By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਆਦਮੀ – ਹਰਮਿੰਦਰ ਸਿੰਘ ਭੱਟ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਆਦਮੀ – ਹਰਮਿੰਦਰ ਸਿੰਘ ਭੱਟ
ਕਾਵਿ-ਸ਼ਾਰ

ਆਦਮੀ – ਹਰਮਿੰਦਰ ਸਿੰਘ ਭੱਟ

ckitadmin
Last updated: September 1, 2025 6:59 am
ckitadmin
Published: September 10, 2018
Share
SHARE
ਲਿਖਤ ਨੂੰ ਇੱਥੇ ਸੁਣੋ

ਆਦਮੀ ਹੀ ਆਦਮੀ ਨੂੰ ਵੇਚ ਕੇ ਹੈ ਖਾ ਰਿਹਾ ,
ਆਦਮੀ ਹੀ ਆਦਮੀ ਨੂੰ ਖੇਹ ‘ਚ ਰੁਲਾ ਰਿਹਾ ।
ਆਦਮੀ ਹੀ ਆਦਮੀ ਦਾ ਹੱਕ ਖੋ ਖਾ ਰਿਹਾ ।
ਆਦਮੀ ਹੀ ਆਦਮੀ ਦਾ ਬਾਦਸ਼ਾਹ ਕਹਾ ਰਿਹਾ ।
ਆਦਮੀ ਹੀ ਮਸੀਤ ਦਾ ਸੰਦੇਸ਼ ਹੈ ਗਾ ਰਿਹਾ ।
ਆਦਮੀ ਹੀ ਗੁਰਦੁਆਰੇ ਚ ਚਪਲ ਚੁਰਾ ਰਿਹਾ ।
ਆਦਮੀ ਹੀ ਆਦਮੀ ਨੂੰ ਸੱਚ ਦਾ ਸੰਦੇਸ਼ ਹੈ ਸੁਣਾ ਰਿਹਾ।
ਦੂਜੇ ਪਾਸੇ ਆਦਮੀ ਹੀ ਆਦਮੀ ਦਾ ਕਤਲ ਹੈ ਕਰਾ ਰਿਹਾ।
ਆਦਮੀ ਹੀ ਕੁਦਰਤ ਨਾਲ ਛੇੜ-ਛਾੜ ਹੈ ਬਣਾ ਰਿਹਾ
ਆਦਮੀ ਹੀ ਕੁਦਰਤ ਦੀ ਮਾਰ ਹੇਠ ਆ ਰਿਹਾ।
ਆਦਮੀ ਹੀ ਆਦਮੀ ਨੂੰ ਕਿਉਂ ਨਹੀਂ ਪਛਾਣਦਾ ।

 

 

ਧਰਮ ਨਾਲੋਂ ਉੱਚਾ ਹੈ ਆਦਮੀ ਇਹ ਆਦਮੀ ਕਿਉਂ ਨਹੀਂ ਜਾਣਦਾ।
ਧਰਮ ਵਿੱਚ ਬੋਲਿਆਂ ਕਿਉਂ ਇਨਸਾਨੀਅਤ ਤੋਂ ਦੂਰ ਹੈ।
ਕਿਉਂ ਨਹੀਂ ਇਹ ਸਮਝਦਾ ਆਦਮੀ ਦਾ ਮਾਲਕ ਦਾ ਰੂਪ ਹੈ।ਸੰਪਰਕ: +91 9914062205

ਮੇਰਾ ਪਹਿਲਾ ਦਿਨ ਨਰਸਰੀ ਦਾ –ਰਮਨਪ੍ਰੀਤ ਕੌਰ ਬੇਦੀ
ਧੀਆਂ – ਦੀਪ ਕਮਾਲਕੇ
ਭਾਰਤ ਮਹਾਨ –ਬਿੰਦਰ ਜਾਨ-ਏ-ਸਾਹਿਤ
ਕੀ ਮੈਂ ਇਹ ਤੇਰਾ ਪਿੰਡ -ਅਮਰਜੀਤ ਟਾਂਡਾ
ਅਜੇ ਬਾਕੀ ਆ – ਜ਼ੋਰਾ ਬਰਾੜ ਅਬਲੂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕੌਮੀ ਰੁਜ਼ਗਾਰ ਗਰੰਟੀ ਕਾਨੂੰਨ: ਚੁਣੌਤੀਆਂ ਤੇ ਸੁਝਾਅ – ਸੁਮੀਤ ਸ਼ੰਮੀ

ckitadmin
ckitadmin
May 25, 2012
ਤ੍ਰਿਪੁਰਾ: ਗ਼ਰੀਬ ਮੁੱਖ ਮੰਤਰੀ ਦਾ ਲਗਾਤਾਰ ਖੁਸ਼ਹਾਲ ਹੋ ਰਿਹਾ ਪ੍ਰਾਂਤ – ਪੁਸ਼ਪਿੰਦਰ ਸਿੰਘ
ਫੇਸਬੁੱਕ ਦੀ ਦੁਨੀਆਂ -ਅਰੁਣਦੀਪ
ਇਰਾਕ ’ਚ ਬੰਧਕ ਪਿੰਡ ਜੈਤਪੁਰ ਦੇ ਗੁਰਦੀਪ ਸਿੰਘ ਦੇ ਪਰਿਵਾਰ ਦੀ ਹਾਲਤ ਤਰਸਯੋਗ
ਖੁਦਕੁਸ਼ੀ ਪੱਟੀਆਂ: ਜਿੱਥੇ ਬਲ਼ਦੇ ਖੇਤ ਚਿਖ਼ਾ ਬਣਦੇ ਹਨ – ਪਾਵੇਲ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?