By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੰਜਾਬੀ ਯੂਨੀਵਰਸਿਟੀ ਬਣੀ ਲੁੱਟ ਦੀ ਦੁਕਾਨ – ਵਾਹਿਦ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਪੰਜਾਬੀ ਯੂਨੀਵਰਸਿਟੀ ਬਣੀ ਲੁੱਟ ਦੀ ਦੁਕਾਨ – ਵਾਹਿਦ
ਨਜ਼ਰੀਆ view

ਪੰਜਾਬੀ ਯੂਨੀਵਰਸਿਟੀ ਬਣੀ ਲੁੱਟ ਦੀ ਦੁਕਾਨ – ਵਾਹਿਦ

ckitadmin
Last updated: October 23, 2025 9:47 am
ckitadmin
Published: July 19, 2020
Share
SHARE
ਲਿਖਤ ਨੂੰ ਇੱਥੇ ਸੁਣੋ

ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਦੇ ਵਿਕਾਸ-ਪ੍ਰਸਾਰ ਲਈ ਹੋਂਦ ਵਿਚ ਆਈ ਸੀ ਹੁਣ ਇਕ ਦੁਕਾਨ ਬਣ ਗਈ ਹੈ। ਏਥੇ ਕੰਮ ਕਰਦੇ ਨਿੱਕੇ ਵੱਡੇ ਕਰਮਚਾਰੀ ਆਪਣੀ ਹੈਸੀਅਤ ਮੁਤਾਬਕ ਨਿੱਕੇ ਵੱਡੇ ਦੁਕਾਨਦਾਰ ਹਨ। ਇੱਥੇ ਵਿਦਿਆਰਥੀਆਂ ਦੀ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਲੁੱਟ ਜਾਰੀ ਹੈ। ਕ੍ਰੈਕਸ਼ਨ, revaluation, rechecking ਇਹ ਸਭ ਲੁੱਟ ਦਾ ਜ਼ਰੀਆ ਹੀ ਤਾਂ ਹਨ!

ਮਈ 2014 ਤੋਂ ਮੈਂ ਇਸ ਯੂਨੀਵਰਸਿਟੀ ਤੋਂ ਆਪਣੀ ਐਮ਼ ਫਿਲ ਦੀ ਡਿਗਰੀ ਪੂਰੀ ਕੀਤੀ। ਉਦੋਂ ਤੋਂ ਲੈਕੇ ਅੱਜ ਤੱਕ ਮੈਂ ਆਪਣੀ ਡਿਗਰੀ ਲਈ ਕਈ ਵਾਰ ਆਪਣੇ ਵਿਭਾਗ ਵਿਚ ਪਤਾ ਕਰਦਾ ਰਿਹਾ ਪਰ ਡਿਗਰੀ ਨਾ ਮਿਲੀ। ਅੱਜ ਜਦੋਂ ਐਡਮ ਬਲੌਕ ਜਾ ਕੇ ਡਿਗਰੀ ਬਾਰੇ ਪਤਾ ਕੀਤਾ ਤਾਂ ਉਹਨਾਂ ਕਿਹਾ ਕਿ ਤੁਹਾਡੀ ਡਿਗਰੀ ਪਿਛਲੇ ਸਾਲ ਸਤੰਬਰ ਵਿਚ ਤੁਹਾਡੇ ਵਿਭਾਗ ਵਿਚ ਭੇਜ ਦਿੱਤੀ ਹੈ। ਮੈਂ ਵਿਭਾਗ ਵਿਚ ਜਾ ਜਦੋਂ ਆਪਣੀ ਚਾਰ ਸਾਲ ਪੁਰਾਣੀ ਡਿਗਰੀ ਪ੍ਰਾਪਤ ਕੀਤੀ ਤਾਂ ਦੇਖਿਆ ਕਿ ਉਸ ਵਿਚ ਕਈ ਗਲਤੀਆਂ ਹਨ। ਤੇ ਮੈਨੂੰ 600 ਪਰ ਸਮੈਸਟਰ ਦੇ ਹਿਸਾਬ ਨਾਲ (1200) ਇਹ ਗਲਤੀਆਂ ਠੀਕ ਕਰਾਉਣ ਲਈ ਫੀਸ ਭਰਨੀ ਪੈਣੀ। ਮੇਰਾ ਸਵਾਲ ਹੈ ਕਿ ਯੂਨੀਵਰਸਿਟੀ ਜਾਂ ਵਿਭਾਗ ਦੀ ਨਾਲਾਇਕੀਆਂ ਦੀ ਹਰਜ਼ਾਨਾ ਵਿਦਿਆਰਥੀ ਕਿਉਂ ਭਰਨ?
 
ਅੱਜ ਤਕਰੀਬਨ ਦੋ-ਤਿੰਨ ਹਜ਼ਾਰ ਵਿਦਿਆਰਥੀ ਯੂਨੀਵਰਸਿਟੀ ਨੂੰ ਬਿਨਾਂ ਗਲਤੀ ਦੇ ਹਜ਼ਾਰਾਂ ਰੁਪਾਏ ਲੁਟਾ ਕੇ ਗਿਆ ਹੈ। ਤੇ ਰੋਜ਼ ਏਨੇ ਹੀ ਵਿਦਿਆਰਥੀ ਤੋਂ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਯੂਨੀਵਰਸਿਟੀ ਲੁੱਟ ਰਹੀ ਹੈ।

 

 

ਹੁਣ ਸਵਾਲ ਇਹ ਹੈ ਕਿ ਯੂਨੀਵਰਸਿਟੀ ਦੀ ਕੀਤੀਆਂ ਗਲਤੀਆਂ ਦੀ ਫੀਸ ਵਿਦਿਆਰਥੀ ਕਿਉਂ ਭਰਨ?
ਅਗਲੀ ਗੱਲ ਕੀ ਸਮੇਂ ਸਿਰ ਡਿਗਰੀ ਦੇਣਾ ਵਿਭਾਗ ਜਾਂ ਪ੍ਰਬੰਧਕੀ ਬਲੌਕ ਦਾ ਕੰਮ ਨਹੀਂ!
ਕੀ ਇਹ ਜਾਣ ਬੁੱਝ ਕੇ ਕੀਤੀ ਜਾ ਰਹੀ ਲੁੱਟ ਨਹੀਂ ਹੈ?

ਇਸ ਬਾਬਤ ਜਦੋਂ ਮੈਂ ਵਿਭਾਗ ਦੇ ਮੁਖੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਐਡਮ ਬਲੌਕ ਦਾ ਨਜ਼ਲਾ ਸਾਡੇ ‘ਤੇ ਨਾ ਝਾੜੋ!
ਕੀ ਇਹ ਸ਼ਬਦ ਕਿਸੇ ਵਿਭਾਗ ਦੇ ਮੁਖੀ ਲਈ ਸ਼ੋਭਾ ਦਿੰਦੇ ਹਨ।

ਆਖਰੀ ਗੱਲ ਇਹ ਮੇਰੀ ਇਕੱਲੇ ਦੀ ਸਮੱਸਿਆ ਨਹੀਂ ਹੈ। ਕਿੰਨੇ ਹੀ ਹੋਰ ਵਿਦਿਆਰਥੀ ਨੇ ਜੋ ਇਸ ਮਾਨਸਿਕ ਤੇ ਆਰਥਿਕ ਲੁੱਟ ਦਾ ਸ਼ਿਕਾਰ ਹਨ। ਇਸ ਯੂਨੀਵਰਸਿਟੀ ਖਿਲਾਫ ਕੋਈ ਜਨਤਕ ਲਹਿਰ ਸ਼ੁਰੂ ਕਰਨੀ ਬਣਦੀ ਹੈ। ਮੈਂ ਇਸ ਲੁੱਟ ਦੇ ਖਿਲਾਫ ਹਾਂ ਤੇ ਮੈਂ ਤਵੱਕੋ ਕਰਦਾਂ ਕਿ ਇਸ ਲੁੱਟ ਦੇ ਖਿਲਾਫ ਇਕ ਜੁੱਟ ਹੋਈਏ!!!

ਕੀ ਕਰੀਏ ਤੇ ਕਿੰਝ ਕਰੀਏ -ਗੁਰਦੀਪ ਸਿੰਘ ਭਮਰਾ
ਆਰਥਿਕ ਭੰਵਰ `ਚ ਫਸੀ ਮਨਮੋਹਨ ਦੀ ਬੇੜੀ -ਗੋਬਿੰਦ ਠੁਕਰਾਲ
ਬਰਾਬਰੀ ਦੇ ਸੰਵਿਧਾਨਕ ਹੱਕ ਲਈ ਮੈਦਾਨ ‘ਚ ਨਿਤਰੀਆਂ ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ – ਪਰਮ ਪੜਤੇਵਾਲਾ
ਬਜਟ ਦੀ ਘੁੰਮਣ-ਘੇਰੀਆਂ ਵਿੱਚ ਵਿਚਰਦੇ ਆਮ ਲੋਕ – ਗੁਰਚਰਨ ਸਿੰਘ ਪੱਖੋਕਲਾਂ
ਅੰਤਰਰਾਸ਼ਟਰੀ ਵਿਦਿਆਰਥੀਆਂ, ਵਰਕ ਪਰਮਿਟ ਵਾਲੇ ਲੋਕਾਂ ਦੇ ਮਸਲੇ ਅਤੇ ਦੇਸੀ ਕਨੇਡੀਅਨ ਭਾਈਚਾਰਾ! -ਹਰਚਰਨ ਸਿੰਘ ਪਰਹਾਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਸਿਰਨਾਵਾਂ -ਰੁਪਿੰਦਰ ਸੰਧੂ

ckitadmin
ckitadmin
April 6, 2016
ਘੱਟ ਗਿਣਤੀਆਂ ਦੀ ਭਲਾਈ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਯੂ.ਪੀ.ਏ. -ਗੁਰਪ੍ਰੀਤ ਸਿੰਘ ਖੋਖਰ
ਅਵਤਾਰ ਸਿੰਘ ਪਾਸ਼: ਉਸਦਾ ਯੁੱਗ, ਕਵਿਤਾ ਅਤੇ ਸਿਆਸਤ
ਮੇਰੀ ਕਵਿਤਾ ਨੇ ਸੱਚ ਬੋਲ ‘ਤਾ –ਮਲਕੀਅਤ ਸਿੰਘ ਸੰਧੂ
ਗ਼ਰੀਬ ਲੋਕਾਂ ਲਈ ਕਨੂੰਨ ਤੋਂ ਜ਼ਿਆਦਾ ਖ਼ੁਦਾ ’ਤੇ ਯਕੀਨ ਕਿਉਂ ? – ਗੁਰਚਰਨ ਪੱਖੋਕਲਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?