By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮਨ ਨਾਲ ਬੇਰੁਖੀ -ਡਾ. ਟੀਐਲ ਚੋਪੜਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਮਨ ਨਾਲ ਬੇਰੁਖੀ -ਡਾ. ਟੀਐਲ ਚੋਪੜਾ
ਹੈਲਥ ਲਾਈਨ

ਮਨ ਨਾਲ ਬੇਰੁਖੀ -ਡਾ. ਟੀਐਲ ਚੋਪੜਾ

ckitadmin
Last updated: October 22, 2025 12:48 pm
ckitadmin
Published: July 22, 2014
Share
SHARE
ਲਿਖਤ ਨੂੰ ਇੱਥੇ ਸੁਣੋ

ਜੇ ਸਾਡੇ ਪਰਿਵਾਰ ਵਿਚ ਕਿਸੇ ਨੂੰ ਥੋੜ੍ਹਾ ਜਿਹਾ ਵੀ ਬੁਖਾਰ ਹੋ ਜਾਵੇ ਤਾਂ ਅਸੀਂ ਉਸ ਨੂੰ ਤੰਦਰੁਸਤ ਕਰਨ ਦੀ ਕੋਸ਼ਿਸ਼ ਵਿਚ ਜੀਅ ਜਾਨ ਨਾਲ ਜੁਟ ਜਾਂਦੇ ਹਾਂ ਪਰ ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਅਸੀਂ ਤਨ ਦਾ ਏਨਾ ਖਿਆਲ ਰੱਖਦੇ ਹਾਂ ਤਾਂ ਮਨ ਨਾਲ ਅਜਿਹੀ ਬੇਰੁਖੀ ਕਿਉਂ? ਅਜਿਹੇ ਕੁਝ ਲੱਛਣ ਹਨ ਜੋ ਸਾਨੂੰ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਅਕਸਰ ਦੇਖਣ ਨੂੰ ਮਿਲਦੇ ਹਨ, ਤੇ ਜਾਗਰੂਕਤਾ ਦੀ ਘਾਟ ’ਚ ਅਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਇਹੀ ਲੱਛਣ ਅੱਗੇ ਜਾ ਕੇ ਕਿਸੇ ਗੰਭਰ ਮਨੋਰੋਗ ਦਾ ਕਾਰਨ ਬਣ ਸਕਦੇ ਹਨ।

ਤੁਸੀਂ ਆਪਣੇ ਆਲੇ-ਦੁਆਲੇ ਕੁਝ ਅਜਿਹੇ ਲੋਕਾਂ ਨੂੰ ਜ਼ਰੂਰ ਦੇਖਿਆ ਹੋਵੇਗਾ, ਜਿਨ੍ਹਾਂ ਨੂੰ ਅਕਸਰ ਸ਼ੱਕੀ ਜਾਂ ਸਿਰਫਿਰੇ ਸਮਝਿਆ ਜਾਂਦਾ ਹੈ। ਅਜਿਹੇ ਲੋਕਾਂ ਦੇ ਮਨ ਵਿਚ ਕੁਝ ਗੱਲਾਂ ਨੂੰ ਲੈ ਕੇ ਏਨਾ ਡੂੰਘਾ ਭਰਮ ਹੁੰਦਾ ਹੈ ਕਿ ਉਹ ਉਸੇ ਨੂੰ ਸੱਚ ਮੰਨਣ ਲੱਗਦੇ ਹਨ। ਮਸਲਨ ਕੁਝ ਲੋਕਾਂ ਨੂੰ ਅਜਿਹਾ ਭਰਮ ਹੁੰਦਾ ਹੈ ਕਿ ਕੋਈ ਉਨ੍ਹਾਂ ਦਾ ਪਿੱਛਾ ਕਰ ਰਿਹਾ ਹੈ ਜਾਂ ਉਨ੍ਹਾਂ ਖਿਲਾਫ਼ ਸਾਜਿਸ਼ ਰਚ ਰਿਹਾ ਹੈ, ਕੁਝ ਲੋਕਾਂ ਨੂੰ ਆਪਣੇ ਸਾਥੀ ਦੇ ਚਰਿੱਤਰ ’ਤੇ ਸ਼ੱਕ ਹੁੰਦਾ ਹੈ, ਕੁਝ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਮੇਰੀ ਗ਼ੈਰ ਹਾਜ਼ਰੀ ਵਿਚ ਲੋਕ ਹਮੇਸ਼ਾ ਮੇਰੀ ਬੁਰਾਈ ਕਰਦੇ ਹਨ ਜਾਂ ਮੇਰਾ ਮਜ਼ਾਕ ਉਡਾ ਰਹੇ ਹੁੰਦੇ ਹਨ। ਜੇ ਕਿਸੇ ਵਿਅਕਤੀ ਵਿਚ ਅਜਿਹੇ ਲੱਛਣ ਬਹੁਤ ਜ਼ਿਆਦਾ ਦਿਖਾਈ ਦੇਣ ਤਾਂ ਅੱਗੇ ਚੱਲ ਕੇ ਉਸ ਨੂੰ ਸਿਜੋਫ੍ਰੇਨੀਆ ਹੋ ਸਕਦਾ ਹੈ। ਅਸਲ ਵਿਚ ਇਹ ਦਿੱਕਤ ਕਈ ਕਾਰਨ ਕਰਕੇ ਹੋ ਸਕਦੀ ਹੈ, ਕਈ ਵਾਰ ਜਮਾਂਦਰੂ ਗੜਬੜਾਂ ਕਰਕੇ ਅਤੇ ਕਈ ਵਾਰ ਸਮਾਜਿਕ ਕਾਰਨਾਂ ਕਰਕੇ ਇਸ ਬਿਮਾਰੀ ਦਾ ਵਿਅਕਤੀ ਸ਼ਿਕਾਰ ਹੋ ਜਾਂਦਾ ਹੈ।

ਜੇ ਪਰਿਵਾਰ ਦੇ ਕਿਸੇ ਮੈਂਬਰ ਵਿਚ ਅਜਿਹੇ ਲੱਛਣ ਦਿਖਾਈ ਦੇਣ ਤਾਂ ਬਾਕੀ ਮੈਂਬਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਛੇਤੀ ਤੋਂ ਛੇਤੀ ਕਿਸੇ ਮਨੋਰੋਗਾਂ ਦੇ ਮਾਹਰ ਡਾਕਟਰ ਦੀ ਸਲਾਹ ਲੈਣ। ਸ਼ੁਰੂਆਤੀ ਦੌਰ ਵਿਚ ਹੀ ਇਲਾਜ ਸ਼ੁਰੂ ਹੋ ਜਾਏ ਤਾਂ ਵਿਅਕਤੀ ਜਲਦੀ ਤੰਦਰੁਸਤ ਹੋ ਜਾਂਦਾ ਹੈ। ਜੇ ਇਸਦੇ ਇਲਾਜ ਵਿਚ ਦੇਰੀ ਹੋ ਜਾਵੇ ਤਾਂ ਇਹ ਇਕ ਗੰਭੀਰ ਰੋਗ ਬਣ ਜਾਂਦਾ ਹੈ।

ਦੰਦ ਰਹਿਣ ਚਮਕਦੇ -ਡਾ. ਸਿੰਮੀ ਖਨੇਜਾ
ਸਵਾਇਨ ਫਲੂ ਦੀ ਪਛਾਣ ਅਤੇ ਬਚਾਓ
ਸ਼ੂਗਰ: ਜਾਗਰੂਕਤਾ ਹੀ ਇਲਾਜ -ਵਿਕਰਮ ਸਿੰਘ ਸੰਗਰੂਰ
ਹੈਪਾਟਾਈਟਸ ਦੀ ਜਾਣ-ਪਛਾਣ, ਬਚਾਅ ਸਕਦੀ ਹੈ ਪ੍ਰਾਣ -ਵਿਕਰਮ ਸਿੰਘ ਸੰਗਰੂਰ
ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਪੜ੍ਹਦਿਆਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਚੀਨ ਵੱਲੋਂ ਏਸ਼ੀਆ ਬੈਂਕ ਦੀ ਸਥਾਪਨਾ-ਅਮਰੀਕਾ ਨੂੰ ਚੁਣੌਤੀ – ਮੋਹਨ ਸਿੰਘ

ckitadmin
ckitadmin
April 28, 2015
ਧਰਮ – ਮਨਦੀਪ ਸੁੱਜੌ
ਮੋਦੀ ਵਲੋਂ ਸਿਰਜਿਆ ਤਲਿਸਮ ਟੁੱਟ ਰਿਹਾ ਹੈ ! – ਹਰਜਿੰਦਰ ਸਿੰਘ ਗੁਲਪੁਰ
ਵਲਾਦੀਮੀਰ ਲੈਨਿਨ – ਪਰਮ ਪੜਤੇਵਾਲਾ
‘ਨੰਗੇ ਪੈਰਾਂ ਵਾਲੇ’ ਇਨਕਲਾਬੀ ਨੌਜਵਾਨ ਡਾਕਟਰਾਂ ਦੀਆਂ ਮਹਾਨ ਦੇਣਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?