਦਰ ਕੌਰ ਸੱਤੀ
ਗ਼ਜ਼ਲ – ਗੁਰਪ੍ਰੀਤ ਸਿੰਘ ਰੰਗੀਲਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?