By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮੈਦਾਨ ਖੇਡ ਦਾ –ਸੁਨੀਲ ਕੁਮਾਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਮੈਦਾਨ ਖੇਡ ਦਾ –ਸੁਨੀਲ ਕੁਮਾਰ
ਕਾਵਿ-ਸ਼ਾਰ

ਮੈਦਾਨ ਖੇਡ ਦਾ –ਸੁਨੀਲ ਕੁਮਾਰ

ckitadmin
Last updated: September 4, 2025 9:01 am
ckitadmin
Published: June 1, 2016
Share
SHARE
ਲਿਖਤ ਨੂੰ ਇੱਥੇ ਸੁਣੋ

ਯਾਰੋ ਇਹ ਜੋ ਮੈਦਾਨ ਹੈ ਖੇਡ ਦਾ ।
ਇਹ ਏਕਤਾ ਦਾ ਫਰਮਾਨ ।।ਇੱਥੇ ਜਾਤ-ਪਾਤ ਦਾ ਭੇਦ ਨਹੀਂ ।
ਸਭ ਇੱਕੋ ਜਿਹੇ ਇਨਸਾਨ ।।

ਇੱਥੇ ਹੁਨਰਾਂ ਦੀ ਕਦਰ ਪੈਂਦੀ ਏ ।
ਸਾਹਮਣੇ ਵਿਖਦਾ ਹਰ ਰੁਝਾਨ ।।

ਇੱਥੇ ਹਾਰ ਜਿੱਤ ਦਾ ਫੈਸਲਾ ।
ਕੜੀ ਮਿਹਨਤ ਹੈ ਕਦਰਦਾਨ ।।

ਇੱਥੇ ਦਿਖਾਉਣਾਂ ਪੈਂਦਾ ਹੋਂਸਲਾ ।
ਜਿੱਤ ਲਈ ਲਾਉਣੀ ਪੈਂਦੀ ਜਾਨ ।।

ਇੱਥੇ ਉਮਰ ਦਾ ਕੋਈ ਭੇਦ ਨਹੀਂ ।
ਖੇਡੇ ਬੱਚਾ ਭਾਵੇਂ ਜਵਾਨ ।।

 

 

ਦੋਵੇਂ ਦੇਸ਼ ਵੀ ਇੱਕ ਹੋ ਖੇਡਦੇ ।
ਹਿੰਦੁਸਤਾਨ ਅਤੇ ਪਾਕਿਸਤਾਨ ।।ਮੇਰਾ ਸਲਾਮ ਹੈ ਖੇਡ ਦੇ ਮੈਦਾਨ ਨੂੰ ।
ਇਹ ਏਕਤਾ ਦਾ ਫਰਮਾਨ ।।

ਈ-ਮੇਲ: sunil.malakpur2015@gmail.com

ਗੈਂਗ ਰੇਪ – ਰਵਿੰਦਰ ਰਵੀ
ਅੱਛੇ ਦਿਨ -ਗੁਰਮੇਲ ਬੀਰੋਕੇ
ਮੈਨੂੰ ਨਹੀਂ ਗਵਾਰਾ – ਗੋਬਿੰਦਗੜੀਆ
ਕਿਵੇਂ ਕਹਾਂ ਕਿ ਚੰਗਾ ਹੋਵੇ ਨਵਾਂ ਸਾਲ – ਵਰਗਿਸ ਸਲਾਮਤ
ਦਸਤਕ -ਮਨਵੀਰ ਪੋਇਟ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਬਾਲਟੀਮੋਰ ਤੋਂ ਮੋਗਾ ਵਾਇਆ ਦਿੱਲੀ -ਬਿੰਦਰਪਾਲ ਫ਼ਤਿਹ

ckitadmin
ckitadmin
May 19, 2015
ਅੱਗ ਨਾਲ ਖੇਡਣਾ ਬੰਦ ਕਰੋ -ਸੁਕੀਰਤ
ਪੁਸਤਕ: ਸੰਗੀਤਾਚਾਰੀਆ: ਭਾਈ ਕਾਨ੍ਹ ਸਿੰਘ ਨਾਭਾ
ਸਭ ਕੁਝ ਦਿਸ਼ਾਹੀਣ ਤੇ ਅਨਿਸ਼ਚਿਤ ਹੈ -ਪ੍ਰੋ. ਤਰਸਪਾਲ ਕੌਰ
ਹੌਟ ਸਪਰਿੰਗਜ਼ ਦੇ ਸ਼ਹੀਦਾਂ ’ਚ ਸ਼ਾਮਲ ਸੀ ਜਵਾਨ ਸ਼ਹੀਦ ਸਰਵਣ ਦਾਸ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?