By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸਮਾਂ ਨਾ ਗੁਆ ਬੇਲੀਆ -ਬਲਜਿੰਦਰ ਮਾਨ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਸਮਾਂ ਨਾ ਗੁਆ ਬੇਲੀਆ -ਬਲਜਿੰਦਰ ਮਾਨ
ਕਾਵਿ-ਸ਼ਾਰ

ਸਮਾਂ ਨਾ ਗੁਆ ਬੇਲੀਆ -ਬਲਜਿੰਦਰ ਮਾਨ

Suhi Saver
Last updated: May 7, 2026 6:02 am
Suhi Saver
Published: January 20, 2015
Share
SHARE
ਲਿਖਤ ਨੂੰ ਇੱਥੇ ਸੁਣੋ

ਹੁਣ ਗੱਲੀਂ ਬਾਤੀਂ ਸਮਾਂ ਨਾ ਗੁਆ ਬੇਲੀਆ
ਮਿਹਨਤਾਂ ਦਾ ਟਾਈਮ ਗਿਆ ਆ ਬੇਲੀਆ।

    ਖੇਡਾਂ ਅਤੇ ਸੌਣ ਵਿਚ ਸਮਾਂ ਤੁੰ ਬਿਤਾ ਲਿਆ
    ਟੀ.ਵੀ. ਤੇ ਨਾਟਕਾਂ ਨਾ’ ਜੀਅ ਪਰਚਾ ਲਿਆ
    ਦਿਨ ਪ੍ਰੀਖਿਆ ਦੇ ਨੇੜੇ ਗਏ ਆ ਬੇਲੀਆ….

ਲਾ ਕੇ ਮਨ ਹਰ ਵਿਸ਼ਾ ਕਰ ਲੈ ਤਿਆਰ
ਘਰ ਤੇ ਸਕੂਲ ਵਿਚ ਮਿਲੂੰ ਤੈਨੂੰ ਪਿਆਰ
ਕਿਤਾਬਾਂ ਨਾਲ ਆੜੀ ਲੈ ਤੂੰ ਪਾ ਬੇਲੀਆ….

 

 

ਕਰ ਲੈ ਤੂੰ ਯਾਦ ਨਾਲੇ ਕਰ ਅਭਿਆਸ ਵੇ
    ਸੁੰਦਰ ਲਿਖਾਈ ਕਰੇ ਨੰਬਰਾਂ ਦੀ ਆਸ ਵੇ
    ਹਰ ਵਿਸ਼ੇ ਨੂੰ ਮਨ ‘ਚ ਵਸਾ ਵੇਲੀਆ….

ਮਾਪਿਆਂ ਤੇ ਟੀਚਰਾਂ ਦਾ ਕਹਿਣਾ ਲੈ ਮੰਨ ਵੇ
ਮੈਰਿਟ ਦੇ ਵਿੱਚ ਆ ਕੇ ਹੋ ਜਾਊ ਧੰਨ ਧੰਨ ਵੇ
ਨਾਲ ਹਿੰਮਤਾਂ ਨਸੀਬ ਲੈ ਬਣਾ ਬੇਲੀਆ……..

    ਮਾਨ ਮਹਿਮਦਵਾਲੀਆ ਸਮਾਂ ਨਾ ਗੁਆਉਂਦਾ ਹੈ    
    ਪੜ੍ਹਨੇਂ ਦੇ ਮਿੱਤਰਾਂ ਨੂੰ ਗੁਰ ਸਮਝਾਉਂਦਾ ਹੈ
    ਗੁਣਾਂ ਵਾਲੀ ਮਾਲ਼ਾ ਗਲ਼ ਪਾ ਬੇਲੀਆ….
        

ਵਿਸਵਾਸ਼ – ਬਿੰਦਰ ਜਾਨ-ਏ-ਸਹਿਤ
ਜ਼ਰਾ ਸੋਚ ਕਰੋ – ਸੁਖਵੀਰ ਸਰਵਾਰਾ
ਅਕਸ਼ੇ ਚੱਢਾ ਦੀਆਂ ਦੋ ਰਚਨਾਵਾਂ
ਆਦਮੀ – ਹਰਜਿੰਦਰ ਸਿੰਘ ਗੁਲਪੁਰ
ਸ਼ਹੀਦ ਊਧਮ ਸਿੰਘ ਦੀ ਸ਼ਾਨਦਾਰ ਯਾਦਗਾਰ ਸੁਨਾਮ ’ਚ ਉਸਾਰੀ ਜਾਵੇਗੀ : ਬਾਦਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਇਸਲਾਮ ਅਤੇ ਅਮਰੀਕੀ ਸਾਮਰਾਜ -ਐਡਵਰਡ ਸਈਦ

ckitadmin
ckitadmin
April 25, 2013
ਭਾਰਤ ‘ਚ ਆਰਥਿਕ ਸੁਧਾਰਾਂ ਦਾ ਲਾਭ ਵਿਦੇਸ਼ੀਆਂ ਨੂੰ ਜ਼ਿਆਦਾ ਮਿਲ਼ਿਆ -ਡਾ. ਸ. ਸ. ਛੀਨਾ
ਪਿੰਡਾਂ ਦੇ ਚੌਂਕੀਦਾਰਾਂ ਦੀ ਮੰਦੀ ਹਾਲਤ ਵੱਲ ਧਿਆਨ ਦੇਵੇ ਸਰਕਾਰ -ਬੇਅੰਤ ਸਿੰਘ ਬਾਜਵਾ
ਬਿੰਦਰ ਜਾਨ ਏ ਸਾਹਿਤ ਦੀਆਂ ਕੁਝ ਰਚਨਾਵਾਂ
ਕਿਰਨਜੀਤ ਕੌਰ ਮਹਿਲ ਕਲਾਂ ਦੀ ਸ਼ਹਾਦਤ ਜਬਰ ਖਿਲਾਫ ਟੱਕਰ ਦੀ ਪ੍ਰਤੀਕ – ਮਨਦੀਪ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?