By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੰਜਾਬ ਸਟੂਡੈਂਟਸ ਯੂਨੀਅਨ ਦੇ ਅੰਗ ਸੰਗ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਿਤਾਬਾਂ > ਪੰਜਾਬ ਸਟੂਡੈਂਟਸ ਯੂਨੀਅਨ ਦੇ ਅੰਗ ਸੰਗ
ਕਿਤਾਬਾਂ

ਪੰਜਾਬ ਸਟੂਡੈਂਟਸ ਯੂਨੀਅਨ ਦੇ ਅੰਗ ਸੰਗ

ckitadmin
Last updated: October 19, 2025 9:25 am
ckitadmin
Published: March 22, 2020
Share
SHARE
ਲਿਖਤ ਨੂੰ ਇੱਥੇ ਸੁਣੋ

ਲੇਖਕ : ਸੁਖਦੇਵ ਪਾਂਧੀ

ਇਨਕਲਾਬੀ ਵਿਦਿਆਰਥੀ ਲਹਿਰ ਦਾ ਲਹਿਰ ਇੱਕ ਅਹਿਮ ਦਸਤਾਵੇਜ਼* ਇਹ ਕਿਤਾਬ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਆਗੂ ਰਹੇ ਅਤੇ ਬਾਅਦ ਵਿੱਚ ਡੀ. ਟੀ.ਐਫ ਦੇ ਜ਼ਿਲਾ ਪ੍ਰਧਾਨ ਰਹੇ ਸਾਥੀ ਸੁਖਦੇਵ ਪਾਂਧੀ ਦਾ ਵਿਦਿਆਰਥੀ ਲਹਿਰ ਦੇ ਲੜੇ ਗਏ ਸੰਘਰਸ਼ਾਂ ਦਾ ਪੜਚੋਲੀਆ ਤੇ ਅਹਿਮ ਦਸਤਾਵੇਜ਼ ਹੈ ਪਾਂਧੀ ਦੇ ਵਿਦਿਆਰਥੀ ਜੀਵਨ ਵਿੱਚ ਮੁੱਖ ਅਗਵਾਂਨੂੰ ਸਾਥੀ ਰਹੇ ਬਲਵਿੰਦਰ ਸਿੰਘ ਚਾਹਲ,ਪ੍ਰਚੰਡ ਪੇਪਰ ਦੇ ਸੰਪਾਦਕ ਰਹੇ ਸਾਥੀ ਜਗਦੇਵ “ਜੱਗਾ”ਬੰਗੀ ਅਤੇ ਵਿਦਿਆਰਥੀ ਜੀਵਨ ਤੋਂ ਲੈ ਕੇ ਅੱਜ ਤੱਕ ਆਪਣੀ ਸਾਰੀ ਜਿੰਦਗੀ ਇਨਕਲਾਬੀ ਲਹਿਰ ਦੇ ਲੇਖੇ ਲਾਉਣ ਵਾਲੇ ਪੇਸ਼ੇਵਰ ਇਨਕਲਾਬੀ ਕਾਮਰੇਡ ਨਾਜ਼ਰ ਸਿੰਘ ਬੋਪਾਰਾਏ ਜੋ ਅੱਜ ਕੱਲ “ਸੁਰਖ ਰੇਖਾ” ਪੇਪਰ ਦੇ ਮਾਲਕ ਸੰਪਾਦਕ ਤੇ ਪਬਲਿਸ਼ਰ ਹਨ ਇਹਨਾਂ ਨੇ ਸਾਥੀ ਪਾਂਧੀ ਨਾਲ ਬਿਤਾਏ ਸੰਘਰਸ਼ਾਂ ਦੇ ਅਹਿਮ ਪਲ਼ ਸਾਂਝੇ ਕੀਤੇ ਹਨ ਉਹ ਅੱਜ ਵੀ ਸੰਘਰਸ ਦੇ ਮੈਦਾਨ ਵਿੱਚ ਹਨ।

ਕਿਤਾਬ ਵਿੱਚ ਜਿੰਨਾ ਅਹਿਮ ਘਾਟਾਂ ਕਮਜ਼ੋਰੀਆਂ ਤੇ ਸਾਥੀ ਪਾਂਧੀ ਨੇ ਉਂਗਲ ਧਰੀ ਹੈ ਉਹ ਅੱਜ ਵੀ ਇਨਕਲਾਬੀ ਜਮਹੂਰੀ ਲਹਿਰ ਸਾਹਮਣੇ ਮੂੰਹ ਅੱਡੀ ਖੜੀਆਂ ਹਨ ਤੇ ਲਹਿਰ ਉਹਨਾਂ ਤੋਂ ਸਿੱਖਣ ਦੀ ਬਜਾਏ ਉਸੇ ਲਾਈਨ ਤੇ ਚੱਲ ਕੇ”ਮੈਂ ਨਾ ਮਾਨੂੰ” ਦੀ ਜਿੱਦ ਤੇ ਅੜ੍ਹੇ ਹੋਏ ਹਨ ਮਸਲਨ ਜੋ ਅਹਿਮ ਨੁਕਤਾ ਲੇਖਕ ਨੇ ਉਠਾਇਆ ਹੈ ਕੀ ਜਨਤਕ ਜਥੇਬੰਦੀਆਂ ਸਿਆਸੀ ਪਾਰਟੀਆਂ/ਧਿਰਾਂ ਦੀਆਂ ਜੇਬੀ ਜਥੇਬੰਦੀਆਂ ਹੋਣੀਆਂ ਚਾਹੀਦੀਆਂ ਹਨ ਜਾਂ ਉਹਨਾਂ ਨੂੰ ਆਜ਼ਾਦ ਤੌਰ ਤੇ ਵਿਚਰਨਾ ਤੇ ਆਪਣੀਆਂ ਮੰਗਾਂ ਮਸਲਿਆਂ ਤੇ ਲੜਨਾ ਚਾਹੀਦਾ ਹੈ ? ਇਹ ਅਹਿਮ ਸਵਾਲ ਹੈ ਜਾਂ ਜਨਤਕ ਜਥੇਬੰਦੀਆਂ ਦਾ ਇਨਕਲਾਬੀ ਜਮਹੂਰੀ ਲਹਿਰ ਨਾਲ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ ਹੈ ਭਾਵ ਉਹਨਾਂ ਨੂੰ ਸਿਆਸੀ ਧਿਰਾਂ ਨਾਲ ਵਿਚਰਨਾ ਚਾਹੀਦਾ ਹੈ ਜੇ ਹਾਂ ਤਾਂ ਇਹ ਕਿਸ ਪੱਧਰ ਤੇ ਹੋਣਾ ਚਾਹੀਦਾ ਹੈ?

ਗੁੰਬਦ: ਜਸਬੀਰ ਕਾਲਰਵੀ ਦੇ ਅੰਤਰਮਨ ਦੀ ਰਮਜ਼ ਦੀ ਕਵਿਤਾ -ਸੁਰਜੀਤ
ਵਿੱਦਿਆ ਤੇ ਵਿਦਿਅਕ ਪ੍ਰਬੰਧ ਪ੍ਰਤੀ ਫਿਕਰਮੰਦ ਹਰ ਸ਼ਖ਼ਸ ਦੇ ਪੜ੍ਹਣਯੋਗ ਦਸਤਾਵੇਜ਼ -ਗੁਰਮੀਤ ਸੁਖਪੁਰਾ
ਦਰਦ ਪੰਜਾਬ ਦਾ
ਕਰਮਯੋਗੀ ਪ੍ਰਿੰ. ਹਰਭਜਨ ਸਿੰਘ ਤੇ ਮੇਰਾ ਪਿੰਡ ਮਾਹਿਲਪੁਰ
ਪੁਸਤਕ: ਅੰਤਰ ਨਾਦ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਹਨੇਰੇ ਦਿਨਾਂ ਦੀ ਆਹਟ- ਰੋਮਿਲਾ ਥਾਪਰ

ckitadmin
ckitadmin
December 11, 2014
ਅਰਬ ਲੋਕਾਂ ਦਾ ਖ਼ੂਨ ਖਰਾਬਾ ਅਤੇ ਅਮਰੀਕੀ ਸਾਮਰਾਜਵਾਦ – ਮੁਖਤਿਆਰ ਪੂਹਲਾ
ਦੇਸ਼ ਦੇ ਭਵਿੱਖ ਲਈ ਚੁਣੌਤੀ ਬਣੀਆਂ ਜਾਅਲੀ ਯੂਨੀਵਰਸਿਟੀਆਂ -ਅਕੇਸ਼ ਕੁਮਾਰ
ਖੁਦਕੁਸ਼ੀ ਰਾਹਤ ਯੋਜਨਾ: ਪੀੜਤ ਪਰਿਵਾਰਾਂ ਲਈ ਕੋਝਾ ਮਜ਼ਾਕ -ਮੋਹਨ ਸਿੰਘ
ਪੰਜਾਬੀ ਗੀਤਕਾਰੀ : ਸਮਝਣ ਅਤੇ ਸੰਭਲਣ ਦੀ ਲੋੜ -ਡਾ. ਨਿਸ਼ਾਨ ਸਿੰਘ ਰਾਠੌਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?