ਚੇਤਨ ਸੋਚ ਦੀ ਕਾਢ ‘ਬਨੇਗਾ’
ਅਸੀਂ ਇੱਕ ਦਿਨ ਲੈ ਕੇ ਰਹਾਂਗੇ ‘ਬਨੇਗਾ’ਹਰ ਇੱਕ ਨੂੰ ਰੁਜ਼ਗਾਰ ਦੇ ਲਈ
ਸਿਹਤ ਅਤੇ ਸਿੱਖਿਆ ਦੇ ਲਈ
ਇੱਕ ਕਾਨੂੰਨ ਜੋ ਰਾਹ ਬਣੇਗਾ
ਇੱਕੋ ਇੱਕ ਕਾਨੂੰਨ ‘ਬਨੇਗਾ’
ਅਸੀਂ ਇੱਕ ਦਿਨ ਲੈ ਕੇ ਰਹਾਂਗੇ ‘ਬਨੇਗਾ’ਹਰ ਇੱਕ ਨੂੰ ਰੁਜ਼ਗਾਰ ਦੇ ਲਈ
ਸਿਹਤ ਅਤੇ ਸਿੱਖਿਆ ਦੇ ਲਈ
ਇੱਕ ਕਾਨੂੰਨ ਜੋ ਰਾਹ ਬਣੇਗਾ
ਇੱਕੋ ਇੱਕ ਕਾਨੂੰਨ ‘ਬਨੇਗਾ’
ਭੀਖ ਨੀ ਮੰਗਦੇ ਕੰਮ ਹਾਂ ਮੰਗਦੇ
ਹੋਰ ਕੁਝ ਨਹੀਂ ਆਪਣਾ ਹੱਕ ਹਾਂ ਮੰਗਦੇ
ਕੰਮ ਦੇ ਘੰਟੇ ਘੱਟ ਹਾਂ ਮੰਗਦੇ
ਰੁਜ਼ਗਾਰ ਦੀ ਗਰੰਟੀ ਲਈ ‘ਬਨੇਗਾ’
ਇੱਕ ਦਿਨ ਜ਼ਰੂਰ ਬਣੇਗਾ ‘ਬਨੇਗਾ’
ਨੌਜਵਾਨਾਂ ਦੀ ਆਵਾਜ਼ ‘ਬਨੇਗਾ’
ਆਵਾਮ ਦੀ ਆਵਾਜ਼ ‘ਬਨੇਗਾ’
ਬਣੇਗਾ ‘ਬਨੇਗਾ’ ਬਣੇਗਾ ‘ਬਨੇਗਾ’BNEGA = Bhagat Singh National Employment Guarantee Act
ਇੱਕ ਦਿਨ ਜ਼ਰੂਰ ਬਣੇਗਾ ‘ਬਨੇਗਾ’
ਨੌਜਵਾਨਾਂ ਦੀ ਆਵਾਜ਼ ‘ਬਨੇਗਾ’
ਆਵਾਮ ਦੀ ਆਵਾਜ਼ ‘ਬਨੇਗਾ’
ਬਣੇਗਾ ‘ਬਨੇਗਾ’ ਬਣੇਗਾ ‘ਬਨੇਗਾ’BNEGA = Bhagat Singh National Employment Guarantee Act