By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਅਰਜ਼ – ਬਿੰਦਰ ਜਾਨ-ਏ-ਸਾਹਿਤ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਅਰਜ਼ – ਬਿੰਦਰ ਜਾਨ-ਏ-ਸਾਹਿਤ
ਕਾਵਿ-ਸ਼ਾਰ

ਅਰਜ਼ – ਬਿੰਦਰ ਜਾਨ-ਏ-ਸਾਹਿਤ

ckitadmin
Last updated: October 20, 2025 4:42 am
ckitadmin
Published: October 20, 2014
Share
SHARE
ਲਿਖਤ ਨੂੰ ਇੱਥੇ ਸੁਣੋ

ਪੂੰਜੀਪਤੀਓ, ਸੁਣੋ ਠੇਕੇਦਾਰੋ
ਕਿਰਤੀ ਹੱਕ ਦੀ ਗੱਲ ਕਰੋ

ਦੇਰ ਨਾ ਹੋ ਜੇ ਜ਼ਾਦਾ ਕਿਧਰੇ
ਅੱਜ ਤੇ ਰਖੋ ,ਨਾ ਕੱਲ ਕਰੋ

ਲੱਖਾਂ ਫਰੇਵ ਭਾਵੇਂ ਦਿਲ ਵਿਚ
ਮਿਹਨਤ ਨਾਲ ਨਾ ਛਲ ਕਰੋ

ਸੁੱਕ ਜਾਵੇ ਨਾ ਕੀਤੇ ਪਸੀਨਾ
ਯਾਰੋ ਪੇਮੇਂਟ ਓਸੇ ਪਲ ਕਰੋ

ਹੱਥਾਂ ਦੇ ਛਾਲਿਆਂ ਵੱਲ ਤੱਕੋ
ਹਿਰਦਾ ਕਿਰਤੀ ਵੱਲ ਕਰੋ

ਲੁੱਟ ਕਸੁੱਟ ਅੱਜ ਤੱਕ ਹੋਈ
ਸਭ ਮਸਲੇ ਯਾਰੋ ਹੱਲ ਕਰੋ

ਰੱਬੀ ਰੂਪ ਹੈ ਕਿਰਤੀ ਜੱਗ ਤੇ
ਨਾ ਸੀਨੇ ਬਿੰਦਰਾ ਸੱਲ ਕਰੋ

ਸੰਪਰਕ:  003 934 543 68549
ਲੋਕ ਏਕਤਾ -ਅਕਸ਼ੈ ਖਨੌਰੀ
ਵਾਤਾਵਰਣ ਸੰਭਾਲੋ – ਮਨਦੀਪ ਗਿੱਲ ਧੜਾਕ
ਇਲਮ – ਗੁਰਮੀਤ ਮੱਕੜ
ਬਿਨਾਂ ਤੇਰੇ -ਵਾਸ ਦੇਵ ਇਟਲੀ
ਅੰਮੀਏ ਨੀ -ਅਮਰਜੀਤ ਟਾਂਡਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਸਿੱਧੀ-ਸਾਦੀ ਗੱਲ

ਅਜੋਕੇ ਦੌਰ `ਚ ਹਿੰਦੂਤਵ ਵਿਰੋਧੀ ਸੁਰਾਂ ਦੀ ਅਹਿਮੀਅਤ – ਸ਼ਿਵ ਇੰਦਰ ਸਿੰਘ

ckitadmin
ckitadmin
July 17, 2019
ਬਿਨਾਂ ਸਟਾਫ ਅਤੇ ਡਾਕਟਰਾਂ ਤੋਂ ਰੋਜ਼ਾਨਾ ਖੁੱਲ੍ਹਕੇ ਬੰਦ ਹੋ ਜਾਂਦੈ ਜੇਜੋਂ ਦੋਆਬਾ ਦਾ ਸਰਕਾਰੀ ਹਸਪਤਾਲ
ਸਾਰਥਕਤਾਂ ਤੋਂ ਦੂਰ ਹੁੰਦੀ ਪੰਜਾਬ ਦੀ ਸਿਆਸਤ – ਨਿਸ਼ਾਨ ਸਿੰਘ ਰਾਠੌਰ (ਡਾ.)
ਰਵੀਸ਼ ਕੁਮਾਰ ਦਾ ਖ਼ਤ 25 ਸਤੰਬਰ ਦੇ ਭਾਰਤਬੰਦ ਦੇ ਅੰਦੋਲਨਕਾਰੀਆਂ ਦੇ ਨਾਂ – ਰਵੀਸ਼ ਕੁਮਾਰ
ਸ਼ਹਿਰ ਚੁੱਪ ਹੈ – ਸੰਧੂ ਗਗਨ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?