By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਹਰ ਕਸ਼ਮੀਰੀ – ਯੋਧ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਹਰ ਕਸ਼ਮੀਰੀ – ਯੋਧ ਸਿੰਘ
ਕਾਵਿ-ਸ਼ਾਰ

ਹਰ ਕਸ਼ਮੀਰੀ – ਯੋਧ ਸਿੰਘ

ckitadmin
Last updated: September 1, 2025 8:12 am
ckitadmin
Published: September 16, 2016
Share
SHARE
ਲਿਖਤ ਨੂੰ ਇੱਥੇ ਸੁਣੋ

ਹਰ ਕਸ਼ਮੀਰੀ ਦੇ ਦਿਲ ’ਤੇ ਇੱਕ ਪੱਥਰ ਹੈ ਭਾਰਾ ,
ਬਾਰੂਦੀ ਪਰਤਾਂ ਦੇ ਥੱਲੇ, ਰਹੇ ਤੈਰਦਾ ਹੈ ਸ਼ਿਕਾਰਾ ।ਕਿੰਨੇ  ਕੂ ਵਿੰਨੇ  ਗਏ  ਨੇ, ਕੀ ਚਿਨਾਰਾਂ ਦੀ ਗਿਣਤੀ ?
ਕਿੰਨਾ ਕੂ ਟੁੱਟ ਚੁਕਿਆ ਹੈ, ਇਹਦੇ  ਅੰਬਰ ਦਾ ਤਾਰਾ ?

ਕਿਹਨਾਂ ਸੀ ਤਪਾਈ ਇਹ ਸਾਰੀ ਸਾਜ਼ਿਸ਼ ਦੀ ਭੱਠੀ ?
ਸੁਣੇ ਕਿਹੜੀ  ਅਦਾਲਤ ਅੰਤ ਮਾਜਰਾ ਇਹ ਸਾਰਾ ।

ਮਾਰੂ ਹਥਿਆਰਾਂ  ਆਸਰੇ ਕਿੱਥੇ ਦਿਲ ਗਏ ਨੇ ਜਿੱਤੇ ?
ਤਾਰੀਖ ਨੇ ਬੜੀ ਵਾਰ ਹੀ ਕੀਤਾ ਇਸਦਾ ਹੈ ਨਿਤਾਰਾ ।

ਜਿਹਲਮ ਦੇ  ਪਾਣੀਆਂ ਦੇ ਸੀਨੇ ਅੰਦਰਲਾ ਗੀਤ ਕਹੇ ,
“ਖਾਮੋਸ਼ ਪਰਬਤੋ ਤੁਸੀਂ ਬੋਲੋ ਕੌਣ ਮਿੱਤਰ ਅੱਜ ਪਿਆਰਾ “?

ਜੁਗਰਾਫੀਏ ਆਪਣੇ ਦਾ ਹੀ  ਮੁਲ ਤਾਰ ਰਿਹਾ  ਕਸ਼ਮੀਰੀ ,
ਛਾਤਰ ਸੌਦਾਗਰ  ਜੱਗ ਦਾ ਖਲਾਰੀ ਬੈਠਾ  ਹੈ  ਪਸਾਰਾ ।

 

 

ਕੌਮਾਂ ਦੀ ਆਜ਼ਾਦੀ ਮੁਕਤੀ ਦੇ ਮਸਲੇ  ਪੇਚੀਦਾ   ਨਹੀਂ ,
ਪੇਚੀਦਾ ਹੈ ਜੰਗਬਾਜ਼ਾਂ ਦਾ ਖਤਰਨਾਕ ਤੰਤਰ ਹੀ ਸਾਰਾ ।ਕਿਸੇ   ਨੂੰ  ਨਹੀਂ  ਹੈ   ਚਿੰਤਾ ਕਸ਼ਮੀਰ ਦੇ ਡੁਲੑਦੇ ਲਹੂ ਦੀ ,
ਘਰ   ਆਪਣੇ  ਵਧਾਉਣ  ਬਚਾਉਣ  ਦਾ   ਪੱਜ ਸਾਰਾ ।

ਈ-ਮੇਲ: singhjodh16@gmail.com

ਬਸੰਤ- ਮਲਕੀਅਤ ਸੁਹਲ
ਕੀਮਤ – ਸਰੂਚੀ ਕੰਬੋਜ
ਆਰ.ਬੀ.ਸੋਹਲ ਦੀਆਂ ਕੁਝ ਰਚਨਾਵਾਂ
ਸੰਤ ਸਿਪਾਹੀ – ਮਲਕੀਅਤ ਸਿੰਘ ‘ਸੁਹਲ’
ਗ਼ਜ਼ਲ – ਗੁਰਪ੍ਰੀਤ ਸਿੰਘ ਰੰਗੀਲਪੁਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਆਰ ਐਸ ਐਸ ਦੇ ਯਤਨ -ਬੀ ਐੱਸ ਭੁੱਲਰ

ckitadmin
ckitadmin
November 24, 2014
ਕੀ ਨੌਜਵਾਨਾਂ ਦੇ ਸ਼ੋਸ਼ਣ ਨਾਲ ਹੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ? – ਜਗਸੀਰ ਸਿੰਘ ਟਿੱਬਾ
ਜਗਤਾਰ ਸਿੰਘ ਦੀਆਂ ਦੋ ਗ਼ਜ਼ਲਾਂ
ਹਮ ਹਿੰਦੁਸਤਾਨੀ -ਸੁਕੀਰਤ
8 ਮਾਰਚ ਕੌਮਾਂਤਰੀ ਔਰਤ ਦਿਵਸ ਨੂੰ ਔਰਤ ਮੁਕਤੀ ਦਿਵਸ ਵਜੋਂ ਮਨਾਓ -ਮਨਦੀਪ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?