By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ‘ਸੋਨੇ ਦੀ ਨਿੱਬ’ – ਹਰਜਿੰਦਰ ਗੁਲਪੁਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ‘ਸੋਨੇ ਦੀ ਨਿੱਬ’ – ਹਰਜਿੰਦਰ ਗੁਲਪੁਰ
ਕਾਵਿ-ਸ਼ਾਰ

‘ਸੋਨੇ ਦੀ ਨਿੱਬ’ – ਹਰਜਿੰਦਰ ਗੁਲਪੁਰ

ckitadmin
Last updated: September 1, 2025 11:04 am
ckitadmin
Published: July 18, 2016
Share
SHARE
ਲਿਖਤ ਨੂੰ ਇੱਥੇ ਸੁਣੋ

ਲਿਖਿਆ ਬੈਠ ਕੇ ਲੁੱਟ ਦੀਆਂ ਭੂਰੀਆਂ ’ਤੇ,
ਕੰਡੇ ‘ਫੁੱਲਾਂ’ ਦੇ ਰਾਹਾਂ ਵਿੱਚ ਬੋਅ ਸਕਦਾ।‘ਕਾਲੇ ਕੈਟਾਂ’ ਦਾ ਕੋਈ ਵੀ ਹਲਫਨਾਮਾ,
‘ਦਾਗੀ ਅਜਮਤਾਂ’ ਕਦੇ ਨਹੀਂ ਧੋ ਸਕਦਾ।

ਤਖਤੋ ਤਾਜ  ਤੇ  ਦਹਿਸ਼ਤ ਦੀ ‘ਛਾਂ’ ਥੱਲੇ,
ਬੰਦਾ ਵਾਂਗ ‘ਕਸ਼ਮੀਰੀਆਂ’ ਰੋਅ ਸਕਦਾ।

ਢਹਿ ਜਾਣਗੇ ‘ਸੋਚਾਂ’ ਦੇ ਵੱਟ ਬੰਨੇ,
ਹੁਣ  ‘ਨੀ ਕੋਈ ‘ਹਨੇਰ’ ਨੂੰ ਢੋਅ ਸਕਦਾ।

ਐਵੇਂ ਵਹਿਮ ਹੈ ਚਾਂਦੀ ਦੀਆਂ ਝਾਂਜਰਾਂ ਨੂੰ,
ਨਹੀਂ ਝਾਂਜਰਾਂ ਕੋਈ ਵੀ ਖੋਅ ਸਕਦਾ।

 

 

ਜਿਹੜਾ ਸੋਨੇ ਦੀ ਨਿੱਬ ਦੇ ਨਾਲ ਲਿਖਿਆ,
ਨਹੀਂ ਅਸਲ ਇਤਿਹਾਸ ਉਹ ਹੋ ਸਕਦਾ।ਸੰਪਰਕ: 0061 470 605 255

ਗ਼ਜ਼ਲ – ਆਰ.ਬੀ.ਸੋਹਲ
ਵਿਨੋਦ ਮਿੱਤਲ ਦੀਆਂ ਕੁਝ ਕਵਿਤਾਵਾਂ
ਇੰਦਰਾ ਅਵਾਸ ਯੋਜਨਾ -ਸ਼ਿਵ ਕੁਮਾਰ ਬਾਵਾ
ਮਾਹੀਆ ਢੋਲ ਸਿਪਾਹੀਆ -ਐੱਸ ਸੁਰਿੰਦਰ
ਡਾ. ਅਮਰਜੀਤ ਟਾਂਡਾ ਦੀਆਂ ਦੋ ਗ਼ਜ਼ਲਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਮੰਤਰੀ ਮੰਡਲ ਵਿਸਥਾਰ : ਕਿੱਥੇ ਗਿਆ ‘ਘੱਟੋ ਘੱਟ ਸਰਕਾਰ ਤੇ ਵੱਧ ਤੋਂ ਵੱਧ ਸਾਸ਼ਨ’ ਦਾ ਵਚਨ -ਸੀਤਾਰਾਮ ਯੇਚੁਰੀ

ckitadmin
ckitadmin
November 19, 2014
ਮਾਂ ਬੋਲੀ – ਜਸਵੰਤ ਧਾਪ
ਸਹਿਮੀ ਸਹਿਮੀ ਪੌਣ –ਮਲਕੀਅਤ ਸੁਹਲ
ਅਖੌਤੀ ਇਸਲਾਮਿਕ ਸਟੇਟ ਇਸਲਾਮ ਲਈ ਖ਼ਤਰਾ -ਤਨਵੀਰ ਜਾਫ਼ਰੀ
ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?