By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਨਿਊ ਯਾਰਕ ਟਾਈਮਜ਼ ਦਾ 6 ਫਰਵਰੀ 2015 ਦਾ ਸੰਪਾਦਕੀ: ‘‘ਮੋਦੀ ਦੀ ਖ਼ਤਰਨਾਕ ਖ਼ਾਮੋਸ਼ੀ’’
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਨਿਊ ਯਾਰਕ ਟਾਈਮਜ਼ ਦਾ 6 ਫਰਵਰੀ 2015 ਦਾ ਸੰਪਾਦਕੀ: ‘‘ਮੋਦੀ ਦੀ ਖ਼ਤਰਨਾਕ ਖ਼ਾਮੋਸ਼ੀ’’
ਹੈਲਥ ਲਾਈਨ

ਨਿਊ ਯਾਰਕ ਟਾਈਮਜ਼ ਦਾ 6 ਫਰਵਰੀ 2015 ਦਾ ਸੰਪਾਦਕੀ: ‘‘ਮੋਦੀ ਦੀ ਖ਼ਤਰਨਾਕ ਖ਼ਾਮੋਸ਼ੀ’’

ckitadmin
Last updated: October 22, 2025 12:30 pm
ckitadmin
Published: February 22, 2015
Share
SHARE
ਲਿਖਤ ਨੂੰ ਇੱਥੇ ਸੁਣੋ

[ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਹਿੰਦੁਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਮੁੱਦਾ ਚੁੱਕਣ ਤੋਂ ਬਾਅਦ, ਹੁਣ ਦ ਨਿਊ ਯਾਰਕ ਟਾਈਮਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਕਤਾਚੀਨੀ ਕਰਦਿਆਂ ਬਹੁਤ ਜ਼ੋਰਦਾਰ ਸੰਪਾਦਕੀ ਛਾਪਿਆ ਹੈ। ਜਿਸ ਨੂੰ ਇਸ ਨੇ ਮੁਲਕ ਵਿਚ ਫਿਰਕੂ ਘਟਨਾਵਾਂ ਦੇ ਇਕ ਸਿਲਸਿਲੇ ਬਾਰੇ ‘‘ਖ਼ਤਰਨਾਕ ਖ਼ਾਮੋਸ਼ੀ’’ ਕਰਾਰ ਦਿੱਤਾ ਹੈ।

ਨਿਊ ਯਾਰਕ ਟਾਈਮਜ਼ ਦੇ ਸੰਪਾਦਕੀ ਨੇ ਗਿਰਜਾਘਰਾਂ ਉਪਰ ਤਾਜ਼ਾ ਹਮਲਿਆਂ ਅਤੇ ਘਰ-ਵਾਪਸੀ ਜਾਂ ਧਰਮ-ਬਦਲੀ ਦੀਆਂ ਰਿਪੋਰਟਾਂ ਗਿਣਾਈਆਂ ਹਨ ਅਤੇ ਇਸ ਸਾਲ ਮਾਰਚ ਮਹੀਨੇ ਅਯੁੱਧਿਆ ਵਿਚ ਧਰਮ-ਬਦਲੀ ਦੇ ਪ੍ਰਸਤਾਵਿਤ ਪ੍ਰੋਗਰਾਮ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਵੀ.ਐੱਚ.ਪੀ. ’ਤੇ ਉਗਲ ਧਰਦੇ ਹੋਏ ਲਿਖਿਆ ਹੈ ਕਿ ਇਹ ਧੜਾ ‘‘ਅੱਗ ਨਾਲ ਖੇਡ੍ਹ ਰਿਹਾ ਹੈ।’’ ਤੇ ਨਾਲ ਹੀ ਲਿਖਿਆ ਹੈ ਕਿ ‘‘ਐਸੀ ਪ੍ਰੇਸ਼ਾਨ ਕਰਨ ਵਾਲੀ ਅਸਹਿਣਸ਼ੀਲਤਾ ਬਾਰੇ ਸ਼੍ਰੀਮਾਨ ਮੋਦੀ ਦੀ ਲਗਾਤਾਰ ਖ਼ਾਮੋਸ਼ੀ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਜਾਂ ਤਾਂ ਉਹ ਹਿੰਦੂ ਰਾਸ਼ਟਰਵਾਦੀ ਸੱਜੇਪੱਖੀਆਂ ’ਤੇ ਕਾਬੂ ਪਾਉਣ ਤੋਂ ਅਸਮਰੱਥ ਹੈ ਜਾਂ ਕਾਬੂ ਪਾਉਣਾ ਹੀ ਨਹੀਂ ਚਾਹੁੰਦਾ।’’]

 ਅਨੁਵਾਦ : ਬੂਟਾ ਸਿੰਘ
ਗਰਭ ਅਵਸਥਾ ਤੇ ਕਿਡਨੀ ਰੋਗ -ਡਾ. ਸੋਨੀਆ ਕੰਬੋਜ
ਇਨ੍ਹਾਂ ਸਮਿਆਂ ’ਚ ਪੰਜਾਬੀਆਂ ਦੀ ਸਿਹਤ -ਡਾ. ਧਰਮਵੀਰ ਗਾਂਧੀ
ਦੰਦ ਰਹਿਣ ਚਮਕਦੇ -ਡਾ. ਸਿੰਮੀ ਖਨੇਜਾ
ਕਦੇ ਵਿਸਾਖੀ – ਗੁਰਪ੍ਰੀਤ ਸਿੰਘ ਰੰਗੀਲਪੁਰ
ਚਮੜੀ ਦੀ ਦੇਖਭਾਲ -ਡਾ. ਰਜਤ ਛਾਬੜਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਰਿਹਾਇਸ਼ੀ ਮੈਰੀਟੋਰੀਅਸ ਸਕੂਲ: ਸੁਨਿਹਰੀ ਭਵਿੱਖ ਦੀ ਤਜ਼ਵੀਜ – ਰੂਬਲ ਕਾਨੌਜ਼ੀਆ

ckitadmin
ckitadmin
August 21, 2014
ਜੰਗ ਅਜੇ ਜਾਰੀ ਹੈ … – ਪਰਮ ਪੜਤੇਵਾਲਾ
ਹੁਣ ਮੈਂ ਕਦੀ ਨਿਰਾਸ਼ ਨਹੀਂ ਹੁੰਦੀ.. -ਅਮਨਦੀਪ ਹਾਂਸ
ਇਤਿਹਾਸ ਦੇ ਅਹਿਮ ਪੰਨਿਆਂ ਵਿੱਚ ਭਗਤ ਸਿੰਘ – ਸੁਧੀਰ ਵਿਦਿਆਰਥੀ
ਜਦ ਸਾਲ 40ਵਾਂ ਚੜ੍ਹਦਾ ਹੈ -ਡਾ. ਸੰਦੀਪ ਜੁਨੇਜਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?