ਇਸ ਵਿਚ ਕੋਈ ਸ਼ੱਕ਼ ਨਹੀਂ
ਦਿਲ ਦੇ ਦਰਵਾਜ਼ੇ ’ਤੇ ਦਸਤਕ ਹੋਵੇਗੀ,
ਉਮੀਦ ਉਸ ਤੋਂ ਲਾਈ ਬੈਠੇ ਹਾਂ
ਜਿਸ ਦੀਆਂ ਬਰੂਹਾਂ ਸਖ਼ਤ ਨੇ …ਅਵਾਜ਼ ਆਵੇਗੀ ਦਿਲ ਦੇ ਕਿਸੇ ਕੋਨੇ ਤੋਂ
ਜ਼ਮੀਰ ਨੂੰ ਜਗਾਉਣ ਦੇ ਲਈ,
ਉਮੀਦ ਉਸ ਤੂੰ ਲਾਈ ਬੈਠੇ ਹਾਂ
ਜਿਸ ਦਿਲ ਦੇ ਦਰਵਾਜ਼ੇ ਦੀਆਂ ਬਰੂਹਾਂ ਸਖ਼ਤ ਨੇ …
ਦਿਲ ਦੇ ਦਰਵਾਜ਼ੇ ’ਤੇ ਦਸਤਕ ਹੋਵੇਗੀ,
ਉਮੀਦ ਉਸ ਤੋਂ ਲਾਈ ਬੈਠੇ ਹਾਂ
ਜਿਸ ਦੀਆਂ ਬਰੂਹਾਂ ਸਖ਼ਤ ਨੇ …ਅਵਾਜ਼ ਆਵੇਗੀ ਦਿਲ ਦੇ ਕਿਸੇ ਕੋਨੇ ਤੋਂ
ਜ਼ਮੀਰ ਨੂੰ ਜਗਾਉਣ ਦੇ ਲਈ,
ਉਮੀਦ ਉਸ ਤੂੰ ਲਾਈ ਬੈਠੇ ਹਾਂ
ਜਿਸ ਦਿਲ ਦੇ ਦਰਵਾਜ਼ੇ ਦੀਆਂ ਬਰੂਹਾਂ ਸਖ਼ਤ ਨੇ …
ਨਜ਼ਰ ਆਵੇਗੀ ਆਜ਼ਾਦੀ ਆਪਣੀ ਹੋਂਦ ਨੂੰ ਬਚਾਉਣ ਦੇ ਲਈ
ਦੂਰ ਤਲਕ ਦੇਖ ਸਕਦੀ ਸੀ ਆਜ਼ਾਦੀ ਦੀਆਂ ਸਰਹੱਦਾਂ,
ਉਮੀਦ ਉਸ ਤੂੰ ਲਾਈ ਬੈਠੇ ਹਾਂ
ਜਿਸ ਨਜ਼ਰ ਦੀ ਅੱਖ ਦੀਆਂ ਬਰੂਹਾਂ ਸਖ਼ਤ ਨੇ …
ਇਸ ਵਿਚ ਕੋਈ ਸ਼ੱਕ਼ ਨਹੀਂ
ਦਿਲ ਦੇ ਦਰਵਾਜ਼ੇ ’ਤੇ ਦਸਤਕ ਹੋਵੇਗੀ,
ਉਮੀਦ ਉਸ ਤੋਂ ਲਾਈ ਬੈਠੇ ਹਾਂ
ਜਿਸ ਦੀਆਂ ਬਰੂਹਾਂ ਸਖ਼ਤ ਨੇ ।
ਦਿਲ ਦੇ ਦਰਵਾਜ਼ੇ ’ਤੇ ਦਸਤਕ ਹੋਵੇਗੀ,
ਉਮੀਦ ਉਸ ਤੋਂ ਲਾਈ ਬੈਠੇ ਹਾਂ
ਜਿਸ ਦੀਆਂ ਬਰੂਹਾਂ ਸਖ਼ਤ ਨੇ ।


