By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸੁਣ ਨੀਂ ਨਵੀਂਓ ਨਵੀਂ ਜਵਾਨੀਏਂ –ਮਲਕੀਅਤ ਸਿੰਘ ਸੰਧੂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਹਾਣੀ > ਸੁਣ ਨੀਂ ਨਵੀਂਓ ਨਵੀਂ ਜਵਾਨੀਏਂ –ਮਲਕੀਅਤ ਸਿੰਘ ਸੰਧੂ
ਕਹਾਣੀ

ਸੁਣ ਨੀਂ ਨਵੀਂਓ ਨਵੀਂ ਜਵਾਨੀਏਂ –ਮਲਕੀਅਤ ਸਿੰਘ ਸੰਧੂ

ckitadmin
Last updated: October 19, 2025 9:11 pm
ckitadmin
Published: May 19, 2014
Share
SHARE
ਲਿਖਤ ਨੂੰ ਇੱਥੇ ਸੁਣੋ

ਸੁਣ ਨੀਂ ਨਵੀਂਓ ਨਵੀਂ ਜਵਾਨੀਏਂ! ਕੀ ਸੁਣਦੀਏਂ ਕੀ ਗਾਂਦੀਏਂ?
ਗੰਦਗੀ ਦੇ ਵਿਚ ਧਸਦੀ ਜਾਂਦੀਏਂ। ਮਿੱਟੀ ਵਿਚ ਰੁਲ ਜਾਏਂਗੀ।
ਮਾਂ, ਧੀ, ਭੈਣ, ਭਰਾ ਤੇ ਪਿਉ ਦੇ ਰਿਸ਼ਤੇ ਭੁਲ ਜਾਏਂਗੀ।

ਰੰਗੇ ਗਿੱਦੜ ਸ਼ੇਰ ਨਾ ਬਣਦੇ। ਤੇਰੇ ਕੀ ਸੋਚਣਗੇ ਜਣਦੇ?
ਲਾਲਚ ਪੈ ਕੇ ਨਾਉਂ ਤੇ ਧਨ ਦੇ, ਕੌਡੀ ਦੇ ਭਾ ਤੁਲ ਜਾਏਂਗੀ।
ਮਾਂ, ਧੀ, ਭੈਣ, ਭਰਾ ਤੇ……

ਐਵੇਂ ਦੁੱਧ ‘ਚ ਘੋਲ ਨਾ ਕਾਂਜੀ। ਖੱਟ ਕੇ ਸ਼ੁਹਰਤ ਕੌਡੀ ਨਾਂ ਦੀ।
ਬਣ ਕੇ ਲਚਰ ਰਾਹ ਦੀ ਪਾਂਧੀ, ਲੁੱਚਪੁਣੇ ਵਿਚ ਘੁਲ ਜਾਏਂਗੀ।
ਮਾਂ, ਧੀ, ਭੈਣ, ਭਰਾ ਤੇ…..

ਕਲ਼ਾ ਨਈਂ ਖਾਲਾ ਜੀ ਦਾ ਬਾੜਾ। ਢੋਂਦੇ ਟੱਟੂ ਭੰਗ ਦਾ ਭਾੜਾ।
ਇੱਜ਼ਤਾਂ ਦਾ ਪਈ ਕਰੇਂ ਉਜਾੜਾ, ਦੀਵੇ ਵਾਂਗੂ ਗ਼ੁਲ ਜਾਏਂਗੀ।
ਮਾਂ, ਧੀ, ਭੈਣ, ਭਰਾ ਤੇ…..

ਕੀ ਸੋਚਣਗੇ ਪੁੱਤਰ-ਧੀਆਂ? ਹੋਣਗੇ ਰਾਜ਼ੀ ਬੀਵੀ-ਮੀਆਂ।
ਹੋ ਜਾਊ ਫੇਲ੍ਹ ਕਾਜ਼ੀ ਦਾ ਹੀਆਂ, ਕਿਹੜੇ ਮਾਣ ‘ਚ ਫੁਲ ਜਾਏਂਗੀ?
ਮਾਂ, ਧੀ, ਭੈਣ, ਭਰਾ ਤੇ…..

ਜਾਵੇਂ ਹੱਥੋਂ ਸਮਾ ਗਵਾਈ। ‘ਸੰਧੂ’ ਜਾਵੇ ਇਉਂ ਸਮਝਾਈ।
ਲੀਰਾਂ ਰਹਿ ਜਾਵੇਂਗੀ ਭਾਈ, ਖਿੱਦੋ ਵਾਂਗ ਫਰੁਲ ਜਾਏਂਗੀ।
ਮਾਂ, ਧੀ, ਭੈਣ, ਭਰਾ ਤੇ…..

ਈ-ਮੇਲ: preet_asandhu@hotmail.com
ਪਾਪਾ ਲਾਬੀਆ – ਰਵੇਲ ਸਿੰਘ ਇਟਲੀ
ਕੁਰੂਕਸ਼ੇਤਰ ਤੋਂ ਪਾਰ -ਅਜਮੇਰ ਸਿੱਧੂ
ਕੜੀਨਗਾ -ਜ਼ਰ ਨਿਗਾਰ ਸਈਦ
ਨੰਬਰ ਦੋ -ਗੋਵਰਧਨ ਗੱਬੀ
ਖੁਸ਼ਕ ਅੱਖ ਦਾ ਖ਼ਾਬ -ਅਜਮੇਰ ਸਿੱਧੂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪੱਥਰ –ਕ੍ਰਿਸ਼ਨ ਬੇਤਾਬ

ckitadmin
ckitadmin
September 20, 2014
ਪੰਜਾਬ ਦਾ ਮੋਗਾ ਕਾਂਡ ਅਤੇ ਸਲਮਾਨ ਨੂੰ ਹੋਈ ਸਜ਼ਾ – ਬਿੰਦਰਪਾਲ ਫ਼ਤਿਹ
ਜੇਲ੍ਹ ਅੰਦਰ ਸਮਾਜਵਾਦੀ ਨਮੂਨੇ ਦਾ ਪ੍ਰਬੰਧ –ਰਣਜੀਤ ਲਹਿਰਾ
ਮਸਲਾ ਪੰਜਾਬੀ ਨੂੰ ਦੇਵਨਾਗਰੀ ਵਿੱਚ ਲਿਖਣ ਅਤੇ ਛਾਪਣ ਦਾ -ਹਰਭਜਨ ਸਿੰਘ ਕੋਮਲ
ਜਗਤਾਰ ਸਾਲਮ ਦੀਆਂ ਕੁਝ ਗ਼ਜ਼ਲਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?