By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਜ਼ਮਾਨਾ –ਆਲਮ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਜ਼ਮਾਨਾ –ਆਲਮ
ਕਾਵਿ-ਸ਼ਾਰ

ਜ਼ਮਾਨਾ –ਆਲਮ

ckitadmin
Last updated: October 19, 2025 6:20 pm
ckitadmin
Published: December 19, 2012
Share
SHARE
ਲਿਖਤ ਨੂੰ ਇੱਥੇ ਸੁਣੋ

ਛੇੜੋ ਨਵਾਂ ਕੋਈ ਸੁਰ – ਤਾਰ , ਜ਼ਮਾਨਾ ਬਦਲ ਗਿਆ ।
ਅੱਜ ਹੱਥੀਂ ਨਾ ਕੰਮ – ਕਾਰ , ਜ਼ਮਾਨਾ ਬਦਲ ਗਿਆ ।

ਹੱਸੇ – ਰੁੱਸੇ ਕਦੇ  ਆਪਣੇ  ਬਸ  ਆਪਣੇ  ਹੀ  ਹੁੰਦੇ
ਅੱਜ ਦੋ ਧਾਰੀ ਤਲ – ਵਾਰ , ਜ਼ਮਾਨਾ ਬਦਲ ਗਿਆ ।

ਕਦੇ ਦੁੱਧ – ਪੁੱਤ ਨਾ ਵਿਕਦੇ ਦੌਲਤ – ਸੌਹਰਤ ਲਈ
ਅੱਜ ਵਿਕ ਰਹੇ ਫਨ – ਕਾਰ , ਜ਼ਮਾਨਾ ਬਦਲ ਗਿਆ ।

ਦੇਸੀ ਖਾਣਾ-ਪੀਣਾ,ਰਹਿਣਾ-ਸਹਿਣਾ,ਦਿਲ ਲੈਣਾ-ਦੇਣਾ
ਅੱਜ ਅੰਗ੍ਰੇਜ਼ੀ ਦਾ ਪਰ-ਚਾਰ , ਜ਼ਮਾਨਾ ਬਦਲ ਗਿਆ ।

ਬੱਚੇ ਸੀ ਨਾ ਭੁੱਖ ਮਾਰਦੀ , ਰੋਣਾ ਮਾਂ ਦੁੱਧ ਦੇਣਾ
ਅੱਜ ਬੇਵਸੀ ਹੋਈ ਮੁਟਿਆਰ , ਜ਼ਮਾਨਾ ਬਦਲ ਗਿਆ ।

ਮਿਲਿਆ ਪਿਆਰ ਭੁਲਾ ਦਿੰਦਾ , ਜ਼ਖ਼ਮ ਤਨ-ਮਨ ਦੇ
ਅੱਜ ਮਧੁਰਾ ਬੜੀ ਗੁਣ-ਕਾਰ , ਜ਼ਮਾਨਾ ਬਦਲ ਗਿਆ ।

ਸੁਪਨਿਆਂ ਵਿੱਚ ਪ੍ਰੋਈ ਸੀ , ਮਾਲਾ ਸੁੱਖ-ਸਾਹਾਂ ਦੀ
ਅੱਜ ਬਿਖਰ ਗਈ ਮੇਰੇ ਯਾਰ , ਜ਼ਮਾਨਾ ਬਦਲ ਗਿਆ ।

                                      ਸੰਪਰਕ: 94657-31894
ਨੀਤੀ ਸਾਸ਼ਤਰ – ਹਰਜਿੰਦਰ ਸਿੰਘ ਗੁਲਪੁਰ
ਆਓ ਰੁੱਖ ਲਗਾਈਏ -ਰਮਨਜੀਤ ਬੈਂਸ
ਮੈਨੂੰ ਨਹੀਂ ਗਵਾਰਾ – ਗੋਬਿੰਦਗੜੀਆ
ਮੈਂ ਚਲ ਰਿਹਾ ਹਾਂ -ਰੁਪਿੰਦਰ ਸੰਧੂ
ਘਰ ਹੁੰਦਾ ਸੀ ਇੱਕ -ਡਾ. ਅਮਰਜੀਤ ਟਾਂਡਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕਣਕ ਦੀ ਰੋਟੀ – ਸੰਤੋਖ ਸਿੰਘ ਭਾਣਾ

ckitadmin
ckitadmin
July 20, 2015
ਪੰਜਾਬ ‘ਚ ਸੀਵਰੇਜ਼ ਪੈ ਤਾਂ ਰਿਹਾ ਹੈ, ਪਰ ਚੱਲ ਨਹੀਂ ਰਿਹਾ
ਅਸੀਂ ਕਿੱਥੇ ਛੱਡ ਆਏ ਖੀਰਾਂ ਤੇ ਮਿੱਠੇ ਪੂੜੇ! – ਰਵਿੰਦਰ ਸ਼ਰਮਾ
ਕੈਲਕੁਲੇਸ਼ਨ -ਜਿੰਦਰ
ਗੀਤ – ਮਨਦੀਪ ਗਿੱਲ ਧੜਾਕ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?