By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਬੇਦੀ ਅਤੇ ਮੋਦੀ – ਹਰਜਿੰਦਰ ਸਿੰਘ ਗੁਲਪੁਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਬੇਦੀ ਅਤੇ ਮੋਦੀ – ਹਰਜਿੰਦਰ ਸਿੰਘ ਗੁਲਪੁਰ
ਕਾਵਿ-ਸ਼ਾਰ

ਬੇਦੀ ਅਤੇ ਮੋਦੀ – ਹਰਜਿੰਦਰ ਸਿੰਘ ਗੁਲਪੁਰ

Suhi Saver
Last updated: May 7, 2026 6:01 am
Suhi Saver
Published: October 20, 2020
Share
SHARE
ਲਿਖਤ ਨੂੰ ਇੱਥੇ ਸੁਣੋ

ਗਿਣਤੀ ਹੈ ਵਧੀ ਜਾਂਦੀ ਗੋਲੇ ਅਤੇ ਗੋਲੀਆਂ ਦੀ,
ਅੱਗਾ ਢਕਣੇ ਲਈ ਦੱਸੋ ਕੌਣ ਆਖੇ ਰਾਣੀਆਂ ਨੂੰ 

ਜਿਹੜੇ ਦੇਸ਼ ਵਿਚ ਪੈਟਰੌਲ ਤੱਕ ਜੰਮ ਜਾਂਦਾ,
ਅੱਗ ਉਥੇ ਲੱਗ ਜਾਂਦੀ ਠੰਡੇ ਠੰਡੇ ਪਾਣੀਆਂ ਨੂੰ 

ਪੇੰਟ ਜਿਵੇਂ ਕਰੀਦਾ ਹੈ ਜੰਗ ਲੱਗੇ ਲੋਹੇ ਉੱਤੇ,
ਪੇੰਟ ਉਵੇੰ ਕਰੀਦਾ ਹੈ ਵੇਦਾਂ ਦੀਆਂ ਕਹਾਣੀਆਂ ਨੂੰ 

ਰਾਜਧਾਨੀ ਵਿਚ ਅਜੇ ਤੱਕ ਰੇਪ ਹੋਈ ਜਾਂਦੇ,
ਇੱਕੋ ਆਸ ਆਪ ਤੇ ਹੈ ਸਾਰੀਆਂ ਸੁਆਣੀਆਂ ਨੂੰ 

ਵਿਹੜਿਆਂ ਨੂੰ ਸਾਫ਼ ਕਰੋ ਝਾੜੂਆਂ ਨੂੰ ਹਥ ਲੈ ਕੇ,
ਲੈ ਕੇ ਹੁਣ ਬੈਠਿਓ ਨਾ ਗੱਲਾਂ ਲਈ ਢਾਣੀਆਂ ਨੂੰ 

ਹੁਣ ਤਾਂ ਕਨੂੰਨ ਨਾਲ ਘਣ ਬਚਾ ਪੀੜ ਦਿੰਦੇ,
ਭੁੱਲ ਜਾਵੋ ਲੋਕੋ ਹੁਣ ਕੋਹਲੂ ਦੀਆਂ ਘਾਣੀਆਂ ਨੂੰ

 

 

ਕੁੱਤਿਆਂ ਤੋਂ ਹੌਲਾ ਬੰਦਾ ਕਦੇ ਨਹੀਂ ਸੀ ਦੇਖਿਆ,
ਦੇਖਿਆ ਸੀ ਬੜਾ ਸਮੇ ਸਮੇ ਕੁੱਤੇ ਖਾਣੀਆਂ ਨੂੰ 

ਬੇਦੀ ਅਤੇ ਮੋਦੀ ਵਿਚ ਰਿਹਾ ਨਾ ਫਰਕ ਕੋਈ,
ਪਤਾ ਹੁਣ ਲੱਗ ਗਿਆ ਸਾਰੇ ਹੀ ਪ੍ਰਾਣੀਆਂ ਨੂੰ
   

   ਸੰਪਰਕ:  0061 469 976214
ਅੰਮੀਏ ਨੀ-ਅਮਰਜੀਤ ਟਾਂਡਾ
ਗ਼ਜ਼ਲ – ਕਾਫ਼ਿਰ ਦਿਲ
ਇੱਕ ਖ਼ਾਹਿਸ਼ ਸੀ -ਅੰਕਿਤਾ ਬਤਰਾ
ਏਜ਼ਾਜ਼ ਦੀਆਂ ਕੁਝ ਕਵਿਤਾਵਾਂ
ਆਮ ਆਦਮੀ ਦੇ ਸਿਵੇ ‘ਤੇ – ਮਨਦੀਪ ਸੁੱਜੋਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 27 ਸਾਲਾ ਵਿੱਤੀ ਸਫ਼ਰ : ਇੱਕ ਜਨਤਕ ਸੰਸਥਾ ਦੀ ਨਿੱਜੀਕਰਨ ਦੀ ਗਾਥਾ – ਡਾ. ਬਲਵਿੰਦਰ ਸਿੰਘ ਟਿਵਾਣਾ

Suhi Saver
Suhi Saver
September 19, 2018
ਗ਼ਜ਼ਲ -ਇੰਜ:ਏ ਡੀ ਐੱਸ
ਸਮੁੱਚੀ ਮਾਨਵਤਾ ਦੇ ਭਲੇ ਲਈ ਚੇਤੰਨ ਹੋ ਕੇ ਸੰਘਰਸ਼ਸ਼ੀਲ ਹੋਣ ਦਾ ਸੁਨੇਹਾ ਦਿੰਦੀ ਉੱਘੀ ਰੰਗਕਰਮੀ ਤੇ ਸ਼ਾਇਰਾ ‘ਬਖਸ਼ ਸੰਘਾ’
ਮੀਡੀਆ ਬਣਾਏ ਲੋਕਾਂ ਨਾਲ ਨੇੜਤਾ -ਗੁਰਤੇਜ ਸਿੱਧੂ
ਮੰਦਰਾਂ ਦਾ ਚੌਗਿਰਦਾ ਬਨਾਮ ਸਵੱਛ ਭਾਰਤ ਮੁਹਿੰਮ -ਪ੍ਰੋ. ਰਾਕੇਸ਼ ਰਮਨ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?