By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕਵੀਆਂ ਵਰਗੇ… – ਹਰਜਿੰਦਰ ਗੁਲਪੁਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਕਵੀਆਂ ਵਰਗੇ… – ਹਰਜਿੰਦਰ ਗੁਲਪੁਰ
ਕਾਵਿ-ਸ਼ਾਰ

ਕਵੀਆਂ ਵਰਗੇ… – ਹਰਜਿੰਦਰ ਗੁਲਪੁਰ

Suhi Saver
Last updated: May 7, 2026 6:02 am
Suhi Saver
Published: December 20, 2014
Share
SHARE
ਲਿਖਤ ਨੂੰ ਇੱਥੇ ਸੁਣੋ

ਬੋਲ ਬਾਲਾ ਹੈ ਚਾਰੇ ਪਾਸੇ,
ਬੰਦੇ ਲਾਈ ਲੱਗਾਂ ਦਾ,
ਲਈਆਂ ਚਿੱਟੀਆਂ ਚੁੰਨੀਆਂ ਦਾ,
ਤੇ ਲਥੀਆਂ ਸਿਰ ਤੋਂ ਪੱਗਾਂ ਦਾ,

ਬਾਬੇ ਨਾਨਕ ਦਾ ਤਾਂ ਆਖਾ,
ਮੰਨਦਾ ਕੋਈ ਵੀ ਦੀਹਦਾ ਨੀ,
ਆਖਾ ਮੰਨਦੇ ਦਿਸਦੇ ਲੋਕੀਂ,
ਚੋਰਾਂ ਯਾਰਾਂ ਠੱਗਾਂ ਦਾ

ਜੰਗਲ ਵਿਚ ਕੁਹਾੜੇ ਚਲਣ,
ਜਹਿਰਾਂ ਘੁਲੀਆਂ ਪਾਣੀ ਵਿਚ,
ਕੋਈ ਫਿਕਰ ਨਾ ਫਾਕਾ ਇਥੇ,
ਲੱਗੀਆਂ ਹੋਈਆਂ ਅੱਗਾਂ ਦਾ

ਪੂਜਾ ਨੂੰ ਹੀ ਕੰਮ ਸਮਝਦੇ,
ਕੰਮ ਨੂੰ ਸਮਝਣ ਪੂਜਾ ਨਾ,
ਚੌਵੀ ਘੰਟੇ ਰੌਲਾ ਪੈਂਦਾ,
ਹਵਨਾਂ ਦੇ ਨਾਲ ਯੱਗਾਂ ਦਾ

 

 

ਦਾਰੂ ਸਿੱਕੇ ਦੀ ਮਾਇਆ ਕੋਲ,
ਇਲਮ ਨੂੰ ਗਿਰਵੀ ਰਖ ਦਿੱਤਾ,
ਉਚੀ ਕੁਰਸੀ ਵਾਲੇ ਨੇਤਾ,
ਕਰਦੇ ਕੰਮ ਡਰੱਗਾਂ ਦਾ

ਕਿਰਤ ਦੇ ਉੱਤੇ ਫੱਟਾ ਲਾਇਆ,
ਕਾਰ ਸੇਵਾ ਦਾ “ਸੰਤਾਂ”ਨੇ,
ਐਰੇ ਗੈਰੇ ਦਾ ਕੰਮ ਹੈ ਨੀ,
ਇਹ ਹੈ ਕੰਮ “ਸਲੱਗਾਂ”ਦਾ

ਵਿਰਲੇ ਆਖਣ ਦੇਖ ਕੇ,
ਨਕਸ਼ਾ ਡੂੰਘੇ ਭੋਰੇ ਦਾ,
ਬਾਬੇ ਲੈਂਦੇ ਠੇਕਾ ਭੇਡਾਂ,
ਚਾਰਨ ਦੇ ਲਈ ਵੱਗਾਂ ਦਾ

ਦੁਨੀਆਂ ਦਾਰੀ ਉੱਤੇ ਲਾ ਕੇ,
ਚੇਪੀ ਬੈਠ ਗਏ,
ਰਹਿਣ ਭੁਲੇਖਾ ਦਿੰਦੇ,
ਸਾਬਣ ਜਿਹੀਆਂ ਝੱਗਾਂ ਦਾ

ਅਰਜੀ ਜਦੋਂ ਫੜਾਈਏ,
ਲੋਕਰਾਜ ਦੇ ਰਾਜੇ ਨੂੰ,
ਅਖਾਂ ਵਿਚ ਲਸ਼ਕਾਰਾ ਪੈਂਦਾ,
ਮੁੰਦਰੀ ਵਾਲੇ ਨਗਾਂ ਦਾ

ਮਾੜੇ ਲੇਖਕ ਦੀ ਤਾਂ ਇਥੇ,
ਕੋਈ ਵੀ ਪੁਛ ਪ੍ਰਤੀਤ ਨਹੀਂ,
ਫੇਸ ਬੁੱਕ ਤੇ ਪਿਆ ਝਮੇਲਾ,
ਕਵੀਆਂ ਵਰਗੇ “ਗੱਗਾਂ”ਦਾ

ਸੰਪਰਕ: +91 81465 63065
ਪਿਓ ਤੇ ਧੀ -ਵਰਿੰਦਰ ਕੌਰ ਰੰਧਾਵਾ
ਧਾਰਮਿਕ ਟੱਪੇ -ਐੱਸ. ਸੁਰਿੰਦਰ ਇਟਲੀ
ਸਬਕ – ਗੋਬਿੰਦਰ ਸਿੰਘ ਬਰੜ੍ਹਵਾਲ
ਅੰਮੀਏ ਨੀ -ਅਮਰਜੀਤ ਟਾਂਡਾ
ਜਿਊਣ ਦਾ ਜ਼ਰੀਆ ਤੇ ਮੌਤ -ਰਾਜਵਿੰਦਰ ਰੌਂਤਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਲੋਕਤੰਤਰ ਬਨਾਮ ਮੋਗਾ ਜ਼ਿਮਨੀ ਚੋਣ -ਤਰਨਦੀਪ ਦਿਓਲ

ckitadmin
ckitadmin
February 25, 2013
ਹੰਝੂਆਂ ਦਾ ਹੜ੍ਹ – ਰਮੇਸ ਸੇਠੀ ਬਾਦਲ
ਆਰ.ਬੀ.ਸੋਹਲ ਦੀਆਂ ਦੋ ਰਚਨਾਵਾਂ
ਜੰਗ ਅਜੇ ਜਾਰੀ ਹੈ … – ਪਰਮ ਪੜਤੇਵਾਲਾ
ਸੁਕਮਾ ਦੌਰੇ ਬਾਰੇ ਸੀ.ਡੀ.ਆਰ.ਓ. ਦਾ ਬਿਆਨ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?