By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਗ਼ਜ਼ਲ – ਭੁਪਿੰਦਰ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਗ਼ਜ਼ਲ – ਭੁਪਿੰਦਰ ਸਿੰਘ
ਕਾਵਿ-ਸ਼ਾਰ

ਗ਼ਜ਼ਲ – ਭੁਪਿੰਦਰ ਸਿੰਘ

ckitadmin
Last updated: October 19, 2025 9:45 pm
ckitadmin
Published: July 19, 2014
Share
SHARE
ਲਿਖਤ ਨੂੰ ਇੱਥੇ ਸੁਣੋ

ਮੇਰੇ ਜਜ਼ਬੇ  ਦਾ ਕੁਝ  ਤਾਂ  ਸਨਮਾਨ ਕਰੋ ।
ਬਖਸ਼ੋ ਪਾਕ ਮੁਹੱਬਤ ਕੁਝ ਅਹਿਸਾਨ ਕਰੋ ।

ਗਜ਼ਲਾਂ ਰਾਹੀਂ ਲਿਖ ਕੇ ਭੇਜਾਂ ਦਿਲ ਦੀ ਗੱਲ
ਸਿੱਧੇ   ਸਾਦੇ   ਸ਼ਿਅਰਾ  ਨੂੰ   ਪਰਵਾਨ  ਕਰੋ ।

ਦਿਲ  ਮੇਰੇ  ਨੂੰ ਦੇਵੋ  ਚਾਅ  ਤੇ  ਰੀਝਾਂ  ਕੁਝ
ਮੇਰੇ ਨਾਂ ਇੱਕ ਮਿੱਠੀ  ਜਿਹੀ  ਮੁਸਕਾਨ ਕਰੋ ।

ਸੱਚੀ  ਗੱਲ ਤੇ  ਪਹਿਰਾ  ਦੇਣਾ  ਸਿੱਖ  ਲਵੋ
ਝੂਠੇ  ਦਾ  ਨਾ  ਯਾਰ  ਕਦੇ  ਗੁਨਗਾਨ  ਕਰੋ ।

ਰੰਗੀ  ਭਾਗੀਂ   ਵੱਸੇ   ਆਲਮ   ਦਾਤਾ   ਜੀ
ਖਲ਼ਕਤ ਖਾਤਿਰ  ਏਦਾਂ ਦਾ  ਵਰਦਾਨ ਕਰੋ ।

ਯਾਰ ਭੁਪਿੰਦਰ ਟੁੱਟ ਜਾਵੇਗਾ ਨਾਜ਼ੁਕ ਦਿਲ
ਹਰ  ਇੱਕ  ਗੱਲ  ਤੇ   ਨਾ  ਅਪਮਾਨ  ਕਰੋ  ।

 

ਸੰਪਰਕ:  +91 84279 11333
ਉਡੀਕ – ਜਸਮੇਰ ਸਿੰਘ ਲਾਲ
ਫੌਜਾਂ ਪੰਜਾਬ ਦੀਆਂ – ਹਰਜਿੰਦਰ ਗੁਲਪੁਰ
ਮੇਰੀ ਆਵਾਜ਼ – ਮਨਦੀਪ ਸੁੱਜੋਂ
ਆਦਮੀ – ਹਰਮਿੰਦਰ ਸਿੰਘ ਭੱਟ
ਸਬਕ – ਗੋਬਿੰਦਰ ਸਿੰਘ ਬਰੜ੍ਹਵਾਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਮੀਡੀਆ-ਸਾਰ

ਪੱਤ ਕੁਮਲਾ ਗਏ (ਕਾਂਡ-7) -ਅਵਤਾਰ ਸਿੰਘ ਬਿਲਿੰਗ

ckitadmin
ckitadmin
August 19, 2013
ਉੱਤਰ ਪੂਰਬੀ ਰਾਜਾਂ ‘ਚ ਗੜਬੜੀ ਬਨਾਮ ‘ਅਫਸਪਾ’ ਕਾਨੂੰਨ – ਗੁਰਤੇਜ ਸਿੰਘ
ਪ੍ਰਦੇਸ ਨੂੰ ਦੇਸ ਬਣਾਉਣ ਤੋਂ ਲੈਕੇ ਪੂੰਜੀਵਾਦ ਵਿੱਚ ਮਨੁੱਖ ਦੀ ਚੂਹੇ-ਦੌੜ ਤੱਕ ਫੈਲੇ ਵਿਸ਼ੇ ਦੀ ਕਵਿਤਾ ‘ਬੰਦ ਘਰਾਂ ਦੇ ਵਾਸੀ’
ਅਸੀਂ ਅਨਿਆਂ ਨੂੰ ਸੰਸਥਾਗਤ ਕਰਦੇ ਜਾ ਰਹੇ ਹਾਂ : ਅਰੁੰਧਤੀ ਰਾਏ
ਰਾਜ-ਸੱਤਾ ਤੇ ਸੰਪਰਦਾਇਕਤਾ ਦੀ ਚੁਣੌਤੀ- ਰਘਬੀਰ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?