By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਨਸ਼ਿਆਂ ਤੋਂ ਆਪ ਨੂੰ ਬਚਾਓ ਦੋਸਤੋ – ਬਲਜਿੰਦਰ ਮਾਨ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਨਸ਼ਿਆਂ ਤੋਂ ਆਪ ਨੂੰ ਬਚਾਓ ਦੋਸਤੋ – ਬਲਜਿੰਦਰ ਮਾਨ
ਕਾਵਿ-ਸ਼ਾਰ

ਨਸ਼ਿਆਂ ਤੋਂ ਆਪ ਨੂੰ ਬਚਾਓ ਦੋਸਤੋ – ਬਲਜਿੰਦਰ ਮਾਨ

ckitadmin
Last updated: October 20, 2025 3:59 am
ckitadmin
Published: August 8, 2014
Share
SHARE
ਲਿਖਤ ਨੂੰ ਇੱਥੇ ਸੁਣੋ

ਨਸ਼ਿਆਂ ਤੋਂ ਆਪ ਨੂੰ ਬਚਾਓ ਦੋਸਤੋ
ਦੁੱਧ ਘਿਓ ਰੱਜ ਰੱਜ ਖਾਓ ਦੋਸਤੋ।
ਸੰਗਤ ਹਮੇਸ਼ਾਂ ਦਿਲੋਂ ਚੰਗੀ ਕਰੀਏ
ਨਿੱਕੀ ਮੋਟੀ ਗੱਲ ਤੇ ਕਦੀ ਨਾ ਲੜੀਏ
ਨਾ ਮਾੜੇ ਸੰਗ ਵਿਚ ਕਦੀ ਜਾਓ ਦੋਸਤੋ
    
ਨਸ਼ਿਆਂ ਦੇ ਨਾਲ ਸਦਾ ਪੈਂਦੇ ਹੀ ਪੁਆੜੇ ਨੇ
ਵੱਸਦੇ ਘਰਾਂ ਵਿਚ ਬਣਦੇ ਅਖਾੜੇ ਨੇ
ਸਾਰੇ ਸਦਾਚਾਰੀ ਗੁਣ ਅਪਣਾਓ ਦੋਸਤੋ
ਨਾਹੀਂ ਇਨਸਾਨੀ ਜਾਮਾ ਵਾਰ ਵਾਰ ਆਉਂਦਾ ਏ
ਬੰਦੇ ਵਾਂਗ ਜਿਉਣਾ ਹੀ ਬੰਦਾ ਅਖਵਾਉਂਦਾ ਏ
ਗੁਰ ਇਹੋ ਸਭ ਨੂੰ ਸਮਝਾਓ ਦੋਸਤੋ

ਨਸ਼ਿਆਂ ਵਿਚ ਡੁੱਬੇ ਜਿਹੜੇ ਮਾਰੇ ਮਾਰੇ ਫਿਰਦੇ
ਦਿਨਾਂ ਸਾਲਾਂ ਵਿਚ ਉਹ ਜਾਣ ਸਾਰੇ ਕਿਰਦੇ
ਦਾਅ ਉੱਤੇ ਜਿੰਦਗੀ ਨਾ ਲਾਓ ਦੋਸਤੋ
ਨਸ਼ਿਆਂ ਦੇ ਆਸਰੇ ਨਾ ਖੱਟ ਹੋਣ ਖੱਟੀਆਂ
‘ਮਾਨ’ ਕਈ ਮਸੂਮ ਜਿੰਦਾ ਇਹਨਾਂ ਨੇ ਚੱਟੀਆਂ
ਮਨ ਉੱਤੇ ਕਾਬੂ ਤੁਸੀਂ ਪਾਓ ਦੋਸਤੋ

ਸ਼ਹੀਦਾਂ ਦੀ ਕੁਰਬਾਨੀ – ਬਲਜਿੰਦਰ ਮਾਨ
ਆਵੋ ਵੀਰ ਪੰਜਾਬੀਓ –ਮਲਕੀਅਤ ਸਿੰਘ ਸੰਧੂ
ਉਸ ਦੇ ਜਾਣ ਤੋਂ ਬਾਅਦ -ਡਾ. ਅਮਰਜੀਤ ਟਾਂਡਾ
ਹਾਇਕੂ – ਸੁਖਜੀਤ ਬਰਾੜ ਘੋਲੀਆ
ਗ਼ਜ਼ਲ – ਗੁਰਪ੍ਰੀਤ ਸਿੰਘ ਰੰਗੀਲਪੁਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਏਜਾਜ਼ ਦੀਆਂ ਕੁਝ ਬੋਲੀਆਂ

ckitadmin
ckitadmin
May 10, 2013
ਨੌਜਵਾਨ ਵਰਗ ਇਸ ਸਮੇਂ ਡਾਢੀ ਕਸੂਤੀ ਹਾਲਤ ‘ਚ ਫਸਿਆ ਹੋਇਆ ਹੈ : ਕੰਵਲਜੀਤ ਖੰਨਾ
ਬਟਵਾਰਾ – ਪਵਨ ਕੁਮਾਰ
ਸਾਹਿਤ ਅਕੈਡਮੀ ਲੁਧਿਆਣਾ ਦੀਆਂ ਰਿਓੜੀਆਂ –ਮਿੱਤਰ ਸੈਨ ਮੀਤ
ਜਦੋਂ ਚੁੱਪ ਗੱਜ ਕੇ ਗੂੰਜਦੀ ਹੈ … -ਸੁਕੀਰਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?