ਖ਼ਤ ਪੜ ਕੇ ਬਹੁਤ ਰੋਣਾ ਆਇਆ ਮੈਨੂੰ
ਦੂਰੀ ਦਾ ਅਹਿਸਾਸ ਲੜ ਕੇ ਹੋਇਆ ਮੈਨੂੰਚਾਨਣ ਹੇਠ ਘੋਰ ਹੋ ਗਿਆ ਹੈ ਹਨੇਰਾ
ਤੂੰ ਕਿੱਥੇ ਜਾ ਕੇ ਲੱਭੇਂਗੀ ਮੇਰਾ ਚਿਹਰਾ
ਦੂਰੀ ਦਾ ਅਹਿਸਾਸ ਲੜ ਕੇ ਹੋਇਆ ਮੈਨੂੰਚਾਨਣ ਹੇਠ ਘੋਰ ਹੋ ਗਿਆ ਹੈ ਹਨੇਰਾ
ਤੂੰ ਕਿੱਥੇ ਜਾ ਕੇ ਲੱਭੇਂਗੀ ਮੇਰਾ ਚਿਹਰਾ
ਬੇਦਰਦ ਦਿਲ ਤੇ ਜ਼ੋਰ ਸੀ ਕਿਸਦਾ
ਤੈਨੂੰ ਖੋ ਕੇ ਪਛਤਾਵਾ ਹੁਣ ਦਿਸਦਾ
ਬੀਤੇ ਪਲਾਂ ਨੂੰ ਯਾਦ ਜਿਹਾ ਕਰਦੇ ਹਾਂ
ਯਾਦਾਂ ਦੇ ਨਿਸ਼ਾਨਾ ਦਾ ਦਮ ਭਰਦੇ ਹਾਂ
ਖਬਰੇ ਤੂੰ ਚਲਾ ਗਿਆ ਹੈ ਕਿੱਥੇ ਰੁੱਸ ਕੇ
ਹਰ ਪਲ ਦੀਦ ਦੀ ਤਿਹਾਈ ਵੇਖੀ ਪੁੱਛ ਕੇਗਲਤੀਆਂ ਨੂੰ ਨਾ ਮਾਫ਼ ਕਰਨ ਦੀ ਜ਼ਿੱਦ ਤੇਰੀ
‘ਸਵੀ’ ਉਮਰ ਭਰ ਦੀ ਤੜਫ ਬਣ ਗਿਆ ਮੇਰੀ
ਹਰ ਪਲ ਦੀਦ ਦੀ ਤਿਹਾਈ ਵੇਖੀ ਪੁੱਛ ਕੇਗਲਤੀਆਂ ਨੂੰ ਨਾ ਮਾਫ਼ ਕਰਨ ਦੀ ਜ਼ਿੱਦ ਤੇਰੀ
‘ਸਵੀ’ ਉਮਰ ਭਰ ਦੀ ਤੜਫ ਬਣ ਗਿਆ ਮੇਰੀ
ਈ-ਮੇਲ: ranjitkhokhar@gmail.com