ਮਾਏ ਲੈ ਦੇ ਨੀ ਪਟੋਲਾ ਚੰਡੀਗੜ੍ਹ ਦਾ
ਮੇਰੇ ਤੂੰ ਮੁਰੱਬੇ ਵੇਚ ਕੇ
ਹੰਝੂ ਪਾੜ ਕਲੇਜਾ ਨਿਕਲੇ
ਤਲੀਆਂ ਨੂੰ ਚੀਰ ਪੈ ਗਏ
ਵਿਚ ਸ਼ਹਿਰਾਂ ਦੇ ਮਸ਼ੀਨਾਂ ਬੋਲਣ
ਪਿੰਡਾਂ ਵਿਚ ਰੱਬ ਬੋਲਦਾ
ਘੁੱਟ ਘੁੱਟ ਪੀ ਲੈ ਮਿੱਤਰਾ
ਅੱਜ ਪਾਉਣੀਆਂ ਨੇ ਗਿੱਧੇ ਵਿਚ ਬੋਲੀਆਂ
ਤੈਨੂੰ ਵੇਖ ਕੇ ਚੰਮੇਲੀ ਖਿੜ ਪਈ
ਅੰਬੀਆਂ ਨੂੰ ਬੂਰ ਪੈ ਗਿਆ

