By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਅਖ਼ਬਾਰ – ਸੁਨੀਲ ਕੁਮਾਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਅਖ਼ਬਾਰ – ਸੁਨੀਲ ਕੁਮਾਰ
ਕਾਵਿ-ਸ਼ਾਰ

ਅਖ਼ਬਾਰ – ਸੁਨੀਲ ਕੁਮਾਰ

Suhi Saver
Last updated: May 7, 2026 6:01 am
Suhi Saver
Published: September 4, 2020
Share
SHARE
ਲਿਖਤ ਨੂੰ ਇੱਥੇ ਸੁਣੋ

ਅਖ਼ਬਾਰ ਕੋਨੇ-ਕੋਨੇ ਦੀ ਖ਼ਬਰ ਦੀ ਦੱਸਦੀ ਏ ।
ਝੂਠਿਆਂ ਤੇ ਖ਼ਬਰਾਂ ਰਾਹੀ ਸ਼ਿਕੰਜਾ ਕੱਸਦੀ ਏ ।।

ਅਖ਼ਬਾਰ ਦੱਸਦੀ ਏ ਕਿ ਅੱਜ ਕਿੱਤੇ ਕੀ ਹੋਇਆ ।
ਅਖ਼ਬਾਰ ਦੱਸਦੀ ਏ, ਕੋਣ ਜੰਮਿਆ ਅਤੇ ਕੋਣ ਮੋਇਆ ।।

ਅਖ਼ਬਾਰ ਦੱਸਦੀ ਏ ਕਿ ਕਿਸਦੀ ਆਮਦਨ ਕਰੋੜਾ ਦੀ ।
ਕਿਸਦੀ ਆਮਦਨ ਲੱਖ ਦੀ ਏ ।।

ਅਖ਼ਬਾਰ ਕੋਨੇ-ਕੋਨੇ ਦੀ ਖ਼ਬਰ ਦੱਸਦੀ ਏ ।
ਝੂਠਿਆਂ ਤੇ ਖ਼ਬਰਾਂ ਰਾਹੀ ਸ਼ਿਕੰਜਾ ਕੱਸਦੀ ਏ ।।

ਅਖ਼ਬਾਰ ਗਿਆਨ ਦਾ ਦਾਇਰਾ ਵਧਾਉਂਦੀ ਏ ।
ਝੂਠਾ ਤੇ ਸੱਚਾ ਚਿਹਰਾ ਸਾਹਮਣੇ ਲਿਆਉਂਦੀ ਏ ।।

ਨਤੀਜੇ ਆਉਂਦੇ ਨੇ ਜਦੋ ਵਿਦਿਆਰਥੀਆਂ ਦੇ ।
ਮੈਰਿਟ ਸੂਚੀ ਅਖ਼ਬਾਰ ਵਿੱਚ ਆਉਂਦੀ ਏ ।।

ਨਾਮ ਦਿਖਾ ਕੇ ਬੱਚਿਆ ਦਾ ਅਖ਼ਬਾਰ ਵਿੱਚ ।
ਮਾਪਿਆਂ ਦਾ ਮਾਣ ਵਧਾਉਂਦੀ ਏ ।।

 

 

ਅਖ਼ਬਾਰ ਦੱਸਦੀ ਏ ਕਿ ਕੋਣ ਹਾਰਿਆ ਚੋਣਾ ਵਿੱਚ ।
ਤੇ ਕਿਸਦੀ ਅੱਡੀ ਜਿੱਤਨ ਕਰਕੇ ਨੱਚਦੀ ਏ ।।

ਅਖ਼ਬਾਰ ਕੋਨੇ-ਕੋਨੇ ਦੀ ਖ਼ਬਰ ਦੱਸਦੀ ਏ ।
ਝੂਠਿਆਂ ਤੇ ਖ਼ਬਰਾਂ ਰਾਹੀ ਸ਼ਿਕੰਜਾ ਕੱਸਦੀ ਏ ।।

ਈ-ਮੇਲ: sunil.malakpur2015@gmail.com
                                                                

ਇਮਰਾਨ ਨੋਮੀ ਦੀਆਂ ਤਿੰਨ ਨਜ਼ਮਾਂ
ਬਹੁਤ ਮੁਸ਼ਕਲ ਹੋ ਗਿਆ ਹੈ – ਡਾ. ਅਮਰਜੀਤ ਟਾਂਡਾ
ਓਹ ਪੰਜਾਬ – ਮਨਦੀਪ ਗਿੱਲ ਧੜਾਕ
ਗ਼ਜ਼ਲ -ਅਵਤਾਰ ਸਿੰਘ ਭੁੱਲਰ
ਗ਼ਜ਼ਲ -ਜਗਸੀਰ ਕੋਟਭਾਈ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਪਿੰਡ ਮਲੋਟ ਦੇ ਅੱਠ ਘਰਾਂ ’ਚ ਪਿਛਲੇ 17 ਸਾਲਾਂ ਤੋਂ ਨਹੀਂ ਜਗਿਆ ਬਿਜਲੀ ਦਾ ਲਾਟੂ

ckitadmin
ckitadmin
July 6, 2014
ਕਸ਼ਮੀਰ ਵਾਦੀ `ਚ ਸੁਲਗਦਾ ਭਾਰਤੀ ਲੋਕਤੰਤਰ –ਸੰਦੀਪ ਕੁਮਾਰ
ਦਰਦ -ਜਿੰਦਰ
ਬਦਲੇ ਸਿਆਸੀ ਦਿ੍ਰਸ਼ ’ਚ ਭਾਰਤੀ ਜਨਤਾ ਪਾਰਟੀ -ਵਰਗਿਜ਼ ਕੇ ਜ਼ਾਰਜ਼
ਪੰਜਾਬੀ ਸਭਿਆਚਾਰ ਤੇ ਕਦਰਾਂਕੀਮਤਾਂ ਦਾ ਤੇਜ਼ੀ ਨਾਲ ਹੋ ਰਿਹਾ ਨਿਘਾਰ -ਡਾ. ਸਵਰਾਜ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?