By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਹਾਇਕੂ – ਸੁਖਜੀਤ ਬਰਾੜ ਘੋਲੀਆ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਹਾਇਕੂ – ਸੁਖਜੀਤ ਬਰਾੜ ਘੋਲੀਆ
ਕਾਵਿ-ਸ਼ਾਰ

ਹਾਇਕੂ – ਸੁਖਜੀਤ ਬਰਾੜ ਘੋਲੀਆ

ckitadmin
Last updated: October 19, 2025 7:50 pm
ckitadmin
Published: August 19, 2013
Share
SHARE
ਲਿਖਤ ਨੂੰ ਇੱਥੇ ਸੁਣੋ

1
ਸੱਜਣ ਚੱਲੇ
ਹੋ ਗਏ ਝੱਲੇ
ਰੱਬ ਖ਼ੈਰ ਕਰੇ ।

2
ਮਾਂ ਚੱਕੀ ਪੀਸੇ
ਬੱਚੇ ਪੇਟੋਂ ਭੁੱਖੇ
ਬਾਪੂ ਖਾਲੀ ਖ਼ੀਸੇ ।

3
ਬਾਬਲ ਅੰਨਾ
ਧੀ ਪਰਾਈ
ਪੁੱਤ ਮੁਤਬੰਨਾ ।

4
ਖੇਤਾ ਦਾ ਰਾਖਾ
ਲਾਵੇ ਪਾਣੀ
ਭੁੱਖਾ ਪਿਆਸਾ ।

5
ਧੀ ਚੜ੍ਹਦੀ ਡੋਲੀ
ਭਾਰੀ ਹੁੰਦੀ
ਬਾਬਲ ਦੀ ਬੋਲੀ ।

6
ਰਾਤ ਘਨੇਰੀ
ਬੱਦਲ ਵੱਸਿਆ
ਵਗੀ ਹਨੇਰੀ ।

7
ਗੋਲੀਆਂ ਚੱਲੀਆਂ
ਭੌਕਣ ਕੁੱਤੇ
ਰੋਵਣ ਬਿੱਲੀਆਂ ।

8
ਸਰਦੀ ਗਰਮੀ
ਝੱਲਦਾ ਬੰਦਾ
ਆਪਣੇ ਕਰਮੀ ।

9
ਉੱਠੇ ਸੁਬਹ ਸਵੇਰੇ
ਕੰਮ ਦੁਪਹਿਰੇ
ਸੌਂਵੇ ਰਾਤ ਹਨੇਰੇ ।
 
10
ਕੁਡ਼ੀਆਂ ਚਿੜੀਆਂ
ਖੇਡਣ ਗਾਵਣ
ਉੱਡ ਜਾਵਣ ।

11
ਪੱਥਰ ਦਾ ਰੱਬ
ਖਾਲੀ ਹੱਥ
ਮੰਗਦੇ ਸਭ ।

12
ਸੁੱਤਾ ਲੰਮੀਆਂ ਤਾਣ
ਸਭ ਉਠਾਣ
ਰਹੀ ਨਾ ਜਾਨ ।

13
ਟੁੱਟੇ ਸਾਜ਼
ਕਰੇ ਰਿਆਜ਼
ਬੁਲੰਦ ਆਵਾਜ਼ ।

14
ਕਿਸਮਤ ਖੋਟੀ
ਹੱਥ ’ਚ ਸੋਟੀ
ਬੱਚੇ ਮੰਗਦੇ ਰੋਟੀ ।

ਸੰਪਰਕ: +91 99141 41122
ਲੋਕ ਏਕਤਾ -ਅਕਸ਼ੈ ਖਨੌਰੀ
ਅੰਬਰਾਂ ਨੂੰ ਕਲੀ -ਹਰਜਿੰਦਰ ਸਿੰਘ ਗੁਲਪੁਰ
ਕੁੱਖ ’ਚ ਨਾ ਮਾਰੀ ਮਾਏ – ਸਤਗੁਰ ਸਿੰਘ ਬਹਾਦਰਪੁਰ
ਅਸੀਂ ਵੱਡੇ ਹੋ ਗਏ ਹਾਂ -ਰੁਪਿੰਦਰ ਸੰਧੂ
ਹੀਜੜਾ – ਪਾਸ਼ ਔਜਲਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਜੰਗ ਅਜੇ ਜਾਰੀ ਹੈ … – ਪਰਮ ਪੜਤੇਵਾਲਾ

ckitadmin
ckitadmin
March 23, 2019
ਚਿੱਲੀ ਵਿਚ ਖੱਬੇ ਪੱਖ ਦਾ ਮੁੜ ਉਭਾਰ -ਮਨਦੀਪ
ਉੱਨੀ ਸੌ ਚੁਰਾਸੀ: ਕਵਿਤਾਵਾਂ ਤੇ ਲੇਖ ਡਾ. ਹਰਿਭਜਨ ਸਿੰਘ
ਭਾਰਤੀ ਲੋਕਤੰਤਰ ਇੱਕ ਵਿਅਕਤੀ ਅਧਾਰਤ ਨਹੀਂ ਹੈ- ਗੁਰਚਰਨ ਪੱਖੋਕਲਾਂ
ਦੇਸ਼ ਵਿਆਪੀ ਸਿੱਖਿਆ ਸੰਘਰਸ਼ ਯਾਤਰਾ-ਮੁੱਦੇ ਤੇ ਮੁਕਾਮ – ਕੰਵਲਜੀਤ ਖੰਨਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?