By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਚੁੱਪ – ਕੇ.ਐੱਸ. ਦਾਰਾਪੁਰੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਚੁੱਪ – ਕੇ.ਐੱਸ. ਦਾਰਾਪੁਰੀ
ਕਾਵਿ-ਸ਼ਾਰ

ਚੁੱਪ – ਕੇ.ਐੱਸ. ਦਾਰਾਪੁਰੀ

ckitadmin
Last updated: September 4, 2025 10:55 am
ckitadmin
Published: May 11, 2016
Share
SHARE
ਲਿਖਤ ਨੂੰ ਇੱਥੇ ਸੁਣੋ

ਨਿੱਕੀ ਹੁੰਦੀ ਨੂੰ ਬਿਨਾਂ ਕਸੂਰੋਂ ਮਾਂ ਨੇ ਮੈਨੂੰ ਕੁੱਟਿਆ ਸੀ,
ਗ਼ਲਤੀ ਵੀਰੇ ਦੀ ਤੇ ਮਾਂ ਨੇ ਮੈਨੂੰ ਝੰਬਿਆ ਸੀ,
ਡਰ ਕੇ ਉਸੇ ਦਿਨ ਤੋਂ ਹੋ ਗਈ ਸੀ ਮੈਂ ਚੁੱਪ…ਰਾਇ ਦਿੱਤੀ ਸੀ ਮੈਂ ਜਦ ਬਾਪੂ ਨੇ ਮਕਾਨ ਬਣਾਉਣਾ ਅਰੰਭਿਆ ਸੀ,
ਕੁੜੀਏ ਆਪਣੇ ਘਰੀਂ ਕਰੀਂ ਮਰਜ਼ੀ ਕਰੋਧ ਨਾਲ ਚਿਹਰਾ ਉਸ ਦਾ ਰੰਗਿਆ ਸੀ,
ਡਰ ਕੇ ਉਸੇ ਦਿਨ ਤੋਂ ਹੋ ਗਈ ਸੀ ਮੈਂ ਚੁੱਪ…

ਪੜਨਾ ਚਾਹੁੰਦੀ ਸੀ ਮੈਂ ਪਰ ਬਸਤਾ ਵੀਰ ਨੇ ਕਿੱਲੀ ਟੰਗਿਆ ਸੀ,
ਮੇਰੀ ਮਰਜ਼ੀ ਪੁੱਛੇ ਬਿਨਾਂ ਬਾਪੂ ਨੇ ਮੈਨੂੰ ਮੰਗਿਆ ਸੀ,
ਡਰ ਕੇ ਉਸੇ ਦਿਨ ਤੋਂ ਹੋ ਗਈ ਸੀ ਮੈਂ ਚੁੱਪ…

ਗੱਲ ਗੱਲ ਦੀ ਟੋਕਾ ਟਾਕੀ ਨੇ ਨਵੇਂ ਮੇਰਾ ਜੀ ਆਇਆ ਨੂੰ ਕਰਿਆ ਸੀ,
ਸਾਡੇ ਘਰ ਦਖਲ ਨਾ ਦੇ ਏਦਾਂ ਕਹਿ ਸਿਰ ਦੇ ਸਾਈਂ ਨੇ ਜਾਨ ਮੇਰੀ ਨੂੰ ਸੂਲੀ ਟੰਗਿਆ ਸੀ,
ਡਰ ਕੇ ਉਸੇ ਦਿਨ ਤੋਂ ਹੋ ਗਈ ਸੀ ਮੈਂ ਚੁੱਪ…

 

 

ਜਿਹਨੂੰ ਲਾਡ ਲਡਾਇਆ ਉਂਗਲੀ ਫੜ ਚੱਲਣਾ ਸਿਖਾਇਆ ਸੀ ,
ਮਾਂ ਜਾਏ ਨੇ ਹਰ ਥਾਂ ਭੰਡਿਆ ਮੰਮੀ ਤੋਂ ਮਾਤਾ ਫੇਰ ਬੁੱਢੀ ਕਹਿਣੋ ਨਾ ਸੰਗਿਆ ਸੀ,
ਡਰ ਕੇ ਉਸੇ ਦਿਨ ਤੋਂ ਹੋ ਗਈ ਸੀ ਮੈਂ ਚੁੱਪ…ਬਚਪਨ ਤੋਂ ਬੁੱਢਾਪੇ ਤਕ ਚੁੱਪ,ਮੇਰਾ ਨਾਂ ਵੀ ਹੋਣਾ ਚਾਹੀਦਾ ਸੀ ਚੁੱਪ ,
ਕਿਸੇ ਨਾ ਮੇਰਾ ਸਾਥ ਦਿੱਤਾ ਨਾ ਸਮਝਿਆ ਮੈਂ ਕਿਓਂ ਸੀ ਚੁੱਪ,
ਹੁਣ ਦੱਸੋ ਸਮਾਜ ਵਾਲਿਓ ਆਖਿਰ ਕਦੋਂ ਤੱਕ ਰਹੋਂਗੇ ਚੁੱਪ…

ਸੰਪਰਕ: +91 84276 00067

ਏਜ਼ਾਜ਼ ਦੀਆਂ ਕੁਝ ਕਵਿਤਾਵਾਂ
ਕਵਿਤਾ -ਨੀਲੂ ਹਰਸ਼
ਕੱਲ੍ਹ- ਡਾ. ਅਮਰਜੀਤ ਟਾਂਡਾ
ਜਸਪ੍ਰੀਤ ਕੌਰ ਦੀਆਂ ਚਾਰ ਰਚਨਾਵਾਂ
ਰੱਬਾ ਵੇਖ –ਬਿੰਦਰ ਜਾਨ-ਏ-ਸਾਹਿਤ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਸਾਹਿਤ ਸਰੋਦ ਤੇ ਸੰਵੇਦਨਾ

ਇਨਾਮ ਵਾਪਸ ਕਰਨ ਵਾਲੇ ਲੇਖਕਾਂ ਦੇ ਵਿਚਾਰ

ckitadmin
ckitadmin
October 14, 2015
550 ਸਰਕਾਰੀ ਸਕੂਲਾਂ ’ਚ ਪੰਜਾਬੀ ਅਧਿਆਪਕਾਂ ਸਮੇਤ ਹੋਰ ਵਿਸ਼ਿਆਂ ਦੀਆਂ ਸੈਂਕੜੇ ਅਸਮਾਮੀਆਂ ਖਾਲੀ
ਬਾਦਲਾਂ ਦੀ ਓਰਬਿਟ ਦੇ ਸਟਾਫ਼ ਵੱਲੋਂ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ
ਭਾਰਤ ਬਹੁਧਰੁਵੀ ਸੰਸਾਰ ਦੀ ਉਸਾਰੀ ’ਚ ਹਿੱਸਾ ਪਾਵੇ ਨਾ ਕਿ ਅਮਰੀਕਾ ਦਾ ਤਾਬੇਦਾਰ ਬਣੇ -ਸੀਤਾਰਾਮ ਯੇਚੁਰੀ
ਅਧਿਆਪਕਾਂ ਤੋਂ ਸੱਖਣੇ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਕੇ ਨੂੰ ਮਾਪਿਆਂ ਮਾਰਿਆ ‘ਜਿੰਦਰਾ’
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?