ਆਪਣੇ ਪੁਰਾਣੇ ਕੱਪੜੇ,
ਭਿਖਾਰੀ ਅੱਗੇ ਸੁੱਟ ਆਇਆ ਸਾਂ
ਘਸੇ ਹੋਏ ਸੋਚ ਕੇ
ਪੁੱਤ ਉਸਦੇ ਨੂੰ,
ਚਾਅ ਚੜਿਆ ਸੀ;
ਕਿ ਬਾਪੂ ਉਸਦਾ
ਨਵੇਂ
ਲੀੜੇ ਲੈ ਕੇ ਆਇਆ ਹੈ!
ਸੰਪਰਕ: +91 99886 46091
ਆਪਣੇ ਪੁਰਾਣੇ ਕੱਪੜੇ,
ਭਿਖਾਰੀ ਅੱਗੇ ਸੁੱਟ ਆਇਆ ਸਾਂ
ਘਸੇ ਹੋਏ ਸੋਚ ਕੇ
ਪੁੱਤ ਉਸਦੇ ਨੂੰ,
ਚਾਅ ਚੜਿਆ ਸੀ;
ਕਿ ਬਾਪੂ ਉਸਦਾ
ਨਵੇਂ
ਲੀੜੇ ਲੈ ਕੇ ਆਇਆ ਹੈ!

Sign in to your account
