By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਰੰਗ ਲੱਗ ਜਾਵਣਗੇ – ਸੁੱਚੀ ਕੰਬੋਜ ਫਾਜ਼ਿਲਕਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਰੰਗ ਲੱਗ ਜਾਵਣਗੇ – ਸੁੱਚੀ ਕੰਬੋਜ ਫਾਜ਼ਿਲਕਾ
ਕਾਵਿ-ਸ਼ਾਰ

ਰੰਗ ਲੱਗ ਜਾਵਣਗੇ – ਸੁੱਚੀ ਕੰਬੋਜ ਫਾਜ਼ਿਲਕਾ

ckitadmin
Last updated: September 4, 2025 9:38 am
ckitadmin
Published: May 22, 2016
Share
SHARE
ਲਿਖਤ ਨੂੰ ਇੱਥੇ ਸੁਣੋ

ਤੂੰ ਸ਼ੁਕਰ ਮਨਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ,
ਦਰ ਦਾਤਾ ਦੇ ਜਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।ਆਪਾ ਅਰਪਣ ਕਰ ਦੇ ਤੂੰ, ਕਿਉਂ ਹਊਮੈ ਚ ਸੜਦਾ ਹੈ ਤੂੰ,
ਚੌਂਕੀ ਦਰ ਦੀ ਭਰ ਲੈ ਤੂੰ, ਤੈਨੂੰ ਰੰਗ ਲੱਗ ਜਾਵਣਗੇ ।

ਦਿੰਦਾ ਰੂਹ ਨੂੰ ਠੰਡਕ ਆ, ਸੋਹਣਾ ਨਾ ਹੈ ਨਾਨਕ ਦਾ,
ਵਾਰੋ ਵਾਰ ਧਿਆਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।

ਦਾਤਾ ਦੇ ਲੰਗਰ ਵਿੱਚ ਤੇ , ਰਹਿਮਤ ਹੀ ਰਹਿਮਤ ਹੈ,
ਰੱਜ ਰੱਜ ਕੇ ਤੂੰ ਖਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।

ਸਰਬੰਸ ਨੂੰ ਵਾਰਿਆ ਸੀ, ਉਸ ਜਗ ਨੂੰ ਤਾਰਿਆ ਸੀ,
ਨਾਹਰਾ ਫਤਿਹ ਦਾ ਲਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।

 

 

ਤੇਰਾ ਫਾਇਦਾ ਗੱਲ ਮੰਨ ਲੈ, ਦਿਲ ਰੰਗ ਵਿੱਚ ਉਹਦੇ ਰੰਗ ਲੈ,
ਗੀਤ ਦਾਤਾ ਦੇ ਗਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।ਕਿਉਂ ਦੌਲਤ ਲਈ ਲੜਦਾ ਹੈ, ਕਿਉਂ ਮੇਰੀ ਮੇਰੀ ਕਰਦਾ ਹੈ,
ਤੇਰਾ ਤੇਰਾ ਗਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।

ਈਮੇਲ-suchie.camboz@gmail.com

ਮੇਰਾ ਪਹਿਲਾ ਦਿਨ ਨਰਸਰੀ ਦਾ –ਰਮਨਪ੍ਰੀਤ ਕੌਰ ਬੇਦੀ
ਡਾ.ਅਮਰਜੀਤ ਟਾਂਡਾ ਦੀਆਂ ਤਿੰਨ ਕਵਿਤਾਵਾਂ
ਮਾਂ, ਮੈਂ ਤੇਰੀ ਆਵਾਜ਼ ਹਾਂ – ਲਵੀਨ ਕੌਰ ਗਿੱਲ
ਜਸਪ੍ਰੀਤ ਕੌਰ ਦੀਆਂ ਦੋ ਕਾਵਿ ਰਚਨਾਵਾਂ
ਸੁਪਨਿਆਂ ਨੂੰ ਨਾ ਮਾਰੋ ਲੋਕੋ – ਜਸਮੇਰ ਸਿੰਘ ਲਾਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਕਿਉਂ ਗ਼ਲਤ ਹੈ ਯਾਕੂਬ ਮੈਮਨ ਨੂੰ ਫਾਹੇ ਲਾਉਣਾ -ਜਯੋਤੀ ਪੁਨਵਨੀ

ckitadmin
ckitadmin
July 31, 2015
ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਉੱਤੇ ਕੀਤੇ ਲਾਠੀਚਾਰਜ ਦੀ ਨਿਖੇਧੀ
ਖੇਤੀ ਸੰਕਟ ਨੂੰ ਹੋਰ ਡੂੰਘਾ ਕਰ ਗਿਆ ਸਾਲ 2015 – ਗੁਰਤੇਜ ਸਿੱਧੂ
ਕੋਰੋਨਾ ਵਾਇਰਸ ਕਾਰਨ ਪੰਜਾਬ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ
ਚਿੜੀਆਂ ਦੀ ਉਡਾਰੀ – ਅਮਰਜੀਤ ਕੌਰ ‘ਹਿਰਦੇ’
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?