ਜੋ ਕੰਮ ਹੈ ਚੋਰ ਉਚੱਕਿਆਂ ਦਾ,
ਉਹ ਡੇਰਿਆਂ ਵਾਲੇ ਕਰਦੇ ਨੇ
ਟੰਗ ਛਿੱਕੇ ਧਰਮ ਗ੍ਰੰਥਾਂ ਨੂੰ,
ਪਬ ਰਾਜ ਨੀਤੀ ਵਿਚ ਧਰਦੇ ਨੇਦਿਨ ਵੇਲੇ ਚਿੱਟੇ ਬਾਣੇ ਵਿਚ,
ਕੋਈ ਖੂੰਨੀ ਬਣਤ ਬਣਾ ਕੇ ਵੀ
ਹਰ ਸ਼ਾਮ ਰੰਗੀਨ ਬਣਾ ਲੈਂਦੇ,
ਨਾਲੇ ਚੌਂਕੀ ਪੂਰੀ ਭਰਦੇ ਨੇਜਦੋਂ ਚੋਣਾਂ ਦੇ ਦਿਨ ਆਉਂਦੇ ਨੇ,
ਇਹਨਾਂ ਦੀ ਕਿਰਪਾ ਸਦਕਾ ਹੀ,
ਹਰ ਵਾਰੀ ਨੇਤਾ ਜਿੱਤ ਜਾਂਦੇ,
ਹਰ ਵਾਰੀ ਲੋਕੀਂ ਹਰਦੇ ਨੇਇਹ ਚੰਗਾ ਚੋਸਾ ਖਾਂਦੇ ਨੇ,
ਤੇ ਕਾਬਜ ਹੋਣ ਜਮੀਨਾਂ ਤੇ,
ਦਿੱਤੇ ਸਸ਼ਤਰ ਹਥ ਗਰੀਬਾਂ ਦੇ,
ਤੇ ਗੁਰਬਤ ਮਾਰੇ ਮਰਦੇ ਨੇ,

ਲੋਕੀਂ ਦੂਰ ਭੋਰੇ ਤੋਂ ਹੁੰਦੇ ਨੇ,
ਪਰ “ਸੇਵਕ”ਭੋਰੇ ਵਿਚ ਹੁੰਦੇ,
ਇਥੇ ਲੁਚੇ ਸਭ ਤੋਂ ਉਚੇ ਨੇ,
ਤਾਹੀਂ ਸਾਊ ਹਰਦਮ ਡਰਦੇ ਨੇਕਈ ਡਰ ਕੇ ਖਾਕੀ ਵਰਦੀ ਤੋਂ,
ਦਿਨ ਰਾਤ ਵਗਾਰਾਂ ਕਰਦੇ ਨੇ,
ਜਿਹੜੇ ਘੂਰਨ ਇਥੇ ਖਾਕੀ ਨੂੰ,
ਕਹਿੰਦੇ ਬੰਦੇ ਸਾਡੇ ਘਰਦੇ ਨੇਕਹਿੰਦੇ ਹਲਕੇ ਕਾਗਜ ਕੰਕਰ ਵੀ,
ਆਖਰ ਕਾਰ ਨੂੰ ਡੁੱਬ ਜਾਂਦੇ,
ਇਸ ਦੇਸ਼ ਚ ਭਾਰੇ ਪਥਰ ਵੀ,
ਪਰ ਗੰਗਾ ਅੰਦਰ “ਤਰਦੇ”ਨੇਗਊ ਮਾਤਾ ਧੱਕੇ ਖਾਂਦੀ ਹੈ,
ਕੋਈ “ਕੁੰਤੀਪੁਤਰ” ਪੁਛਦਾ ਨੀ
ਸਭ ਸਾਹਨ ਬੈਠੇ ਵਿਚ ਮੰਦਰਾਂ ਦੇ,
ਜੋ ਬਾਹਰ ਬਾਜਰਾ ਚਰਦੇ ਨੇਸਭ ਸ਼ਾਤਰ ਖੜ ਕੇ ਬਾਰੀ ਵਿਚ,
ਹੱਸਦੇ ਇਨਸਾਫ਼ ਪਸੰਦਾਂ ਤੇ,
ਜੋ ਬਲੀ ਦੇ ਬੱਕਰੇ ਬਣ ਜਾਂਦੇ,
ਹਰ ਵਾਰ ਧੌਣ ਤੇ ਜਰਦੇ ਨੇਜਿਥੇ ਲੋਹੇ ਦਾ ਹਰ ਕਚਰਾ ਤੱਕ,
ਇੱਕ ਸਾੰਚੇ ਦੇ ਵਿਚ ਢਲ ਜਾਂਦਾ,
ਲੋਹ ਪੁਰਸ਼ ਕਹਾਉਂਦੇ ਨੇਤਾ ਵੀ,
ਤੱਕੇ ਬਰਫ਼ ਵਾਂਗਰ ਖਰਦੇ ਨੇਸਭ ਮੂੰਹ ਵਿਚ ਉਂਗਲਾਂ ਪਾ ਲੈਂਦੇ,
ਤੱਕ ਬਾਹਰੋਂ ਵੱਡੇ ਬੰਗਲੇ ਨੂੰ,
ਜੋ ਇੱਕ ਲਗਦਾ ਹੈ ਦੇਖਣ ਨੂੰ,
ਉਸ ਘਰ ਵਿਚ ਵੱਡੇ ਪਰਦੇ ਨੇਕਈ ਵੱਡੇ ਵੱਡੇ ਨੇਤਾ ਵੀ,
ਬਣ ਜਾਂਦੇ ਬੈਂਗਣ ਥਾਲੀ ਦੇ,
ਨਾ ਉਹਨਾਂ ਤੇ ਇਤਬਾਰ ਕਰੋ,
ਜੋ ਸੇਵਕ ਹਰ ਇੱਕ ਦਰਦੇ ਨੇਜੋ ਤਿੰਨਾਂ ਵਿਚ ਨਾ ਤੇਰਾਂ ਵਿਚ,
ਕਈ ਵਾਰੀ ਹਾਕਮ ਬਣ ਜਾਂਦੇ,
ਉਂਝ ਪਾਣੀ ਨਾਲੋਂ ਪਤਲੇ ਸੀ,
ਹੁਣ ਗੜਿਆਂ ਵਾਂਗੂ ਵਰਦੇ ਨੇਸੰਪਰਕ: 0061 469 976214