By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਗ਼ਜ਼ਲ -ਜਗਸੀਰ ਕੋਟਭਾਈ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਗ਼ਜ਼ਲ -ਜਗਸੀਰ ਕੋਟਭਾਈ
ਕਾਵਿ-ਸ਼ਾਰ

ਗ਼ਜ਼ਲ -ਜਗਸੀਰ ਕੋਟਭਾਈ

ckitadmin
Last updated: October 19, 2025 8:26 pm
ckitadmin
Published: February 19, 2014
Share
SHARE
ਲਿਖਤ ਨੂੰ ਇੱਥੇ ਸੁਣੋ

ਨਾ ਛੇੜ ਇਹ ਮੁਹੱਬਤਾਂ ਦੀ ਬਾਤ ਰਹਿਣ ਦੇ ।
ਮੇਰੇ ਸਾਹਾਂ ‘ਚ ਸੁਲਗ਼ਦੇ ਜਜ਼ਬਾਤ ਰਹਿਣ ਦੇ।

ਯਾਰ ਸਾਡੇ ਦੀ ਝੋਲੀ ‘ਚ ਰੱਬਾ ਖ਼ੁਸ਼ੀਆਂ ਹੀ ਰਹਿਣ,
ਸਾਡੇ ਕੋਲ ਇਹੋ ਅੱਥਰੂ ਸੁਗਾਤ ਰਹਿਣ ਦੇ ।

ਮਜ਼ਾ ਇੰਤਜ਼ਾਰ ਦੇ ਮਿੱਠੇ ਦਰਦ ਦਾ ਚੱਖ ਲੈਣ ਦੇ,
ਛੱਡ ਕੀ ਕਰਨੀ ਏ ਯਾਰਾ ਮੁਲਾਕਾਤ ਰਹਿਣ ਦੇ !

ਸੋਹਣੇ ਯਾਰ ਦੇ ਮਿਲਾਪ ਵਾਲੀ ਆਈ ਮਸਾਂ ਰਾਤ ਏ,
ਅੱਜ ਹੋਵੇ ਨਾ ਇਹ ਰੱਬਾ ਪ੍ਰਭਾਤ ਰਹਿਣ ਦੇ ।

ਗੀਤ ਸੁਣ ਕੇ ਖ਼ਾਮੋਸ਼ੀ ਵਾਲਾ ਝੂੰਮ ਲੈਣ ਦੇ,
ਛੱਡ ਬੁੱਲ੍ਹੀਆਂ ‘ਤੇ ਆਈ ਏ ਜੋ ਬਾਤ ਰਹਿਣ ਦੇ ।

ਸਰਮਾਇਆ ਗ਼ਮਾਂ ਵਾਲਾ ਵੇਚ ਖ਼ੁਸ਼ੀ ਮਿਲਦੀ ਏ ਜੋ,
ਚੱਲ ਛੱਡ ‘ਜਗਸੀਰ’ ਉਹ ਖ਼ੈਰਾਤ ਰਹਿਣ ਦੇ ।

ਸੰਪਰਕ: +91 98152 62738
ਜੁਗਨੀ – ਗੁਰਪ੍ਰੀਤ ਸਿੰਘ ਰੰਗੀਲਪੁਰ
ਅਜੋਕਾ ਸਮਾਜ -ਬਿੰਦਰ ਜਾਨ-ਏ-ਸਾਹਿਤ
ਗ਼ਜ਼ਲ -ਸੁਰਿੰਦਰ ਸ਼ਰਮਾਂ
ਕੀ ਸਾਨੂੰ ਅਜ਼ਾਦੀ ਮਿਲੀ ਸੀ ? -ਦੀਪ ਠੂਠਿਆਂਵਾਲੀ
ਆਰ.ਬੀ.ਸੋਹਲ ਦੀਆਂ ਦੋ ਰਚਨਾਵਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

1947 ਤੋਂ ਪਹਿਲਾਂ ਦਾ ਪੰਜਾਬੀ ਸਿਨੇਮਾ :ਇੱਕ ਪਿਛਲਝਾਤ -ਕੁਲਵਿੰਦਰ

ckitadmin
ckitadmin
June 16, 2012
ਮਾਣ-ਸਨਮਾਨ, ਵਡੇਰੀ ਜ਼ਿੰਮੇਵਾਰੀ ਦਾ ਅਹਿਦ -ਨਰਾਇਣ ਦੱਤ
ਦਮਨਕਾਰੀ ਕਾਨੂੰਨ ਦਾ ਡਟਵਾਂ ਵਿਰੋਧ ਕਰੋ – ਕੰਵਲਜੀਤ ਖੰਨਾ
ਪੰਜਾਬੀ ਦੇ ਦਿਹਾੜੀਦਾਰ ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ
ਭਾਰਤ ਲਈ ਜਸੂਸੀ ਕਰਨ ਵਾਲੇ ਦੇਸ਼ ਭਗਤ ਸੁਰਿੰਦਰਪਾਲ ਮਹਿੰਮੀ ਦੀ ਆਰਥਿਕ ਮੰਦਹਾਲੀ ਕਾਰਨ ਹਾਲਤ ਤਰਸਯੋਗ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?