By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੁਲਵਿੰਦਰ ਕੰਗ ਦੀ ਇੱਕ ਕਾਵਿ-ਰਚਨਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਕੁਲਵਿੰਦਰ ਕੰਗ ਦੀ ਇੱਕ ਕਾਵਿ-ਰਚਨਾ
ਕਾਵਿ-ਸ਼ਾਰ

ਕੁਲਵਿੰਦਰ ਕੰਗ ਦੀ ਇੱਕ ਕਾਵਿ-ਰਚਨਾ

ckitadmin
Last updated: September 1, 2025 10:59 am
ckitadmin
Published: August 4, 2016
Share
SHARE
ਲਿਖਤ ਨੂੰ ਇੱਥੇ ਸੁਣੋ

ਕਾਹਤੋਂ ਬਣਦਾ ਫਿਰੇਂ ਕਸਾਈ ,
ਤੂੰ ਤਾਂ ਸ਼ਰਮ ਹਯਾ ਹੀ ਲਾਈ ।ਵਿੱਚ ਆਪਸ ਦੇ ਲੜਾ ਕੇ ਸਾਨੂੰ,
ਲੁਕ ਜਾਣੈਂ ਤੂੰ ਵਿੱਚ ਰਜਾਈ ।

ਥਾਂ ਥਾਂ ਤੇਰੇ ਚਰਚੇ ਹੋਵਣ,
ਕਿਹੋ ਜਿਹੀ ਤੂੰ ਗੱਲ ਬਣਾਈ ।

ਦਿਨ ਭਰ ਤੂੰ ਰਹਿਨੈਂ ਭੱਜਦਾ ,
ਕੀ ਜਾਣਾਂ ਤੂੰ ਸ਼ੁਗਲ ਰਚਾਈ ।

ਪਾ ਕੇ ਸਾਧਾਂ ਵਾਲਾ ਬਾਣਾ ਤੂੰ,
ਨੰਬਰ ਫਿਰੇਂ ਸਭ ਥਾਏਂ ਬਣਾਈ ।

ਜਾਣਦਾ ਹਾਂ ਮੈਂ ਤੈਨੂੰ ਚੰਗੀ ਤਰ੍ਹਾਂ,
ਕਿਹੋ ਜਿਹੀ ਤੂੰ ਕਿਰਤ ਕਮਾਈ ।

 

 

ਬਲਦੀ ਅੱਗ ਵਿੱਚ ਦੇਵੇਂ ਝੋਕਾ,
ਇਹ ਕਿਹੀ ਤੂੰ ਕਾਰ ਗੁਜ਼ਾਰੀ ।ਜਿੱਥੇ ਨਾ ਹੱਲ ਹੋਵਣ ਮਸਲੇ ,
ਇਹੋ ਜਿਹੀ ਤੂੰ ਸਭਾ ਬਣਾਈ ।

‘ਕੰਗ’ ਤੂੰ ਵੀ ਨਹੀਂ ਘੱਟ ਓਸ ਤੋਂ,
ਕਿਉਂ ਜਾਣਾ ਤੂੰ ਉਹਦਾ ਸਾਥ ਨਿਭਾਈ ।

ਸੰਪਰਕ: +91 99153 24542

ਗ਼ਜ਼ਲ – ਆਰ.ਬੀ.ਸੋਹਲ
ਬਲਜਿੰਦਰ ਮਾਨ ਦੇ ਤਿੰਨ ਗੀਤ
ਬੈਠ ਕੀ ਕਰਾਂਗੇ ਏਥੇ -ਡਾ. ਅਮਰਜੀਤ ਟਾਂਡਾ
ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ
ਆਵਾਮ ਦੀ ਆਵਾਜ਼ ‘ਬਨੇਗਾ’ (BNEGA) – ਸੁਮੀਤ ਸ਼ੰਮੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਨੀਰੋ ਦੇ ਮਹਿਮਾਨ

ckitadmin
ckitadmin
September 28, 2014
ਇਨਸਾਫ਼ਪਸੰਦਾਂ ਦਾ ਇਮਤਿਹਾਨ ਲੈ ਰਹੀ ਬਾਜੂ-ਏ-ਕਾਤਿਲ -ਬੂਟਾ ਸਿੰਘ
ਤੁਰਦਿਆਂ ਦੇ ਨਾਲ ਤੁਰਦੇ . . . – ਡਾ. ਨਿਸ਼ਾਨ ਸਿੰਘ ਰਾਠੌਰ
ਏਥੇ ਸਰਵਣ ਪੁੱਤਰ ਲੇਖਾ ਮੰਗਦੇ… -ਅਵਤਾਰ ਸਿੰਘ ਬਿਲਿੰਗ
ਮਜੀਠੀਆ ਵੱਲੋਂ ਅਮਿ੍ਰਤਸਰ ਨੂੰ ‘ਵਰਲਡ ਕਲਾਸ ਸਿਟੀ’ ਬਣਾਉਣ ਲਈ ਜੇਤਲੀ ਵੱਲੋਂ ਵਿੱਢੇ ਯਤਨਾਂ ਦੀ ਸ਼ਲਾਘਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?