By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਯੋਗ ਨਾਲ ਪਾਓ ਦਹਿਸ਼ਤ ਤੋਂ ਮੁਕਤੀ -ਸੁਰਜੀਤ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਯੋਗ ਨਾਲ ਪਾਓ ਦਹਿਸ਼ਤ ਤੋਂ ਮੁਕਤੀ -ਸੁਰਜੀਤ ਸਿੰਘ
ਹੈਲਥ ਲਾਈਨ

ਯੋਗ ਨਾਲ ਪਾਓ ਦਹਿਸ਼ਤ ਤੋਂ ਮੁਕਤੀ -ਸੁਰਜੀਤ ਸਿੰਘ

ckitadmin
Last updated: October 22, 2025 1:16 pm
ckitadmin
Published: March 22, 2012
Share
SHARE
ਲਿਖਤ ਨੂੰ ਇੱਥੇ ਸੁਣੋ

ਆਧੁਨਿਕ ਜੀਵਨਸ਼ੈਲੀ ’ਚ ਅੱਗੇ ਵਧਣ ਅਤੇ ਸਫਲ ਹੋਣ ਦੇ ਦਬਾਅ ਨੂੰ ਹਰ ਵਿਅਕਤੀ ਮਹਿਸੂਸ ਕਰ ਰਿਹਾ ਹੈ ਅਤੇ ਇਸਦੇ ਕਾਰਨ ਲੋਕਾਂ ਨੂੰ ਬਹੁਤ ਤਰਾਂ ਦੀਆਂ ਸਰੀਰਕ ਅਤੇ ਮਾਨਸਿਕ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਵਾਰ ਸੜਕ ਦੁਰਘਟਨਾ ਜਾਂ ਕਿਸੇ ਹੋਰ ਔਖੀ ਘੜੀ ਵੇਲੇ ਆਮ ਤੌਰ ’ਤੇ ਬਹੁਤੇ ਲੋਕ ਦਹਿਸ਼ਤਜ਼ਦਾ (ਪੈਨਿਕ) ਹੋ ਜਾਂਦੇ ਹਨ ਅਤੇ ਕਈ ਤਰਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਪਰ ਜੇਕਰ ਤੁਸੀਂ ਜ਼ਿੰਦਗੀ ’ਚ ਯੋਗ ਅਪਣਾਉਦੇ ਹੋ ਤਾਂ ਇਸ ਤਰਾਂ ਦੀਆਂ ਔਖੀਆਂ ਘੜੀਆਂ ਵੇਲੇ ਵੀ ਸਹਿਜ ਰਹਿੰਦੇ ਹੋ ਅਤੇ ਕਈ ਤਰਾਂ ਦੀਆਂ ਬੀਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ।

ਅੱਜ ਦੀ ਭੱਜ-ਨੱਠ ਭਰੀ ਜੀਵਨ ਸ਼ੈਲੀ ’ਚ ਲਗਪਗ ਹਰੇਕ ਵਿਅਕਤੀ ਤਣਾਅ, ਅਸੁਰੱਖਿਆ ਅਤੇ ਚਿੰਤਾ ਵਿਚ ਜੀਅ ਰਿਹਾ ਹੈ। ਇਸ ਨਾਲ ਉਸਨੂੰ ਹਾਈ ਅਤੇ ਲੋ ਬਲੱਡ ਪਰੈਸ਼ਰ, ਦਿਲ ਦੀਆਂ ਬੀਮਾਰੀਆਂ, ਸ਼ੂਗਰ, ਮਾਨਸਿਕ ਅਸੰਤੁਲਨ ਵਰਗੀਆਂ ਬੀਮਾਰੀਆਂ ਹੋ ਰਹੀਆਂ ਹਨ। ਯੋਗ ਅਤੇ ਧਿਆਨ ਨਾਲ ਜੀਵਨ ਤਣਾਅ ਮੁਕਤ ਹੁੰਦਾ ਹੈ। ਚਿੰਤਾਵਾਂ ਦੂਰ ਹੁੰਦੀਆਂ ਹਨ ਅਤੇ ਨਸ਼ੇ ਕਰਨ ਵਰਗੀਆਂ ਬੁਰੀਆਂ ਆਦਤਾਂ ਛੁੱਟ ਜਾਂਦੀਆਂ ਹਨ। ਜਿਹੜੇ ਲੋਕ ਅਤੀਤ ਦੀ ਘਟਨਾਵਾਂ ਜਾਂ ਭਵਿੱਖ ਨੂੰ ਲੈ ਕੇ ਸੋਚਦੇ ਰਹਿੰਦੇ ਹਨ ਅਤੇ ਉਨਾ ਦਾ ਤਣਾਅ ਵੱਧ ਜਾਂਦਾ ਹੈ। ਪਰ ਯੋਗ ਇਸ ਤਰਾਂ ਦੀਆਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਕੇ ਵਿਅਕਤੀ ਨੂੰ ਮਧਿਅਮ ਮਾਰਗ ’ਚ ਲੈ ਜਾਂਦਾ ਹੈ, ਜਿੱਥੇ ਵਿਅਕਤੀ ਵਰਤਮਾਨ ’ਚ ਜਿਉਦਾ ਹੈ। ਦਰਅਸਲ ਹੁੰਦਾ ਕੀ ਹੈ ਕਿ ਆਪਦਾ ਜਾਂ ਔਖੀ ਘੜੀ ਵੇਲੇ ਵਿਅਕਤੀ ਦਾ ਹਾਰਮੋਨਲ ਬੈਲੈਂਸ ਬਦਲ ਜਾਂਦਾ ਹੈ। ਉਸ ਵੇਲੇ ਦਿਮਾਗ ਦੋ ਤਰਾਂ ਦੀਆਂ ਸਥਿਤੀਆਂ ’ਚ ਝੂਲ ਰਿਹਾ ਹੁੰਦਾ ਹੈ, ‘ਫਾਈਟ ਆਰ ਫਲਾਈਟ’ (ਲੜੋ ਜਾਂ ਭੱਜੋ)। ਜਦਕਿ ਸਥਿਤੀ ਦੀ ਮੰਗ ਹੁੰਦੀ ਹੈ ਕਿ ਤਰਕ ਤੇ ਵਿਵੇਕ ਨਾਲ ਫੈਸਲਾ ਲਿਆ ਜਾਵੇ।

 

 

ਜੇ ਯੋਗਾ ਜ਼ਿੰਦਗੀ ਦਾ ਅਟੁੱਟ ਅੰਗ ਬਣ ਜਾਵੇ ਤਾਂ ਹਾਰਮੋਨਲ ਬੈਲੈਂਸ ਬਣਿਆ ਰਹਿੰਦਾ ਹੈ ਅਤੇ ਵਿਅਕਤੀ ਔਖੇ ਵੇਲੇ ਵੀ ਸਹਿਜ ਰਹਿੰਦਾ ਹੈ। ਦਿਮਾਗ ਜਿੰਨਾ ਸਹਿਜ ਰਹਿੰਦਾ ਹੈ ਉਨਾਂ ਹੀ ਸਹੀ ਫੈਸਲਾ ਲੈ ਸਕਦਾ ਹੈ। ਇਸਦੇ ਲਈ ਜ਼ਰੂਰੀ ਹੈ ਕਿ ਕਿ ਯੋਗ ਨੂੰ ਅਪਣਾਇਆ ਜਾਵੇ, ਪਰ ਫਿਰ ਵੀ ਕੁਝ ਇਕ ਆਸਣ ਹਨ ਜਿਨਾਂ ਨੂੰ ਤੁਸੀਂ ਕਰਕੇ ਖੁਦ ਨੂੰ ਠੀਕ ਰੱਖ ਸਕਦੇ ਹੋ। ‘ਸ਼ਵ ਆਸਣ’ ’ਚ ਲੇਟਣ ਦਾ ਅਭਿਆਸ, ਪ੍ਰਾਣਾਯਾਮ, ਮੈਡੀਟੇਸ਼ਨ ਆਦਿ ਨਾਲ ਮਨ ਇਕਾਗਰ ਹੁੰਦਾ ਹੈ ਅਤੇ ਇਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ।

(ਲੇਖਕ ਜਲੰਧਰ ’ਚ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਯੋਗ ਗੁਰੂ ਹਨ)

ਸਰਵਾਈਕਲ : ਕਿਵੇਂ ਬਚੀਏ -ਡਾ. ਅਨਮੋਲ ਗੁਲਾਟੀ
ਦੰਦ ਰਹਿਣ ਚਮਕਦੇ -ਡਾ. ਸਿੰਮੀ ਖਨੇਜਾ
ਸਵਾਈਨ ਫਲੂ ਦਾ ਖ਼ਤਰਾ – ਗੁਰਤੇਜ ਸਿੱਧੂ
ਅੱਲ੍ਹੜ ਉਮਰ ‘ਚ ਕਿਲ ਮੁਹਾਸੇ -ਡਾ. ਰਜਤ ਛਾਬੜਾ
ਕੀ ਨੌਜਵਾਨਾਂ ਦੇ ਸ਼ੋਸ਼ਣ ਨਾਲ ਹੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ? – ਜਗਸੀਰ ਸਿੰਘ ਟਿੱਬਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਲੁੱਕੀ ਹੋਈ ਕ੍ਰਾਂਤੀ ਦੇ ਇਸ਼ਾਰੇ ਅਤੇ ਸਹਿਮੇ ਜਜ਼ਬਾਤਾਂ ਦੀ ਹਵਾੜ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ -ਹਰਪ੍ਰੀਤ ਸਿੰਘ ਕਾਹਲੋਂ

ckitadmin
ckitadmin
March 25, 2012
ਗੀਤ- ਨਿਰਮਲ ਦੱਤ
ਭਾਜਪਾ ਵੱਲੋਂ ਜਮਹੂਰੀ ਤੇ ਧਰਮਨਿਰਪੱਖ ਭਾਰਤ ਨੂੰ ‘ਹਿੰਦੂ ਰਾਸ਼ਟਰ’ ਵਿੱਚ ਬਦਲਣ ਦੀਆਂ ਕੋਸ਼ਿਸ਼ਾਂ -ਸੀਮਾ ਮੁਸਤਫ਼ਾ
10 ਬਾਇ 10 ਦੀ ਜ਼ਿੰਦਗੀ ਨੂੰ ਸਲਾਮ -ਅਮਨਦੀਪ ਹਾਂਸ
ਜ਼ਹਿਰੀ ਗੀਤ – ਗੁਰਮੇਲ ਬੀਰੋਕੇ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?