ਮੇਰੀ ਮੈਂ ਤੂੰ ਕਦ ਮੁਕੇਗੀ
ਮੇਰੇ ਵਿੱਚ ਜਦ ਸਾਹ ਨਾ ਰਹੇ ਖੋਰੇ ਤੱਦ ਮੁਕੇਗੀ…
ਆਪਣੀ ਸੁਰਤ ਸੰਭਾਲਦੇ ਹੀ ਤੇਰਾ ਬੂਟਾ ਲਾ ਬੈਠਾ
ਕੀ ਪਤਾ ਸੀ ਓਦੋ ਤੋ ਅਪਣਾ ਆਪ ਗਵਾ ਬੈਠਾ
ਤੇਰੇ ਬੂਟੇ ਵਾਲੀ ਜੜ ਪਤਾ ਨੀ ਕਦ ਸੁਕੇਗੀ,
ਮੇਰੀ ਮੈਂ ਤੂੰ ਕਦ ਮੁਕੇਗੀ…ਮੇਰੀ ਮੇਰੀ ਕਰਦੇ ਇੱਥੇ ਸਬ ਤੁਰ ਗੇ
ਮੋਹ ਮਾਇਆ ਦੇ ਚੱਕਰਾ ਵਿੱਚ ਸਭ ਰੁੜ ਗਏ
ਲਾਲਸਾ ਹਰ ਚੀਜ ਨੂੰ ਪਾਉਣ ਦੀ ਕੱਦ ਰੁਕੇਗੀ,
ਮੇਰੀ ਮੈਂ ਤੂੰ ਕਦ ਮੁਕੇਗੀ …
ਮੇਰੇ ਵਿੱਚ ਜਦ ਸਾਹ ਨਾ ਰਹੇ ਖੋਰੇ ਤੱਦ ਮੁਕੇਗੀ…
ਆਪਣੀ ਸੁਰਤ ਸੰਭਾਲਦੇ ਹੀ ਤੇਰਾ ਬੂਟਾ ਲਾ ਬੈਠਾ
ਕੀ ਪਤਾ ਸੀ ਓਦੋ ਤੋ ਅਪਣਾ ਆਪ ਗਵਾ ਬੈਠਾ
ਤੇਰੇ ਬੂਟੇ ਵਾਲੀ ਜੜ ਪਤਾ ਨੀ ਕਦ ਸੁਕੇਗੀ,
ਮੇਰੀ ਮੈਂ ਤੂੰ ਕਦ ਮੁਕੇਗੀ…ਮੇਰੀ ਮੇਰੀ ਕਰਦੇ ਇੱਥੇ ਸਬ ਤੁਰ ਗੇ
ਮੋਹ ਮਾਇਆ ਦੇ ਚੱਕਰਾ ਵਿੱਚ ਸਭ ਰੁੜ ਗਏ
ਲਾਲਸਾ ਹਰ ਚੀਜ ਨੂੰ ਪਾਉਣ ਦੀ ਕੱਦ ਰੁਕੇਗੀ,
ਮੇਰੀ ਮੈਂ ਤੂੰ ਕਦ ਮੁਕੇਗੀ …
ਕੁੱਲ ਦੁਨੀਆ ਨੂੰ ਤੂੰ ਪਿੱਛੇ ਲਾਇਆ ਆ
ਤੈਨੂੰ ਮਾਰ ਮੁਕਾਉਣ ਲਈ ਆਪਣਾ ਆਪ ਗਵਾਇਆ ਏ
ਜਦ ਇਹ ਅਰਥੀ ਸਿਵਿਆ ਨੂੰ ਢੁਕੇਗੀ,
ਕੀ ਮੇਰੀ ਮੈਂ ਤੂੰ ਤੱਦ ਮੁਕੇਗੀ?
ਸੰਪਰਕ: +91 78885 58569
ਤੈਨੂੰ ਮਾਰ ਮੁਕਾਉਣ ਲਈ ਆਪਣਾ ਆਪ ਗਵਾਇਆ ਏ
ਜਦ ਇਹ ਅਰਥੀ ਸਿਵਿਆ ਨੂੰ ਢੁਕੇਗੀ,
ਕੀ ਮੇਰੀ ਮੈਂ ਤੂੰ ਤੱਦ ਮੁਕੇਗੀ?
ਸੰਪਰਕ: +91 78885 58569


