By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਹਾਇਕੂ -ਗੁਰਮੀਤ ਮੱਕੜ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਹਾਇਕੂ -ਗੁਰਮੀਤ ਮੱਕੜ
ਕਾਵਿ-ਸ਼ਾਰ

ਹਾਇਕੂ -ਗੁਰਮੀਤ ਮੱਕੜ

ckitadmin
Last updated: October 19, 2025 5:34 pm
ckitadmin
Published: August 19, 2012
Share
SHARE
ਲਿਖਤ ਨੂੰ ਇੱਥੇ ਸੁਣੋ

ਪੁੰਨਿਆ ਦੀ ਰਾਤ
ਦੁਧੀਆ ਚਾਨਣੀ ਨੇ ਢੱਕੀ
ਫੁਟਪਾਥ ’ਤੇ ਬਾਲੜੀ
***
ਸੁੰਨੀ ਪਗਡੰਡੀ
ਵਗਦੀ ਹਵਾ ਚ ਝੂਮੇ
ਸਰੋਂ ਦਾ ਫੁੱਲ
***
ਕੱਚੀ ਰਸੋਈ
ਬੇਬੇ ਤੋਂ ਸਿੱਖੇ ਰੋਟੀ ਬਣਾਉਣੀ
ਭਰੀ ਚੰਗੇਰ
***
ਕੜਕੀ ਬਿਜਲੀ …
ਮੇਰੀ ਤਲੀ ‘ਤੇ ਡਿੱਗੀਆਂ
ਦੋ ਮੋਟੀਆਂ ਬੂੰਦਾਂ
***
ਵਹੇ ਹੰਝੂ
ਸਿਆਹੀ ਤੇ ਕੱਜਲ ਇਕਮਿਕ
ਕਾਗਜ਼ ’ਤੇ

 

 

***
ਗੁੱਡੀਆਂ ਦੀ ਪਟਾਰੀ
ਛੋਟੀ ਬੈਠੀ ਕਰੇ
ਖੁਦ ਨਾਲ ਗੱਲਾਂ
***
ਵਿਛੜੀ ਬੇਬੇ
ਬਾਪੂ ਬੈਠਾ ਤੱਕੇ
black and white ਤਸਵੀਰਾਂ
ਬਸ! ਆਖਣ ਨੂੰ ਹੀ ਰਹਿ ਗਿਆ… -ਸੁਖਦਰਸ਼ਨ ਸਿੰਘ ਸ਼ੇਰਾ
ਅਤੀਤ ਦੇ ਪੰਨੇ -ਇੰਦਰਜੀਤ ਕਾਲਾ ਸੰਘਿਆਂ
ਸੰਕਟ ਦੇ ਦੋਰ ਵਿੱਚ ਸੂਬਾ ਪੰਜਾਬ – ਅਕਸ਼ੈ ਖਨੌਰੀ
ਸੱਟ ਜਨਤਾ ਦੀ -ਅਮਰਿੰਦਰ ਤਾਲਿਬ
ਆ ਬੇਲੀਆ – ਮਲਕੀਅਤ ‘ਸੁਹਲ’
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਅਸੀਂ ਨਾਨਕ ਦੇ ਕੀ ਲੱਗਦੇ ਹਾਂ -ਜਸਵੰਤ ਜ਼ਫ਼ਰ

ckitadmin
ckitadmin
November 28, 2012
ਕੇਂਦਰੀ ਜਾਂਚ ਬਿਓਰੋ : ਸਰਕਾਰ ਦੀ ਸਿੱਧੀ ਦਖਲਅੰਦਾਜ਼ੀ ਬੰਦ ਹੋਵੇ -ਸੀਤਾ ਰਾਮ ਯੇਚੁਰੀ
ਉਮਰ, ਮੇਰਾ ਵਿਦਿਆਰਥੀ
ਸੋਵੀਅਤ ਲੋਕਤੰਤਰ ’ਚ ਔਰਤ ਮਜ਼ਦੂਰ ਸੰਘਰਸ਼ ਦੇ ਕਾਰਜ – ਲੈਨਿਨ
ਜ਼ਿੰਮੇਵਾਰੀਆਂ ਤੋਂ ਭੱਜਦਾ ਮਨੁੱਖ -ਡਾ. ਨਿਸ਼ਾਨ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?