By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸੁਆਣੀਆਂ -ਗੁਰਪ੍ਰੀਤ ਸਿੰਘ ਰੰਗੀਲਪੁਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਸੁਆਣੀਆਂ -ਗੁਰਪ੍ਰੀਤ ਸਿੰਘ ਰੰਗੀਲਪੁਰ
ਕਾਵਿ-ਸ਼ਾਰ

ਸੁਆਣੀਆਂ -ਗੁਰਪ੍ਰੀਤ ਸਿੰਘ ਰੰਗੀਲਪੁਰ

ckitadmin
Last updated: August 30, 2025 7:07 am
ckitadmin
Published: October 31, 2020
Share
SHARE
ਲਿਖਤ ਨੂੰ ਇੱਥੇ ਸੁਣੋ

ਕੰਮ ਘਰ ਦੇ ਮੁਕਾ ਕੇ,
ਪੱਕੇ ਮੋਰਚੇ ‘ਚ ਆ ਕੇ,
ਪੱਟੜੀ ਤੇ ਲੰਗਰ ਪਕਾਉਂਦੀਆਂ ਸੁਆਣੀਆਂ ।
ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ ।
ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਬੋਲੀਆਂ ‘ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।ਝੰਡੇ ਚੁੱਕੇ ਹੋਏ ਨੇ ਲਾਲ,
ਕਰੀ ਜਾਂਦੀਆਂ ਕਮਾਲ,
ਮੋਢੇ ਨਾਲ ਮੋਢਾ ਪੂਰਾ ਡਾਉਂਦੀਆਂ ਸੁਆਣੀਆਂ ।
ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ ।
ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਬੋਲੀਆਂ ‘ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।

 

 

ਕਾਨੂੰਨ ਕਾਲੇ ਆ ਹਜ਼ੂਰ,
ਸਾਨੂੰ ਨਹੀਂਉ ਮਨਜ਼ੂਰ,
ਤਾਨਾਸ਼ਾਹ ਦੇ ਪੁਤਲੇ ਜਲਾਉਂਦੀਆਂ  ਸੁਆਣੀਆਂ ।
ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ ।
ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਬੋਲੀਆਂ’ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।ਚੁੱਕੇ ਨਿੱਕੇ-ਨਿੱਕੇ ਬਾਲ਼,
ਮਨਾਂ ਵਿੱਚ ਕਈ ਸਵਾਲ,
ਕਰਨਾ ਹਿਸਾਬ ਹੁਣ ਚਾਹੁੰਦੀਆਂ ਸੁਆਣੀਆਂ ।
ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ ।
ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਬੋਲੀਆਂ’ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।

ਦਿਲ ਛੱਡੀ ਨਾ ਕਿਸਾਨਾ,
ਫਤਹਿ ਕਰਨਾ ਨਿਸ਼ਾਨਾ,
‘ਰੰਗੀਲਪੁਰੇ’ ਹੌਂਸਲੇ ਵਧਾਉਂਦੀਆਂ ਸੁਆਣੀਆਂ ।
ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ ।
ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਬੋਲੀਆਂ’ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।

ਸੰਪਰਕ:  98552 07071

ਪੇਸ਼ਾਵਰ ‘ਚ ਕਤਲ ਹੋਏ ਬੱਚਿਆਂ ਦੇ ਨਾਮ -ਉਲਫ਼ਤ ਬਾਜਵਾ
ਦੁਨੀਆਂ ਭਰ ‘ਚ ਡਰ – ਏਦੋਆਰਦੋ ਗਾਲਿਆਨੋ
ਟਿੱਲੇ ਦਾ ਯੋਗੀ – ਗੁਰਮੇਲ ਬੀਰੋਕੇ
ਮੁੜ ਉਸਾਰੀ – ਗੁਰਮੇਲ ਬੀਰੋਕੇ
ਕੇ.ਐੱਸ. ਦਾਰਾਪੁਰੀ ਦੀਆਂ ਦੋ ਕਾਵਿ-ਰਚਨਾਵਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਪੰਜਾਬ ਦੇ ਅਰਥਚਾਰੇ ਨੂੰ ਕੌਣ ਠੀਕ ਕਰੂ? – ਗੁਰਚਰਨ ਪੱਖੋਕਲਾਂ

ckitadmin
ckitadmin
August 27, 2014
ਫ਼ਾਂਸੀ -ਕਰਮਜੀਤ ਸਕਰੁੱਲਾਂਪੁਰੀ
ਔਰਤ ਕੌਮਾਂਤਰੀ ਦਿਵਸ ‘ਤੇ ਕੁਝ ਵਿਚਾਰਨਯੋਗ ਨੁਕਤੇ – ਮਨਦੀਪ
ਮਜ਼ਦੂਰੀ ਦੀ ਦਲਦਲ ਵਿੱਚ ਫਸਿਆ ਬਚਪਨ -ਅਕੇਸ਼ ਕੁਮਾਰ
ਮੁਸਿਲਮ ਔਰਤਾਂ ਤੇ ਤਿੰਨ ਤਲਾਕ – ਗੋਬਿੰਦਰ ਸਿੰਘ ਢੀਂਡਸਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?